ਮੋਗਾ 4ਅਕਤੂਬਰ (ਸਰਬਜੀਤ ਰੌਲੀ) ਜਿਲਾਂ ਪੁਲਿਸ ਮੁੱਖੀ ਅਮਰਜੀਤ ਸਿੰਘ ਬਾਜਵਾਂ ਦੀਆਂ ਹਦਾਇਤਾ ਅਨੁਸਾਰ ਅਤੇ ਹਰਿੰਦਰਪਾਲ ਸਿੰਘ ਪਰਮਾਰ (ਆਈ) ਦੇ ਦਿਸਾ ਨਿਰਦੇਸਾ ਤਹਿਤ ਜਿਲ੍ਹੇ ਅੰਦਰ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾ ਅਤੇ ਨਸ਼ਿਆਂ ਖਿਲਾਫ ਵਿੱਡੀ ਮਹਿੰਮ ਤਹਿਤ ਥਾਣਾ ਸਿਟੀ ਮੋਗਾ ਦੇ ਐਸ਼ ਐਚ.ਓ ਲਛਮਣ ਸਿੰਘ ਦੀਆ ਹਦਾਇਤਾ ਤੇ ਧੱਲੇਕੇ ਟੀ ਪੁਆਇਟ ਤੇ ਤਲਾਸ਼ ਸ਼ੱਕੀ ਨਾਕਾਬੰਦੀ ਦੌਰਾਨ ਖਾਸ ਮੁੱਖਬਰੀ ਦੇ ਅਧਾਰ ਤੇ ਇੰਦਰਜੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਰਸੂਲਪੁਰ ਮੱਖੂ ਜਿਲ੍ਹਾਂ ਫਿਰੋਜਪੁਰ ਨੂੰ ਮੋਟਰਸਾਇਕਲ ਹਾਡਾ ਡੀਲਕਸ ਰੰਗ ਕਾਲਾ-ਨੀਲਾ ਪੀਬੀ 69 ਏ 7532 ਨੂੰ ਰੋਕ ਕਿ ਜਦ ਪੁਛ ਗਿੱਛ ਕੀਤੀ ਤਾਂ ਮੋਟਰਸਾਇਕਲ ਚੋਰੀ ਦਾ ਪਾਇਆ ਗਿਆ ਜਿਸ ’ਤੇ ਮੁਕਦਮਾ ਦਰਜ ਕਰਕੇ ਤਿੰਨ ਦਿਨਾ ਦਾ ਰਿਮਾਂਡ ਹਾਸ਼ਲ ਕੀਤਾ ਗਿਆਂ ਅਤੇ ਰਿਮਾਂਡ ਦੌਰਾਨ ਜਦੋ ਥਾਣੇ ਪੁਛ ਗਿਛ ਕੀਤੀ ਤਾਂ ਉਸ ਨੇ 6 ਮੋਟਰਸਾਈਕਲ ਹੋਰ ਮੰਨ ਲਏ ਕਿ ਚੋਰੀ ਕੀਤੇ ਹਨ ਅਤੇ ਜਿਸ ਤੋਂ ਬ੍ਰਾਮਦ ਕੀਤੇ ਗਏ ਐਸ.ਐਚ.ਓ ਲਛਮਣ ਸਿੰਘ ਨੇ ਦਸਿਆ ਕਿ ਇੰਦਰਜੀਤ ਸਿੰਘ ਸਹਿਰ ਅਤੇ ਹੋਰ ਹਸਪਤਾਲਾ ਅੱਗੋ ਮੋਟਰਸਾਇਕਲ ਚੋਰੀ ਕਰਦਾ ਸੀ।