• Thu. Sep 12th, 2024

ਸੂਫੀ ਗਾਇਕ ਵਿੱਕੀ ਬਾਦਸ਼ਾਹ ਨਹੀ ਰਹੇ

ByJagraj Gill

Dec 9, 2019

ਪੰਜਾਬੀ ਸੂਫ਼ੀ ਸਿੰਗਰ ਵਿੱਕੀ ਬਾਦਸ਼ਾਹ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ । ਛੋਟੀ ਜਿਹੀ ਉਮਰ ਦੇ ਵਿੱਚ ਹੀ ਵਿੱਕੀ ਬਾਦਸ਼ਾਹ ਨੇ ਲੋਕਾਂ ਦੇ ਦਿਲਾਂ ਵਿੱਚ ਅਪਣੀ ਵੱਖਰੀ ਜਗਾ ਬਣਾ ਲਈ ਸੀ ।ਪ੍ਰਮਾਤਾਮਾ ਉਹਨਾਂ ਦੀ ਰੂਹ ਨੂੰ ਅਪਣੇ ਚਰਨਾਂ ਚ ਨਿਵਾਸ ਦੇਵੇ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *