• Thu. Sep 19th, 2024

ਮੋਗੇ ਦੇ ਪਿੰਡ ਦੌਲੇਵਾਲਾ ਵਿਖੇ ਨਸ਼ਾ ਕਰਨ ਗਏ ਨੌਜਵਾਨ ਦੀ ਹੋਈ ਮੌਤ

ByJagraj Gill

Aug 28, 2019

ਕੋਟ ਈਸੇ ਖਾਂ 28ਅਗਸਤ (ਜਗਰਾਜ ਲੋਹਾਰਾ) ਪਿੰਡ ਦੌਲੇਵਾਲਾ ਮੋਗਾ ਜਿਲ੍ਹੇ ਦਾ ਨਸਿਆਂ ਦਾ ਵਪਾਰ ਕਰਨ ਵਾਲਾ ਮਸ਼ਹੂਰ ਪਿੰਡ ਹੈ ਜਾਣਕਾਰੀ ਮੁਤਾਬਕ ਅੱਜ ਸਵੇਰੇ ਇੱਕ ਨੌਜਵਾਨ ਦੀ ਓਵਰ ਡੋਜ ਕਾਰਨ ਮੌਤ ਹੋ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਦੌਲੇਵਾਲਾ ਤੋਂ ਮਸਤੇਵਾਲਾ ਨੂੰ ਜਾਂਦੇ ਲਿੰਕ ਰੋਡ ਤੇ ਵਿੱਕੀ ਨਾਮ ਦਾ ਲੜਕਾ ਸਬੰਧਿਤ ਕੋਟ ਈਸੇ ਖਾਂ  ਦੀ ਲਾਸ਼ ਮਿਲੀ ਹੈ । ਮੌਕੇ ਤੇ ਮੌਜੂਦ ਲੋਕਾਂ ਤੋ ਪਤਾ ਚੱਲਿਆ ਹੈ ਕਿ ਇਹ ਮੌਤ ਚਿੱਟੇ ਦੀ ਓਵਰ ਡੋਜ ਕਾਰਨ ਹੋਈ ਹੈ । ਉੱਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਂਸ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

 

 

 

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *