ਮੋਗਾ 10 ਮਈ (ਜਗਰਾਜ ਸਿੰਘ ਗਿੱਲ ) ਕਾਂਗਰਸ ਨੇ ਜਿਲ੍ਹਾ ਮੋਗਾ ਚ ਸੰਗਠਨ ਸਿਰਜਣਾ ਤਹਿਤ ਸਪੈਸ਼ਲ ਇਨਵੈਟੀ ਆਗੂਆਂ ਦੀ ਸੂਚੀ ਜਾਰੀ ਕੀਤੀ –
ਕਾਂਗਰਸ ਦੇ ਕਈ ਸੀਨੀਅਰ ਆਗੂਆਂ ਨੂੰ ਮਿਲੀ ਸੰਗਠਨਕ ਜ਼ਿੰਮੇਵਾਰੀ
ਜਾਰੀ ਕੀਤੀ ਗਈ ਸੂਚੀ ਵਿੱਚ ਕਈ ਪ੍ਰਮੁੱਖ ਕਾਂਗਰਸੀ ਆਗੂਆਂ ਦੇ ਨਾਮ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿੱਚ:
- ਡਾ. ਮਾਲਤੀ ਥਾਪਰ (ਸਾਬਕਾ ਮੰਤਰੀ)
- ਵਿਜੇ ਕੁਮਾਰ ਸਾਥੀ (ਸਾਬਕਾ ਵਿਧਾਇਕ)
- ਮਹੇਸ਼ ਇੰਦਰ ਸਿੰਘ (ਸਾਬਕਾ ਵਿਧਾਇਕ)
- ਸੁਖਜੀਤ ਸਿੰਘ ਕਾਕਾ ਲੋਹਗੜ੍ਹ (ਸਾਬਕਾ ਐਮਐਲਏ)
- ਮਾਲਵਿਕਾ ਸੂਦ
- ਭੁਪਿੰਦਰ ਸਿੰਘ ਸਾਹੋਕੇ
- ਗੁਰਬਚਨ ਸਿੰਘ ਬਰਾੜ
- ਕਰਨਲ ਬਾਬੂ ਸਿੰਘ
- ਜਗਦਰਸ਼ਨ ਕੌਰ
- ਇੰਦਰਬੀਰ ਸਿੰਘ ਬੀੜ ਚੜਿੱਕ
- ਜਗਸੀਰ ਸਿੰਘ ਕਾਲੇਕੇ
- ਵਿਨੋਦ ਬਾਂਸਲ
- ਭੋਲਾ ਸਿੰਘ ਬਰਾੜ
- ਰਵਿੰਦਰ ਸਿੰਘ ਗਰੇਵਾਲ
- ਮਨਜੀਤ ਸਿੰਘ ਮਾਨ
- ਨੀਤਿਕਾ ਭੱਲਾ
- ਪਰਮਿੰਦਰ ਸਿੰਘ ਡਿੰਪਲ
- ਜਲਜੋਧਨ ਸਿੰਘ ਬਰਾੜ
- ਸਵਰਨ ਸਿੰਘ ਆਦੀਵਾਲ
- ਕ੍ਰਿਸ਼ਨ ਕੁਮਾਰ ਤ੍ਰਿਵਾੜੀ
ਸਮੇਤ ਹੋਰ ਕਈ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਜਗਰੂਪ ਸਿੰਘ ਤਖਤੂਪੁਰਾ, ਜਸਵਿੰਦਰ ਸਿੰਘ ਗਿੱਲ ਕੁੱਸਾ, ਗੁਰਚਰਨ ਸਿੰਘ ਚੀਦਾ, ਗੁਰਸੇਵਕ ਸਿੰਘ ਚੀਮਾ, ਲਾਭ ਸਿੰਘ ਆਹਲੂਵਾਲੀਆ, ਪਰਮਪਾਲ ਸਿੰਘ ਤਖਤੂਪੁਰਾ, ਇੰਦਰਜੀਤ ਸਿੰਘ ਜੌਲੀ, ਮੇਜਰ ਸਿੰਘ ਦੀਨਾ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਪਰਮਜੀਤ ਸਿੰਘ ਨੰਗਲ, ਭਜਨ ਸਿੰਘ ਜੈਦ, ਸੇਵਕ ਸਿੰਘ ਸੈਦੋਕੇ, ਅਮਰਜੀਤ ਸਿੰਘ ਰਾਜੇਆਣਾ, ਗੌਤਮ ਸੱਚਰ, ਓਪਿੰਦਰ ਸਿੰਘ ਗਿੱਲ, ਡਾ. ਪਵਨ ਥਾਪਰ, ਜਸਵੰਤ ਸਿੰਘ ਪੱਪੀ ਰਾਉਕੇ, ਗੁਰਚਰਨ ਸਿੰਘ ਸਮਾਧ ਭਾਈ, ਬਾਬੂ ਅਮਰਨਾਥ ਬਾਘਾਪੁਰਾਣਾ, ਪ੍ਰਿੰਸੀਪਲ ਪੂਰਨ ਸਿੰਘ ਮੋਗਾ, ਦਲੇਰ ਸਿੰਘ ਚੋਟੀਆਂ ਧਰਮਕੋਟ, ਬਲਦੇਵ ਸਿੰਘ ਖੋਸਾ ਧਰਮਕੋਟ, ਮਨਜੀਤ ਸਿੰਘ ਕੋਟ ਸਦਰ ਖਾ ਧਰਮਕੋਟ, ਸਤਵੰਤ ਸਿੰਘ ਬਲਖੰਡੀ ਅਤੇ ਬਲਕਰਨ ਬੱਬੀ ਸ਼ਰਮਾ ਕੋਟ ਈਸੇ ਖਾਂ ਦੇ ਨਾਮ ਵੀ ਸੂਚੀ ਵਿੱਚ ਸ਼ਾਮਲ ਹਨ।
ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਨੇ ਕਾਂਗਰਸੀ ਆਗੂਆਂ ਦੀ ਸੂਚੀ ਜਾਰੀ ਕਰਦੇ ਹੋਏ ਕਿਹਾ ਕੇ ਕਾਂਗਰਸ ਕਮੇਟੀ ਮੋਗਾ ਦੀ ਸੂਚੀ ਵਿੱਚ ਸ਼ਾਮਲ ਕੀਤੇ ਗਏ ਇਹ ਆਗੂ ਆਸ ਕਰਦਾ ਹਾਂ ਕਿ ਜ਼ਿਲ੍ਹੇ ਅੰਦਰ ਪਾਰਟੀ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀਆਂ ਉਮੀਦਾਂ ਤੇ ਖਰੇ ਉਤਰਨਗੇ ਉਹਨਾਂ ਕਿਹਾ ਕਿ ਜਿਲ੍ਹੇ ਅੰਦਰ ਕਾਂਗਰਸ ਸੰਗਠਨ ਨੂੰ ਇਹਨਾਂ ਆਗੂਆਂ ਨਾਲ ਵੱਡੀ ਮਜਬੂਤੀ ਮਿਲੇਗੀ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਜਿਲਾ ਮੋਗਾ ਦਾਂ ਚਾਰੇ ਸੀਟਾਂ ਤੇ ਜਿੱਤ ਹਾਸਿਲ ਕਰਕੇ ਪਾਰਟੀ ਨੂੰ ਮਜਬੂਤ ਕਰੇਗੀ।












Leave a Reply