ਨਗਰ ਨਿਗਮ ਮੋਗਾ ਵੱਲੋ ਸ਼ਹਿਰ ਵਿੱਚ 13 ਕਰੋੜ 55 ਲੱਖ ਰੁਪਏ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ/ਅਨੀਤਾ ਦਰਸ਼ੀ
ਮੋਗਾ, 5 ਅਗਸਤ {ਜਗਰਾਜ ਲੋਹਾਰਾ} ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਨਗਰ ਨਿਗਮ ਮੋਗਾ ਕਰੋਨਾ ਕਾਲ ਦੇ ਸਮੇ ਵਿੱਚ ਵੀ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪਹਿਲ…
ਸਾਉਣ ਮਹੀਨਾ ਕੁੜੀਆਂ ਦੇ ਤਿਓਹਾਰਾਂ ਦਾ ਮਹੀਨਾ ਹੈ/ਸਰਬਜੀਤ ਕੌਰ ਮਾਹਲਾ
ਮੋਗਾ {ਜਗਰਾਜ ਲੋਹਾਰਾ} ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਇਸ ਮਹੀਨੇ ਮਾਪੇ ਜਿੱਥੇ ਆਪਣੀਆਂ ਵਿਆਹੀਆਂ ਧੀਆਂ ਨੂੰ ਸੰਧਾਰਾ ਦਿੰਦੇ ਹਨ ਉੱਥੇ ਹੀ ਕੁੜੀਆਂ ਚਾਈ-ਚਾਈ ਆਪਣੇ ਪੇਕੇ ਤੀਆਂ…
ਵੀਨਾ ਕੌਰ ਦੇ ਜੱਜ ਬਨਣ ਦੇ ਸੁਪਨੇ ਨੂੰ ਪੂਰਾ ਕਰਨਗੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ
ਤਰਨਤਾਰਨ (ਜਗਰਾਜ ਲੋਹਾਰਾ) ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਜਮਾਤ ਵਿੱਚ 450 ਵਿੱਚੋਂ 444 ਅੰਕ ਲੈ ਕੇ ਜ਼ਿਲ੍ਹੇ ਵਿੱਚ ਪਹਿਲੇ ਨੰਬਰ ‘ਤੇ ਆਉਣ ਵਾਲੀ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸੈਦਪੁਰ…
ਨਗਰ ਨਿਗਮ ਮੋਗਾ ਜਿ਼ਲ੍ਹੇ ਦੇ ਵਿਚ ਪੰਜ ਪਾਰਕਾਂ ਨੂੰ ਕਰਵਾਏਗਾ ਡਿਵੈਲਪ-ਕਮਿਸ਼ਨਰ ਨਗਰ ਨਿਗਮ /ਅਨੀਤਾ ਦਰਸ਼ੀ
ਮੋਗਾ, 4 ਅਗਸਤ (ਜਗਰਾਜ ਲੋਹਾਰਾ) – ਸ਼ਹਿਰੀ ਖੇਤਰਾਂ ਦੇ ਸੁੰਦਰੀਕਰਨ ਅਤੇ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਅਮਰੁਤ (ਅਟਲ ਮਿਸ਼ਨ ਫਾਰ ਰੀਜੂਵੈਨਸ਼ਨ ਐਂਡ ਅਰਬਨ ਟ੍ਰਾਂਸਫਰਮੇਸ਼ਨ) ਸਕੀਮ ਜਿਸਦਾ ਮੁੱਖ…
944 ਲੋਕਾਂ ਨੂੰ 7 ਦਿਨ ਇਕਾਂਤਵਾਸ ਵਿੱਚ ਰੱਖ ਕੇ ਕਰੋਨਾ ਸਬੰਧੀ ਸਿਹਤ ਚੈਕਅੱਪ ਕਰਕੇ ਘਰ ਭੇਜਿਆ
ਮੋਗਾ, 3 ਅਗਸਤ (ਜਗਰਾਜ ਲੋਹਾਰਾ) ਸਥਾਨਕ ਸਰਕਾਰਾਂ ਵਿਭਾਗ ਕੋਵਿਡ ਦੀ ਔਖੀ ਘੜੀ ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ ਨਾਲ ਕੋਵਿਡ ਦੇ ਸੰਕਰਮਣ ਨੂੰ ਫੈਲਣ ਤੋ ਰੋਕਣ ਵਿੱਚ…
ਮੋਗਾ ਚ ਕਰੋਨਾ ਦਾ ਕਹਿਰ 91 ਨਵੇਂ ਕੇਸ ਆਏ ਪਾਜੀਟਿਵ
ਮੋਗਾ 2 ਅਗਸਤ: /ਜਗਰਾਜ ਲੋਹਾਰਾ/ ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਕਰੋਨਾ ਕੇਸਾਂ ਦੀ ਜਿਲੇ ਵਿੱਚ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਜਿਲੇ ਵਿੱਚ 91 ਨਵੇਂ ਕਰੋਨਾਂ ਦੇ…
ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਆਪਣੇ ਘਰ ਦੀ ਉਸਾਰੀ ਲਈ ਲਾਭਪਾਤਰੀਆਂ ਨੂੰ ਵੰਡੀ ਗਈ 219.61 ਲੱਖ ਦੀ ਰਾਸ਼ੀ
ਮੋਗਾ, 2 ਅਗਸਤ (ਜਗਰਾਜ ਲੋਹਾਰਾ) ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਤਹਿਤ ਜਿਹੜੇ ਲਾਭਪਾਤਰੀਆਂ ਪਾਸ ਮਕਾਨ ਜਾਂ ਪਲਾਟ ਨਹੀ ਹਨ ਅਤੇ ਕਿਰਾਏ ਦੇ ਮਕਾਨਾਂ ਵਿੱਚ ਰਹਿੰਦੇ ਹਨ ਜਾਂ ਫਿਰ ਆਪਣੀ ਮਲਕੀਅਤ…
ਕੋਵਿਡ 19 ਦੌਰਾਨ ਗਰਭਵਤੀ ਔਰਤਾਂ ਲਈ ਵਰਦਾਨ ਸਾਬਿਤ ਹੋਇਆ ਕਮਿਊਨਿਟੀ ਸਿਹਤ ਕੇਂਦਰ ਡਰੋਲੀ ਭਾਈ
ਮੋਗਾ ( ਜਗਰਾਜ ਲੋਹਾਰਾ) ਵਿਸ਼ਵ ਭਰ ਵਿੱਚ ਫੈਲੀ ਮਹਾਂਮਾਰੀ ਕੋਵਿਡ 19 ਕਾਰਨ ਜਿੱਥੇ ਸਾਰੀਆਂ ਵਿਵਸਥਾਵਾਂ ਤਹਿਸ ਨਹਿਸ ਹੋ ਗਈਆਂ ਸਨ, ਉਸ ਵੇਲੇ ਜ਼ਿਲ੍ਹਾ ਮੋਗਾ ਦਾ ਕਮਿਊਨਿਟੀ ਸਿਹਤ ਕੇਂਦਰ ਡਰੋਲੀ ਭਾਈ…
ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਦੁਕਾਨਾਂ ਅਤੇ ਮਾਰਕਿਟਾਂ 2-08-2020 ਨੂੰ ਸਵੇਰੇ 7 ਵਜੇ ਤੋ ਰਾਤ 8 ਵਜੇ ਤੱਕ ਖੁੱਲ੍ਹਣ ਦੀ ਆਗਿਆ
ਮੋਗਾ, 1 ਅਗਸਤ (ਜਗਰਾਜ ਲੋਹਾਰਾ) ਜਿ਼ਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਕੋਵਿਡ 19 ਤਹਿਤ ਅਨਲਾਕ 3 ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ…
ਰਾਮ ਕਰਮ ਅਕੈਡਮੀ ਚ ਨਵੇਂ ਦਾਖ਼ਲੇ ਸ਼ੁਰੂ/ਹਰਪ੍ਰੀਤ ਕੌਰ ਅਰੋੜਾ
ਧਰਮਕੋਟ (ਜਗਰਾਜ ਲੋਹਾਰਾ, ਰਿੱਕੀ ਕੈਲਵੀ ) ਵਿੱਦਿਅਕ ਸੰਸਥਾਵਾਂ ਰਾਮ ਕਰਮ ਅਕੈਡਮੀ ਧਰਮਕੋਟ ਜੋ ਮੋਗਾ ਰੋਡ ਉਪਰ ਸਥਿਤ ਹੈ ਰਾਮ ਕਰਮ ਅਕੈਡਮੀ ਦੇ ਡਾਇਰੈਕਟਰ ਹਰਪ੍ਰੀਤ ਕੌਰ ਅਰੋੜਾ ਅਤੇ ਗੌਰਵ ਗੁਪਤਾ…