ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦੀ ਗੱਡੀ ਤੇ ਹਮਲਾ ਕੀਤਾ ਗਿਆ । ਅਤੇ ਅਣਪਛਾਤੇ ਵਿਅਕਤੀਆਂ ਵੱਲੋਂ ਆਪਣੀ ਕਾਰ ਨੂੰ ਉਹਨਾਂ ਦੀ ਕਾਰ ਵਿੱਚ ਬਾਰ ਬਾਰ ਮਾਰਨ ਦੀ ਕੋਸ਼ਿਸ਼ ਕੀਤੀ, ਇਸ ਤੱਥ ਦੇ ਬਾਵਜੂਦ ਕਿ ਉਹਨਾਂ ਨਾਲ ਸੁਰੱਖਿਆ ਗਾਰਡ ਵੀ ਸਨ। ਅਖੀਰ ਗੱਡੀ ਰੋਕ ਕੇ ਉਹਨਾਂ ਮੁੰਡਿਆਂ ਨੇ ਗਾਰਡ ਤੇ ਵੀ ਹਮਲਾ ਕੀਤਾ । ਇਹ ਸਰਕਾਰ ਕਿਵੇਂ ਦਾਅਵਾ ਕਰਦੀ ਹੈ ਕਿ ਸਾਡੀਆਂ ਭੈਣਾਂ ਅਤੇ ਧੀਆਂ ਸੁਰੱਖਿਅਤ ਹਨ, ਜਦ ਕੀ ਇਕ ਮਹਿਲਾ ਵਿਧਾਇਕ ਸੁਰੱਖਿਆ ਗਾਰਡ ਹੋਣ ਦੇ ਬਾਵਜੂਦ ਵੀ ਸੁਰੱਖਿਅਤ ਨਹੀਂ ਹਨ ।