November 10, 2026 Welcome to News Punjab Di

Month: September 2026

ਚੰਡੀਗੜ੍ਹ

ਪੰਜਾਬ ਸਰਕਾਰ ਵੱਲੋਂ ਤਰਸ ਦੇ ਆਧਾਰ ‘ਤੇ ਭਰਤੀ ਕਲਰਕਾਂ ਲਈ ਵੱਡੀ ਰਾਹਤ: ਦਰਜਾ-4 ‘ਚ ਭੇਜਣ ਦੀ ਸ਼ਰਤ ਖ਼ਤਮ, ਵਿਧਵਾਵਾਂ ਨੂੰ ਟਾਈਪ ਟੈਸਟ ਤੋਂ ਮਿਲੀ ਪੂਰੀ ਛੋਟ

1 min read

ਚੰਡੀਗੜ੍ਹ ,ਜਗਰਾਜ ਸਿੰਘ ਗਿੱਲ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ (ਪ੍ਰਸੋਨਲ ਪਾਲਿਸੀਜ਼-2 ਸ਼ਾਖਾ) ਵੱਲੋਂ 29 ਸਤੰਬਰ 2026 ਨੂੰ ਇੱਕ ਅਹਿਮ ਪੱਤਰ ਨੰਬਰ PERS-PP-20PLCY/2020-3PP2/479 ਜਾਰੀ ਕਰਦਿਆਂ ਤਰਸ…

Read More →
Moga

21 ਆਰਸੇਟੀ ਸਿਖਿਆਰਥੀਆਂ ਨੇ ਬਿਊਟੀਸ਼ੀਅਨ ਵਜੋਂ ਆਪਣਾ ਕਰੀਅਰ ਸ਼ੁਰੂ ਕਰਨ ਵੱਲ ਪੁੱਟਿਆ ਕਦਮ

1 min read

ਜੂਨੀਅਰ ਬਿਊਟੀ ਪ੍ਰੈਕਟੀਸ਼ਨਰ ਕੋਰਸ ਮੁਕੰਮਲ ਕਰਨ ਵਾਲੇ ਸਿਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ, ਆਰਸੇਟੀ ਬਾਜ਼ਾਰ ਵੀ ਲਗਾਇਆ   ਮੋਗਾ, 30  ਸਤੰਬਰ ਜਗਰਾਜ ਸਿੰਘ ਗਿੱਲ   ਪੰਜਾਬ ਐਂਡ…

Read More →
Moga

30 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਹੋਵੇਗਾ ਕਮਿਊਨਿਟੀ ਜਾਗਰੂਕਤਾ ਪ੍ਰੋਗਰਾਮ

1 min read

ਆਪਦਾ ਪ੍ਰਬੰਧਨ ਸਬੰਧੀ ਫੈਲਾਈ ਜਾਵੇਗੀ ਜਾਗਰੂਕਤਾ   ਪ੍ਰੋਗਰਾਮ ਦੀਆਂ ਤਿਆਰੀਆਂ ਨੂੰ ਲੈ ਕੇ ਵਿਸ਼ੇਸ਼ ਕਾਰਜ ਅਫ਼ਸਰ (ਸ਼ਹਿਰੀ ਵਿਕਾਸ) ਹਰਸ਼ਿਤਾ ਸ਼ਰਮਾ ਵੱਲੋਂ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ…

Read More →
Moga

ਥਾਣਾ ਕੋਟ ਈਸੇ ਖਾਂ ਦੀ ਕਮਾਨ ਸਬ-ਇੰਸਪੈਕਟਰ ਕਮਲਜੀਤ ਸਿੰਘ ਨੇ ਸੰਭਾਲੀ

1 min read

ਲੋਕਾਂ ਨੂੰ ਨਿਰਪੱਖ ਇਨਸਾਫ ਦਿਵਾਉਣਾ ਅਤੇ ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਪਹਿਲੀ ਤਰਜੀਹ : ਕਮਲਜੀਤ ਸਿੰਘ   ਕੋਟ ਈਸੇ ਖਾਂ, (ਜਗਰਾਜ ਸਿੰਘ ਗਿੱਲ)  ਥਾਣਾ ਕੋਟ ਈਸੇ…

Read More →
Moga

ਥਾਣਾ ਕੋਟ ਈਸੇ ਖਾਂ ਦੀ ਕਮਾਨ ਸਬ-ਇੰਸਪੈਕਟਰ ਕਮਲਜੀਤ ਸਿੰਘ ਨੇ ਸੰਭਾਲੀ

1 min read

ਲੋਕਾਂ ਨੂੰ ਨਿਰਪੱਖ ਇਨਸਾਫ ਦਿਵਾਉਣਾ ਅਤੇ ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਪਹਿਲੀ ਤਰਜੀਹ : ਕਮਲਜੀਤ ਸਿੰਘ ਕੋਟ ਈਸੇ ਖਾਂ, (ਜਗਰਾਜ ਸਿੰਘ ਗਿੱਲ)  ਥਾਣਾ ਕੋਟ ਈਸੇ ਖਾਂ…

Read More →
ਫਿਰੋਜ਼ਪੁਰ

ਰਿਸ਼ਵਤ ਮਾਮਲੇ ’ਚ ਐੱਸਐੱਚਓ ਸੁਨੀਤਾ ਬਾਵਾ ਤੇ ਗੰਨਮੈਨ ਗੁਰਅਵਤਾਰ ਸਿੰਘ ਗ੍ਰਿਫ਼ਤਾਰ

1 min read

ਨਸ਼ੇ ਦੇ ਕੇਸ ’ਚ ਫਸਾਉਣ ਦੀ ਧਮਕੀ ਦੇ ਕੇ ₹1 ਲੱਖ ਮੰਗਣ ਦਾ ਦੋਸ਼, ₹80 ਹਜ਼ਾਰ ’ਚ ਤੈਅ ਹੋਇਆ ਸੀ ਸੌਦਾ; ਜ਼ੀਰਾ ਰੋਡ ’ਤੇ ਟਰੈਪ…

Read More →
ਤਾਜ਼ਾ ਖ਼ਬਰਾਂ

ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ’ਤੇ ਰਾਤੋ-ਰਾਤ ਸ਼ਰਾਰਤੀ ਅਨਸਰਾਂ ਨੇ ਕੀਤੀ ਰਾਊਂਡਅਪ ਸਪਰੇਅ, ਚਾਰ ਏਕੜ ਫਸਲ ਤਬਾਹ

1 min read

ਪੀੜਤ ਕਿਸਾਨ ਗੁਰਦੀਪ ਸਿੰਘ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ   ਕੋਟ ਈਸੇ ਖਾਂ, ਜਗਰਾਜ ਸਿੰਘ ਗਿੱਲ ਪਿੰਡ ਖੋਸਾ ਰਣਧੀਰ ਵਿੱਚ ਇੱਕ ਕਿਸਾਨ ਦੀ…

Read More →
Moga

ਖੋਸਾ ਰਣਧੀਰ ਵਿਖੇ ਪਿੰਡ ਵਾਸੀਆਂ ਨੂੰ 10 ਲੱਖ ਰੁਪਏ ਦੇ ਸਿਹਤ ਬੀਮਾ ਕਾਰਡ ਵੰਡੇ

1 min read

ਮੋਗਾ ਜਗਰਾਜ ਸਿੰਘ ਗਿੱਲ ਖੋਸਾ ਰਣਧੀਰ ਵਿਖੇ ਗ੍ਰਾਮ ਪੰਚਾਇਤ ਦੇ ਦਫ਼ਤਰ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ…

Read More →
ਤਾਜ਼ਾ ਖ਼ਬਰਾਂ

ਸਿਮਰਨਜੀਤ ਢਿੱਲੋਂ ਨੂੰ ਪੰਜਾਬ ਯੂਨੀਵਰਸਿਟੀ ਦਾ ਦੂਜੀ ਵਾਰ ਸੈਨੇਟ ਮੈਂਬਰ ਚੁਣਨ ‘ਤੇ ਮੋਗਾ ਜ਼ਿਲ੍ਹੇ ਦੇ ਸਮੂਹ ਵੋਟਰਾਂ ਦਾ ਧੰਨਵਾਦ – ਚਰਨਜੀਤ ਧਾਲੀਵਾਲ

1 min read

ਮੋਗਾ, (ਜਗਰਾਜ ਸਿੰਘ ਗਿੱਲ) -ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਚੋਣ ਵਿੱਚ ਮੋਗਾ ਜ਼ਿਲ੍ਹੇ ਤੋਂ ਸਿਮਰਨਜੀਤ ਸਿੰਘ ਢਿੱਲੋਂ ਨੂੰ ਦੂਜੀ ਵਾਰ ਸੈਨੇਟ ਮੈਂਬਰ ਚੁਣੇ ਜਾਣ ‘ਤੇ…

Read More →
ਪੰਜਾਬ ਰਾਜਨੀਤੀ

ਪੰਜਾਬ ਸਰਕਾਰ ਦਾ ਪਟਵਾਰੀਆਂ ਦੇ ਹੱਕ ਵਿੱਚ ਵੱਡਾ ਫ਼ੈਸਲਾ

1 min read

ਸਟੇਟ ਕੇਡਰ ਖ਼ਤਮ ਕਰਕੇ ਮੁੜ ਬਹਾਲ ਹੋਵੇਗਾ ਜ਼ਿਲ੍ਹਾ ਕੇਡਰ, 1000 ਤੋਂ ਵੱਧ ਨਵੀਆਂ ਭਰਤੀਆਂ ਦਾ ਐਲਾਨ ਚੰਡੀਗੜ੍ਹ: ਜਗਰਾਜ ਸਿੰਘ ਗਿੱਲ ਪੰਜਾਬ ਸਰਕਾਰ ਅਤੇ ਸੂਬੇ ਦੇ…

Read More →