Skip to content
  • Thu. Aug 28th, 2025

News Punjab Di

Top Tags
  • covid-19
  • News Punjab Di
  • Politics
  • Government of Punjab
  • moga news
  • Education
  • Gormentofpunjab
  • Home
  • Contact Us
  • 🎥 Live Booking for Any Event! 🎥
crime

ਮੋਗੇ ਦੇ ਮਸ਼ਹੂਰ ਕਾਰੋਬਾਰੀ ਨੇ ਕੀਤੀ ਗੋਲੀ ਮਾਰ ਕੇ ਆਤਮਹੱਤਿਆ

ByJagraj Gill

Oct 13, 2019
ਮੋਗਾ 13 ਅਕਤੂਬਰ ( ਗੁਰਪ੍ਰੀਤ ਗਹਿਲੀ/ਮੇਹਰ ਸਦਰਕੋਟ) ਮੋਗਾ ਸ਼ਹਿਰ ਦੇ ਚੜਿੱਕ ਰੋਡ ਨਿਵਾਸੀ ਕਾਰੋਬਾਰੀ ਪਰਮਿੰਦਰਪਾਲ ਪੁਰੀ ਉਰਫ਼ ਟੀਟੂ ਪੁਰੀ (54) ਪੁੱਤਰ ਰਾਕੇਸ਼ ਪੁਰੀ ਨੇ ਅੱਜ ਸਵੇਰੇ 8 ਵਜੇ ਦੇ ਕਰੀਬ ਆਪਣੇ ਕਮਰੇ ‘ਚ ਜਾ ਕੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਕਰਨ ਦੇ ਕਾਰਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Share this:

  • Click to share on X (Opens in new window) X
  • Click to share on Facebook (Opens in new window) Facebook
  • Click to share on WhatsApp (Opens in new window) WhatsApp
  • Click to share on Tumblr (Opens in new window) Tumblr
  • Click to share on LinkedIn (Opens in new window) LinkedIn
  • Click to share on Pocket (Opens in new window) Pocket
  • Click to share on Telegram (Opens in new window) Telegram
  • Click to share on Pinterest (Opens in new window) Pinterest

Jagraj Gill

I am Jagraj Singh Gill Chief Editor News Punjab di channel My contact number is +91 9700065709

Related Post

crime
ਮੋਗਾ ਕਤਲ ਕਾਂਡ: ਪੰਜਾਬ ਪੁਲਿਸ ਨੇ ਮੋਗਾ ‘ਚ ਗੈਂਗਸਟਰ ਮਲਕੀਤ ਮਨੂੰ ਨੂੰ ਸੰਖੇਪ ਗੋਲੀਬਾਰੀ ਉਪੰਰਤ ਕੀਤਾ ਗ੍ਰਿਫ਼ਤਾਰ
J Mar, 2025 Jagraj Gill
crime
ਮੋਗਾ ਜਿਲੇ ਚ ਘੁੰਮਦੀਆਂ ਠੱਗ ਔਰਤਾਂ ਦੇ ਗਰੋਹ ਤੋਂ ਹੋ ਜਾਓ ਸਾਵਧਾਨ ” ਨਹੀਂ ਤਾਂ ਤੁਸੀਂ ਵੀ ਹੋ ਸਕਦੇ ਹੋ ਠੱਗੀ ਦਾ ਸ਼ਿਕਾਰ 
J Dec, 2024 Jagraj Gill
crime
ਪ੍ਰੈਸ ਕਲੱਬ ਧਰਮਕੋਟ ਦੇ ਦਖਲ ਉਪਰੰਤ ਆਖਰ ਤਿੰਨ ਮਹੀਨੇ ਬਾਅਦ ਐਕਸੀਡੈਂਟ ਮਾਮਲੇ ‘ਚ ਹੋਇਆ ਪਰਚਾ ਦਰਜ
J May, 2024 Jagraj Gill

Leave a Reply Cancel reply

Your email address will not be published. Required fields are marked *

Sh. Vishesh Sarangal, Deputy Commissioner of Moga

Dr Ankur Gupta SSP MOGA

You missed

Government of Punjab

‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਦੀ ਮਸ਼ਾਲ ਮੋਗਾ ਪਹੁੰਚਣ ਤੇ ਵਿਧਾਇਕ ਤੇ ਡਿਪਟੀ ਕਮਿਸ਼ਨਰ ਨੇ ਕੀਤਾ ਸ਼ਾਨਦਾਰ ਸਵਾਗਤ

Aug 28, 2025 Jagraj Gill
News punjab di

ਤੀਆਂ ਦਾ ਮਹਾਂ ਮੇਲਾਂ ਭਾਗ -5 ਬੜੇ ਧੂੰਮ ਧਾਮ ਨਾਲ ਮਨਾਇਆ ਗਿਆ।

Aug 26, 2025 Jagraj Gill
Government of Punjab

ਮੱਛੀ ਪਾਲਣ ਕਿੱਤੇ ਦੇ ਵਿਸਥਾਰ ਲਈ ਵਿਭਾਗ ਵੱਲੋਂ ਹੁਣ ਤੱਕ 27 ਲੱਖ ਦੀ ਸਬਸਿਡੀ ਵੰਡੀ

Aug 25, 2025 Jagraj Gill
Government of Punjab

Aug 24, 2025 Jagraj Gill

News Punjab Di

Proudly powered by WordPress | Theme: Newses by Themeansar.

  • Home
  • Contact Us
  • 🎥 Live Booking for Any Event! 🎥