crime ਮੋਗਾ ਵਿੱਚ ਫਿਰ ਚੱਲੀਆਂ ਗੋਲੀਆਂ ਇੱਕ ਨੌਜਵਾਨ ਜ਼ਖ਼ਮੀ Jagraj Gill Jul 17, 2020 0 ਮੋਗਾ,(ਬਿਊਰੋ) ਸ਼ਹਿਰ ‘ਚ ਅਣਪਛਾਤੇ ਹਮਲਾਵਾਰਾਂ ਦੇ ਹੌਂਸਲੇ ਬੁਲੰਦ ਨਜ਼ਰ ਆ ਰਹੇ ਹਨ ਅਤੇ ਅੱਜ ਇਕ ਵਾਰ ਇਕ ਨੌਜਵਾਨ ‘ਤੇ ਸ਼ਰੇਆਮ ਜਾਨਲੇਵਾ ਹਮਲਾ ਕੀਤਾ ਗਿਆ। ਜਾਣਕਾਰੀ ਮੁਤਾਬਕ ਮੋਗਾ ਦੇ ਪਿੰਡ ਬੁੱਟਰ ‘ਚ ਅੱਜ 3 ਅਣਪਛਾਤਿਆਂ ਵਲੋਂ ਟਰੈਕਟਰ ‘ਤੇ ਜਾ ਰਹੇ ਇਕ ਨੌਜਵਾਨ ‘ਤੇ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਟਰੈਕਟਰ ‘ਤੇ ਸਵਾਰ ਨੌਜਵਾਨ ਜ਼ਖਮੀ ਹੋ ਗਿਆ ਅਤੇ ਉਸ ਨੂੰ ਮੋਗਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਫਿਲਹਾਲ ਸਿਵਲ ਹਸਪਤਾਲ ‘ਚ ਪੁਲਸ ਮੌਜੂਦ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀ ਹੋਏ ਨੌਜਵਾਨ ਦਾ ਕਹਿਣਾ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਪਿਛਲੇ ਦਿਨੀਂ ਸ਼ੋਅਰੂਮ ਮਾਲਕ ਦਾ ਕਤਲ ਕੀਤਾ ਸੀ, ਉਨ੍ਹਾਂ ਨੇ ਹੀ ਅੱਜ ਉਸ ‘ਤੇ ਵੀ ਜਾਨਲੇਵਾ ਹਮਲਾ ਕੀਤਾ ਹੈ ਅਤੇ ਮੋਟਰਸਾਈਕਲ ‘ਤੇ ਆਏ ਨੌਜਵਾਨਾਂ ਵਲੋਂ 15 ਤੋਂ 16 ਫਾਇਰ ਕੀਤੇ ਗਏ ਹਨ। Post Views: 47 Share this: Share on X (Opens in new window) X Share on Facebook (Opens in new window) Facebook Share on WhatsApp (Opens in new window) WhatsApp Share on Tumblr (Opens in new window) Tumblr Share on LinkedIn (Opens in new window) LinkedIn Share on Telegram (Opens in new window) Telegram Share on Pinterest (Opens in new window) Pinterest
Jagraj Gill Website: I am Jagraj Singh Gill Chief Editor News Punjab di channel My contact number is +91 9700065709
crime News punjab di ਲੋਹਾਰਾ ਵਿੱਚ ਮਾਸੂਮ ਬੱਚੀ ਦੀ ਆਤਮਿਕ ਸ਼ਾਂਤੀ ਲਈ ਸੁਖਮਨੀ ਸਾਹਿਬ ਦੇ ਜਾਪ Jagraj Gill Apr 26, 2026
crime Moga police ਪਿੰਡ ਲੋਹਾਰਾ ਅੰਮ੍ਰਿਤਸਰ ਰੋਡ ’ਤੇ ਸ਼ੱਕੀ ਹਾਲਾਤਾਂ ਵਿੱਚ ਨਗਨ ਅਵਸਥਾ ਵਿੱਚ ਮਿਲੀ ਮਹਿਲਾ ਦੀ ਲਾਸ਼ Jagraj Gill Dec 12, 2025
crime ਮੋਗਾ ਕਤਲ ਕਾਂਡ: ਪੰਜਾਬ ਪੁਲਿਸ ਨੇ ਮੋਗਾ ‘ਚ ਗੈਂਗਸਟਰ ਮਲਕੀਤ ਮਨੂੰ ਨੂੰ ਸੰਖੇਪ ਗੋਲੀਬਾਰੀ ਉਪੰਰਤ ਕੀਤਾ ਗ੍ਰਿਫ਼ਤਾਰ Jagraj Gill Mar 13, 2025
crime ਮੋਗਾ ਜਿਲੇ ਚ ਘੁੰਮਦੀਆਂ ਠੱਗ ਔਰਤਾਂ ਦੇ ਗਰੋਹ ਤੋਂ ਹੋ ਜਾਓ ਸਾਵਧਾਨ ” ਨਹੀਂ ਤਾਂ ਤੁਸੀਂ ਵੀ ਹੋ ਸਕਦੇ ਹੋ ਠੱਗੀ ਦਾ ਸ਼ਿਕਾਰ Jagraj Gill Dec 10, 2024
crime ਪ੍ਰੈਸ ਕਲੱਬ ਧਰਮਕੋਟ ਦੇ ਦਖਲ ਉਪਰੰਤ ਆਖਰ ਤਿੰਨ ਮਹੀਨੇ ਬਾਅਦ ਐਕਸੀਡੈਂਟ ਮਾਮਲੇ ‘ਚ ਹੋਇਆ ਪਰਚਾ ਦਰਜ Jagraj Gill May 15, 2024
crime ਕਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤਾਂ ਦਾ ਅਸਰ, ਕੋਟ ਈਸੇ ਖਾ ਥਾਣੇ ਵੱਲੋਂ ਲਗਾਤਾਰ ਦੋ ਦਿਨਾਂ ਚ ਦੋ ਭਗੌੜੇ ਕਾਬੂ Jagraj Gill Jan 7, 2024
crime Moga Police busts 14 gangs with arrest of over 50 gangsters in one year Jagraj Gill Jul 29, 2021
crime ਮੋਗਾ ਪੁਲਿਸ ਨੇ ਖਾਲਿਸਤਾਨ ਟਾਈਗਰ ਫੋਰਸ ਦੇ ਤਿੰਨ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਫ਼ਿਰੌਤੀ ਅਤੇ ਟਾਰਗੇਟ ਕਿਲਿੰਗ ਦੀ ਵੱਡੀ ਸਾਜਿਸ਼ ਨੂੰ ਕੀਤਾ ਨਾਕਾਮ Jagraj Gill Jul 4, 2021
Leave a Reply Cancel replyYour email address will not be published. Required fields are marked *Comment Name* Email* Save my name, email, and website in this browser for the next time I comment. Notify me of follow-up comments by email. Notify me of new posts by email. Δ
Religious ਪਿੰਡ ਸਿੰਘਾਂਵਾਲਾ ਦਾ ਸਲਾਨਾ ਰੋਸ਼ਨੀ ਤੇ ਸੱਭਿਆਚਾਰਕ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ Jagraj Gill Jun 21, 2026
Moga police ਐਸ .ਐਸ. ਪੀ ਸਰਤਾਜ ਸਿੰਘ ਚਾਹਲ ਨੇ ਮੋਗਾ ਪੁਲਿਸ ਵੱਲੋਂ 06 ਤੋਂ 12 ਜੂਨ ਤੱਕ ਕੀਤੀ ਕਾਰਗੁਜ਼ਾਰੀ ਰਿਪੋਰਟ ਕੀਤੀ ਸਾਂਝੀ Jagraj Gill Jun 14, 2026
Leave a Reply