• Thu. Sep 12th, 2024

ਕੜਾਕੇ ਦੀ ਠੰਢ ਹੋਣ ਦੇ ਬਾਵਜੂਦ ਵੀ ਹਜ਼ਾਰਾਂ ਦੀ ਤਦਾਦ ਵਿੱਚ ਪੁੱਜੇ ਅਕਾਲੀ ਵਰਕਰਾਂ ਦਾ ਮੈਂ ਰੋਮ ਰੋਮ ਰਿਣੀ ਰਹਾਂਗਾ :ਜੱਥੇਦਾਰ ਤੋਤਾ ਸਿੰਘ

ByJagraj Gill

Dec 25, 2019

ਮੋਗਾ 25 ਦਸੰਬਰ (ਸਰਬਜੀਤ ਰੋਲੀ )ਬੀਤੇ ਕੱਲ੍ਹ ਮੋਗਾ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ:ਸੁਖਬੀਰ ਸਿੰਘ ਬਾਦਲ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਦੀ ਅਗਵਾਈ ‘ਚ ਮੋਗਾ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਮੂਹਰੇ ਲਗਾਏ ਧਰਨੇ ਵਿੱਚ ਕੜਾਕੇ ਦੀ ਠੰਢ ਪੈਣ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜੁਝਾਰੂ ਵਰਕਰਾਂ ਤੇ ਅਹੁਦੇਦਾਰਾਂ ਨੇ ਹਜ਼ਾਰਾਂ ਦੀ ਤਾਦਾ ਵਿੱਚ ਪੁੱਜ ਕੇ ਕਾਂਗਰਸ ਪਾਰਟੀ ਦੇ ਜਬਰ ਅਤੇ ਜ਼ੁਲਮ ਖਿਲਾਫ਼ ਆਵਾਜ਼ ਨੂੰ ਬੁਲੰਦ ਕਰਕੇ ਵਿਰੋਧੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਅੱਜ ਨਿਊਜ਼ ਪੰਜਾਬ ਦੀ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਮੈਂ ਹਲਕਾ ਧਰਮਕੋਟ ,ਮੋਗਾ, ਬਾਘਾ ਪੁਰਾਣਾ ,ਨਿਹਾਲ ਸਿੰਘ ਵਾਲਾ ਨਿਹਾਲ ਸਿੰਘ ਵਾਲਾ ਦੇ ਅਹੁਦੇਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕੱਲ੍ਹ ਧਰਨੇ ਵਿੱਚ ਹਜ਼ਾਰਾਂ ਦੀ ਤਦਾਦ ਵਿੱਚ ਪੁੱਜ ਕੇ ਸਮੁੱਚੇ ਅਕਾਲੀ ਦਲ ਪਾਰਟੀ ਦਾ ਮਾਣ ਵਧਾਇਆ ਹੈ । ਇਸ ਮੌਕੇ ਜਥੇ ਤੋਤਾ ਸਿੰਘ ਨੇ ਕਿਹਾ ਕਿ ਮੇਰਾ ਰੋਮ ਰੋਮ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਤੇ ਸਪੋਰਟਰਾਂ ਦਾ ਕਰਜ਼ਦਾਰ ਹੈ ਇਸ ਮੌਕੇ ਜਥੇ ਤੋਤਾ ਸਿੰਘ ਨੇ ਕਿਹਾ ਕਿ ਉਹ ਖਾਸ ਕਰਕੇ ਮੋਗਾ ਜ਼ਿਲ੍ਹੇ ਦੇ ਸਮੁੱਚੇ ਮੀਡੀਆ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਕੱਲ੍ਹ ਲਗਾਏ ਰੋਸ ਧਰਨੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਤੇ ਕਾਗਰਸ ਵਲੋ ਅਕਾਲੀ ਦਲ ਦੇ ਵਰਕਰਾਂ ਤੇ ਕੀਤੇ ਜਾ ਰਹੇ ਜਬਰ ਜ਼ੁਲਮ ਖ਼ਿਲਾਫ਼ ਉਠਾਈ ਆਵਾਜ਼ ਨੂੰ ਘਰ ਘਰ ਤੱਕ ਪਹੁੰਚਾਉਣ ਵਿੱਚ ਆਪਣਾ ਅਹਿਮ ਰੋਲ ਅਦਾ ਕੀਤਾ । ਇਸ ਮੌਕੇ ਬਲਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਮੋਗਾ ,ਨਿਹਾਲ ਸਿੰਘ ਭੁੱਲਰ ਸਾਬਕਾ ਮੈਂਬਰ ਮਾਰਕੀਟ ਕਮੇਟੀ ,ਸੁਖਵਿੰਦਰ ਸਿੰਘ ਦਾਤੇਵਾਲ ਸੀਨੀਅਰ ਅਕਾਲੀ ਆਗੂ ,ਇਸ ਮੌਕੇ ਤੀਰਥ ਸਿੰਘ ਮਾਹਲਾ ਜ਼ਿਲ੍ਹਾ ਪ੍ਰਧਾਨ, ਸੁਖਵਿੰਦਰ ਸਿੰਘ ਦਾਤੇਵਾਲਾ, ਪਾਲਾ ਸਿੰਘ ਸਰਪੰਚ ਭਲੂਰ, ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਵਿਨੇ ਸ਼ਰਮਾ ਜ਼ਿਲ੍ਹਾ ਪ੍ਰਧਾਨ ਭਾਜਪਾ, ਭੁਪਿੰਦਰ ਸਿੰਘ ਸਾਹੋਕੇ ਹਲਕਾ ਇੰਚਾਰਜ , ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕੀਤਾ ,ਸੁਖਹਰਪ੍ਰੀਤ ਸਿੰਘ ਰੋਡੇ, ਜਗਰਾਜ ਸਿੰਘ ਦੌਧਰ, ਗੁਰਚਰਨ ਸਿੰਘ ਗਰੇਵਾਲ ਤਿੰਨੇ ਮੈਂਬਰ ਸ੍ਰੋਮਣੀ ਕਮੇਟੀ, ਹਰਿੰਦਰ ਸਿੰਘ ਰਣੀਆਂ, ਗੁਰਜੰਟ ਸਿੰਘ ਭੁੱਟੋ ਸਰਕਲ ਪ੍ਰਧਾਨ, ਅਸ਼ਵਨੀ ਪਿੰਟੂ ਪ੍ਰਧਾਨ ਕੋਟ ਈਸੇ ਖਾਂ, ਰਣਵਿੰਦਰ ਸਿੰਘ ਪੱਪੂ ਰਾਮੂ ਵਾਲਾ ਮੀਤ ਪ੍ਰਧਾਨ ਪੰਜਾਬ, ਸੁਖਵਿੰਦਰ ਸਿੰਘ ਬਰਾੜ ਮੀਤ ਪ੍ਰਧਾਨ ਪੰਜਾਬ, ਰਾਜਪਾਲ ਸ਼ਰਮਾ, ਬਲਵਿੰਦਰਪਾਲ ਸਿੰਘ ਹੈਪੀ ਐੱਸ.ਸੀ. ਵਿੰਗ, ਖਣਮੁੱਖ ਭਾਰਤੀ ਪੱਤੋ ਚੇਅਰਮੈਨ, ਜਸਵੀਰ ਸਿੰਘ ਸਰਕਲ ਪ੍ਰਧਾਨ ਕੋਟ ਈਸੇ ਖਾਂ, ਅਵਤਾਰ ਸਿੰਘ ਮਿੰਨਾ, ਰਣਜੀਤ ਸਿੰਘ ਭਾਊ, ਦਲਜੀਤ ਸਿੰਘ ਗੋਲਡੀ, ਅਰਵਿੰਦਰ ਸਿੰਘ ਸੰਗਤਪੁਰਾ, ਪ੍ਰੇਮ ਚੰਦ ਚੱਕੀ ਵਾਲੇ, ਚਰਨਜੀਤ ਸਿੰਘ ਝੰਡੇਵਾਲਾ, ਮਨਜੀਤ ਸਿੰਘ ਧੰਮੂ, ਗੋਵਰਧਨ ਪੋਪਲੀ, ਤਰਲੋਚਨ ਸਿੰਘ ਗਿੱਲ, ਗੁਰਮਿੰਦਰਜੀਤ ਸਿੰਘ ਬਬਲੂ ਜਗਜੀਤ ਸਿੰਘ ਭਾਊ, ਵਰਿੰਦਰ ਸਿੰਘ ਕੋਕਰੀ, ਜਗਦੀਪ ਸਿੰਘ ਗਟਰਾ, ਸੁਖਚੈਨ ਸਿੰਘ ਉੱਪਲ, ਰਿੰਪੀ ਖੋਸਾ, ਰਾਕੇਸ਼ ਸਿਤਾਰਾ, ਜਗਤਾਰ ਸਿੰਘ ਚੜਿੱਕ, ਪਰਮਜੀਤ ਸਿੰਘ ਚੂਹੜਚੱਕ, ਪਾਲ ਸਿੰਘ ਸੰਧੂ, ਗੁਰਮੀਤ ਸਿੰਘ ਸਾਫ਼ੂਵਾਲਾ ਜ. ਸਕੱਤਰ, ਸੁਖਦੇਵ ਸਿੰਘ ਬਾਬਾ ਟੈਣੀ, ਜਗਜੀਵਨ ਸਿੰਘ ਗਿੱਲ, ਗੁਰਮੇਲ ਸਿੰਘ, ਰਣਧੀਰ ਸਿੰਘ ਢਿੱਲੋਂ, ਰਾਜ ਕੁਮਾਰ ਮੁਖੀਜਾ, ਅਮਰਜੀਤ ਸਿੰਘ ਲੰਢੇਕੇ, ਬੂਟਾ ਸਿੰਘ ਦੌਲਤਪੁਰਾ, ਬੀਬੀ ਊਸ਼ਾ ਸਿਆਲ, ਮਨਦੀਪ ਕੌਰ ਜ਼ਿਲ੍ਹਾ ਪ੍ਰਧਾਨ, ਰਜਿੰਦਰ ਸਿੰਘ ਡੱਲਾ, ਇਕਬਾਲਦੀਪ ਸਿੰਘ ਹੈਰੀ, ਰਾਜਵੰਤ ਸਿੰਘ ਮਾਹਲਾ, ਸੰਜੀਵ ਬਿੱਟੂ, ਜਸਪਾਲ ਸਿੰਘ ਰਣੀਆਂ, ਇਕੱਤਰ ਸਿੰਘ ਥਰਾਜ, ਨਿਹਾਲ ਸਿੰਘ, ਕੁਲਦੀਪ ਸਿੰਘ ਜੋਗੇਵਾਲਾ, ਹਰਮੇਲ ਸਿੰਘ ਮੌੜ, ਰਣਜੀਤ ਸਿੰਘ ਰਾਣਾ, ਜਗਦੀਸ਼ ਛਾਬੜਾ, ਗੁਰਦਿਆਲ ਸਿੰਘ ਬੁੱਟਰ, ਗੁਰਜੰਟ ਸਿੰਘ ਰਾਮੂਵਾਲਾ, ਬਲਤੇਜ ਸਿੰਘ ਮਹਿਰੋਂ, ਗੁਰਪ੍ਰੀਤ ਸਿੰਘ ਧੱਲੇਕੇ, ਰਜਿੰਦਰਪਾਲ ਸਿੰਘ ਥਰਾਜ, ਰਵਦੀਪ ਸਿੰਘ ਦਾਰਾਪੁਰ, ਗੁਰਚਰਨ ਸਿੰਘ ਕਾਲੀਏ ਵਾਲਾ, ਗੁਰਬਿੰਦ ਸਿੰਘ ਸਿੰਘਾਂ ਵਾਲਾ, ਸੁਖਚੈਨ ਸਿੰਘ, ਕੁਲਵਿੰਦਰ ਸਿੰਘ ਚੋਟੀਆਂ, ਗੁਰਸੇਵਕ ਸਿੰਘ ਚੋਟੀਆਂ, ਗੁਰਬਚਨ ਸਿੰਘ ਚੋਟੀਆਂ, ਕੁਲਵੰਤ ਸਿੰਘ ਕਾਲੀਏ ਵਾਲਾ, ਤਰਸੇਮ ਸਿੰਘ ਬਘੇਲੇ ਵਾਲਾ, ਬੂਟਾ ਸਿੰਘ ਸ਼ੋਸ਼ਣ, ਚਰਨ ਸਿੰਘ ਪੰਧੇਰ ਸ਼ੋਸ਼ਣ, ਸਰਪੰਚ ਬਲਜਿੰਦਰ ਸਿੰਘ ਮਹੇਸ਼ਰੀ, ਤੇਜਿੰਦਰ ਸਿੰਘ ਕਾਹਨ ਸਿੰਘ ਵਾਲਾ, ਸੁਖਮੰਦਰ ਸਿੰਘ ਡਗਰੂ, ਜੁਗਰਾਜ ਸਿੰਘ ਡਗਰੂ, ਸਰਬਜੀਤ ਸਿੰਘ ਗਿੱਲ ਪੰਚ ਰੋਲੀ,ਇੰਦਰਜੀਤ ਸਿੰਘ ਕਾਹਨ ਸਿੰਘ ਵਾਲਾ, ਦਰਸ਼ਨ ਸਿੰਘ ਢਿੱਲੋਂ, ਨਿਰਮਲ ਸਿੰਘ ਸਰਪੰਚ, ਚਰਨਜੀਤ ਸਿੰਘ ਕਪੂਰੇ, ਹਰਜਿੰਦਰ ਸਿੰਘ ਅੰਟੂ, ਨਰਿੰਦਰ ਸਿੰਘ, ਸੁਰਜੀਤ ਸਿੰਘ, ਗੁਰਚਰਨ ਸਿੰਘ ਬਿੱਟੂ, ਭੁਪਿੰਦਰ ਸਿੰਘ ਚੋਟੀਆਂ, ਗੁਰਦਰਸ਼ਨ ਸਿੰਘ ਝੰਡੇਆਣਾ, ਸਾਬਕਾ ਸਰਪੰਚ ਹਰੀ ਸਿੰਘ ਦਾਤਾ ,ਅੰਗਰੇਜ਼ ਸਿੰਘ ਸੰਘਾ ਡਰੋਲੀ ਭਾਈ ,ਸਾਬਕਾ ਸਰਪੰਚ ਗੁਰਮੀਤ ਸਿੰਘ ਸਾਫੂਵਾਲਾ ,ਪਰਮਜੀਤ ਸਿੰਘ ਚੂੜਹਚੱਕ ,ਰਾਜਾ ਸਿੰਘ ਤਲਵੰਡੀ ਭਗੇਰੀਆਂ ,ਜਰਨੈਲ ਸਿੰਘ ਬਿੱਟੂ ਸਰਪੰਚ ਪਿੰਡ ਰੌਲੀ ,ਗੁਰਵਿੰਦਰ ਸਿੰਘ ਕੋਕੀ ,ਸਵਿੰਦਰ ਸਿੰਘ ਪੰਚ ,ਬੂਟਾ ਸਿੰਘ ਦੌਲਤਪੁਰਾ ,ਜੋਗਿੰਦਰ ਸਿੰਘ ਪੱਪੂ ਕਾਹਨੇਵਾਲਾ ,ਪ੍ਰਗਟ ਸਿੰਘ ਮੇਲਕ ਕੰਗਾਂ ,ਜੋਗਿੰਦਰ ਸਿੰਘ ਸਾਬਕਾ ਪ੍ਰਧਾਨ ਮਾਰਕੀਟ ਕਮੇਟੀ ਫਤਹਿਗੜ੍ਹ ਪੰਜਤੂਰ ,ਜਸਵਿੰਦਰ ਸਿੰਘ ਕੁੱਕੀ ਸਰਕਲ ਪ੍ਰਧਾਨ ਧਰਮਕੋਟ ,ਗੁਰਜੰਟ ਸਿੰਘ,ਅਮਰਜੀਤ ਸਿੰਘ ਲੰਢੇਕੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮੋਗਾ ,ਕਰਮਜੀਤ ਸਿੰਘ ਕਪੂਰੇ ਸਾਬਕਾ ਬਲਾਕ ਸੰਮਤੀ ਮੈਂਬਰ ,ਰਾਜਿੰਦਰ ਸਿੰਘ ਕਪੁੂਰੇ ਡਾਇਰੈਕਟਰ ਸਹਿਕਾਰੀ ਬੈਂਕ ,ਚਮਕੌਰ ਸਿੰਘ ਬਲਾਕ ਸਾਬਕਾ ਬਲਾਕ ਸੰਮਤੀ ਮੈਂਬਰ ,ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *