• Fri. Sep 20th, 2024

ਜਗਰਾਉਂ 30 ਸਾਲਾਂ ਔਰਤ ਦਾ ਕਤਲ ਅਤੇ ਪਤੀ ਜਖਮੀ

ByJagraj Gill

Sep 7, 2019

ਜਗਰਾਉਂ 7 ਸਤੰਬਰ (ਰੋਕੀ ਚਾਵਲਾਂ) ਜਗਰਾਉਂ ਕੋਠੇ ਬੱਗੂ ਦੇ ਰਹਿਣ ਵਾਲੇ ਟਰੱਕ ਡਰਾਈਵਰ ਗੁਰਪ੍ਰੀਤ ਸਿੰਘ ਅਤੇ ਪਤਨੀ ਰਾਜਵੀਰ ਕੌਰ ਸਮੇਤ ਦੋ ਬੱਚਿਆਂ ਉਪਰ ਦੇਰ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ । ਮੌਕੇ ਤੇ ਮਿਲੀ ਜਾਣਕਾਰੀ ਮੁਤਾਬਿਕ ਪੀੜਤ ਗੁਰਪ੍ਰੀਤ ਸਿੰਘ ਆਪਣੇ ਪਰਿਵਾਰ ਨਾਲ ਘਰ ਸੁੱਤੇ ਪਏ ਸੀ ਤਾ ਦੋ ਆਦਮੀ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਏ ਅਤੇ ਮਾਰ ਪਿੱਟ ਸੁਰੂ ਕਰ ਦਿੱਤੀ । ਅਤੇ ਤੇਜ ਧਾਰ ਹਥਿਆਰ ਨਾ ਰਾਜਵੀਰ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ ਅਤੇ ਪਤੀ ਨੂੰ ਵੀ ਜਖਮੀ ਕਰ ਦਿੱਤਾ । ਮੌਕੇ ਤੇ ਪਹੁੰਚੀ ਪੁਲਿਸ ਨੇ ਲਾਂਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ  ਪੋਸਟਮਾਰਟਮ ਲਈ ਭੇਜ ਦਿੱਤਾ । ਅਤੇ ਦੋਸੀਆ ਦੀ ਭਾਲ ਸੁਰੂ ਕਰ ਦਿੱਤੀ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *