• Mon. Oct 7th, 2024

ਪੱਤਰਕਾਰ ਜਸ਼ਨ ਨੂੰ ਸਦਮਾ ਪਿਤਾ ਦਾ ਦਿਹਾਂਤ

ByJagraj Gill

Jun 21, 2020

ਮੋਗਾ 21 ਜੂਨ (ਜਗਰਾਜ ਲੋਹਾਰਾ)

ਦੂਰਦਰਸ਼ਨ ਜਲੰਧਰ ਅਤੇ ਆਲ ਇੰਡੀਆ ਰੇਡੀਓ ਦੀ ਰਿਪੋਰਟਰ ਮੈਡਮ ਜਸ਼ਨ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਅੱਜ 11 ਵਜੇ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ।
ਜ਼ਿਕਰਯੋਗ ਹੈ ਕਿ ਠਾਕੁਰ ਬਿਸ਼ਨ ਦਾਸ ਭਾਰਤੀ ਫੌਜ ਵਜੋਂ ਸੇਵਾਮੁਕਤ ਹੋਏ ਸਨ ਪਾਕਿਸਤਾਨ ਨਾਲ 1965 ਦੀ ਜੰਗ ਚ ਜਖਮੀਂ ਹੋਣ ਉਪਰੰਤ ਸੇਵਾ ਮੁਕਤੀ ਵਾਲੀ ਜ਼ਿੰਦਗੀ ਬਤੀਤ ਕਰਨ ਵਾਲੇ ਠਾਕੁਰ ਬਿਸ਼ਨ ਦਾਸ ਪਿਛਲੇ ਕਾਫੀ ਸਮੇ ਤੋਂ ਜੇਰੇ ਇਲਾਜ਼ ਸਨ । ਕਾਫੀ ਸਮੇਂ ਤੋਂ ਬਿਮਾਰੀ ਨਾਲ ਲੜਦਿਆਂ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਮਿੱਠਾਪੁਰ ( ਜਲੰਧਰ )ਵਿਖੇ 22 ਜੂਨ ਨੂੰ ਸਵੇਰੇ 10 ਵਜੇ ਕੀਤਾ ਜਾਵੇਗਾ। ਮੈਡਮ ਜਸ਼ਨ ਦੇ ਪਿਤਾ ਦੇ ਦਿਹਾਂਤ ਦੀ ਖ਼ਬਰ ਸੁਣਦਿਆਂ ਹੀ ਪੱਤਰਕਾਰ ਭਾਈਚਾਰੇ ਵਿੱਚ ਰੋਸ ਦੀ ਲਹਿਰ ਦੌੜ ਗਈ । ਇਸ ਸਮੇਂ ਨਿਊਜ਼ ਪੰਜਾਬ ਦੀ ਚੈਨਲ ਦੇ ਮੁੱਖ ਸੰਪਾਦਕ ਜਗਰਾਜ ਸਿੰਘ ਗਿੱਲ ਵੱਲੋਂ ਮੈਡਮ ਜਸ਼ਨ ਦੇ ਪਰਿਵਾਰ ਨਾਲ ਫੋਨ ਰਾਹੀਂ ਦੁੱਖ ਸਾਂਝਾ ਕੀਤਾ ਗਿਆ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *