• Thu. Sep 12th, 2024

ਮੋਗਾ ਦਾ ਨੌਜਵਾਨ ਬਣਿਆ ਕਰੋੜਪਤੀ

ByJagraj Gill

Jan 18, 2020

ਮੋਗਾ 18 ਜਨਵਰੀ (ਜਗਰਾਜ ਲੋਹਾਰਾ ) ਮੋਗਾ ਦੇ ਪਿੰਡ ਚੀਮਾ ਦਾ ਰਹਿਣ ਵਾਲਾ ਇਕ ਨੌਜਵਾਨ ਜੋ ਪਿਛਲੇ 15 ਸਾਲਾਂ ਤੋਂ ਪੰਜਾਬ ਸਰਕਾਰ ਦੀ ਲਾਟਰੀ ਖਰੀਦਦਾ ਆ ਰਿਹਾ ਸੀ । ਅੱਜ ਉਸ ਨੂੰ ਉਸ ਦਾ ਫਲ ਮਿਲ ਗਿਆ। ਨਵੇਂ ਸਾਲ ‘ਤੇ ਪਾਈ ਡੇਢ ਕਰੋੜ ਦੀ ਲਾਟਰੀ ਦਾ ਇਨਾਮ ਉਸ ਦੇ ਨਾਂ ਲੱਗ ਗਿਆ । ਜ਼ਿਕਰਯੋਗ ਹੈ ਕਿ ਇਹ ਨੌਜਵਾਨ ਮੋਗਾ ਦੀ ਇਕ ਫੈਕਟਰੀ ‘ਚ ਕੰਮ ਕਰਦਾ ਸੀ । ਹੁਣ ਪਰਿਵਾਰਕ ਮੈਂਬਰਾਂ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ । ਜਿੱਥੇ ਉਸ ਨੂੰ ਰਿਸ਼ਤੇਦਾਰ ਮੁਬਾਰਕਾਂ ਦੇ ਰਹੇ ਹਨ ਉੱਥੇ ਹੀ ਪਿੰਡ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *