• Sun. Sep 15th, 2024

ਜਗਸੀਰ ਸਿੰਘ (ਸੀਰਾ) ਇਟਲੀ ਵਾਲੇ ਸਾਡੇ ਵਿਚਕਾਰ ਨਹੀਂ ਰਹੇ

ByJagraj Gill

Sep 18, 2019

ਕੋਟ ਈਸੇ ਖਾਂ (ਜਗਰਾਜ ਲੋਹਾਰਾ ) ਬੜੇ ਹੀ ਦੁੱਖੀ ਹਿਰਦੇ ਨਾਲ ਨਾਲ ਆਪ ਸਭਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ:ਜਗਸੀਰ ਸਿੰਘ (ਸੀਰਾ) ਇਟਲੀ ਵਾਲੇ ਜੋ ਕਿ 17 ਸਤੰਬਰ ਦਿਨ ਮੰਗਲਵਾਰ ਨੂੰ ਪਰਮਾਤਮਾ ਦੇ ਭਾਣੇ ਅਨੁਸਾਰ ਆਪਣੇ ਸਵਾਸਾ ਦੀ ਪੂੰਜੀ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਸਨ । ਇਹ ਜਾਣਕਾਰੀ ਪੱਤਰਕਾਰ ਗੁਰਭੇਜ ਸਿੰਘ ਲੋਹਾਰਾ ਨੇ ਦਿੰਦੇ ਹੋਏ ਕਿਹਾ ਕਿ ਉਹਨਾਂ ਦਾ ਅੰਤਿਮ ਸੰਸਕਾਰ 20 ਤਰੀਖ ਦਿਨ ਸ਼ੁੱਕਰਵਾਰ ਨੂੰ  10 ਵਜੇ ਸ਼ਮਸ਼ਾਨਘਾਟ ਲੁਹਾਰੇ ਕੀਤਾ ਜਾਵੇਗਾ । ਰਿਸ਼ਤੇਦਾਰ ਅਤੇ ਸਮੂਹ ਇਲਾਕਾ ਨਿਵਾਸੀ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨ ।

ਵਧੇਰੇ ਜਾਣਕਾਰੀ ਲਈ ਇਹਨਾ  ਨੰਬਰ ਤੇ ਸੰਪਰਕ ਕਰੋ 99155/90340 /98153-00112

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *