• Wed. Nov 27th, 2024

ਬਾਬਾ ਦਾਮੂ ਸ਼ਾਹ ਜੀ ਦੀ ਦਰਗਾਹ ਦੇ ਲੰਗਰ ਹਾਲ ਦਾ ਪਾਇਆ ਲੈਂਟਰ

ByJagraj Gill

Sep 4, 2022

 

ਕੋਟ ਈਸੇ ਖਾਂ 4 ਸਤੰਬਰ

(ਜਗਰਾਜ ਸਿੰਘ ਗਿੱਲ, ਮਨਪ੍ਰੀਤ ਸਿੰਘ ਮੋਗਾ)

 

ਫੱਕਰ ਬਾਬਾ ਦਾਮੂੰ ਸ਼ਾਹ ਜੀ ਪਿੰਡ ਲੋਹਾਰਾ ਦੀ ਦਰਗਾਹ ਵਿਖੇ  ਚਲ ਰਹੇ ਲੰਗਰ ਹਾਲ ਦੀ ਉਸਾਰੀ ਦਾ ਕਰੀਬ ਪੰਜ ਹਜ਼ਾਰ ਸਕੇਰ ਫੁੱਟ ਦਾ ਲੈਂਟਰ ਅੱਜ ਪਾਇਆ ਗਿਆ । ਇਸ ਮੌਕੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਬਾ ਜੀ ਦੀ ਦਰਗਾਹ ਤੇ ਸੰਗਤਾਂ ਦੇ ਜ਼ਿਆਦਾ ਇਕੱਠ ਨੂੰ ਧਿਆਨ ਵਿਚ ਰੱਖਦੇ ਹੋਏ ਬਾਬਾ ਜੀ ਦੇ ਲੰਗਰ ਹਾਲ ਦੀ ਉਪਰਲੀ ਇਮਾਰਤ ਦਾ ਕੰਮ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਕਰਵਾਇਆ ਗਿਆ ਸੀ । ਜਿਸ ਦਾ ਲੈਂਟਰ ਵੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅੱਜ ਨੇਪਰੇ ਚਾੜਿਆ ਗਿਆ ਹੈ । ਇਸ ਮੌਕੇ ਪ੍ਰਧਾਨ ਜਗਜੀਵਨ ਸਿੰਘ ਗਿੱਲ,ਮੀਤ ਪ੍ਰਧਾਨ ਲਛਮਣ ਸਿੰਘ ਗਿੱਲ, ਖਜਾਨਚੀ ਕਰਮਜੀਤ ਸਿੰਘ, ਖਜਾਨਚੀ ਗੁਰਮੀਤ ਸਿੰਘ ਗਿੱਲ, ਸਕੱਤਰ ਜਸਪਾਲ ਸਿੰਘ ਗਿੱਲ,ਪ੍ਰੈਸ ਸਕੱਤਰ ਜਗਰਾਜ ਸਿੰਘ ਗਿੱਲ, ਗੁਰਨਾਮ ਸਿੰਘ ਜੌਹਲ, ਮੱਖਣ ਸਿੰਘ, ਬਾਬੂ ਸਿੰਘ ਗਿੱਲ,ਡਾ ਕੁਲਵੰਤ ਸਿੰਘ, ਡਾਕਟਰ ਜਗਰੂਪ ਸਿੰਘ ਜਗਰਾਜ ਸਿੰਘ ਰਾਜੂ, ਨੰਬਰਦਾਰ ਦੇਵ ਸਿੰਘ ਬਚਿੱਤਰ ਸਿੰਘ, ਜੀਤ ਸਿੰਘ, ਅਵਤਾਰ ਸਿੰਘ, ਦਰਸ਼ਨ ਸਿੰਘ ਫ਼ੌਜੀ, ਬਾਜਾ ਸਿੰਘ, ਹਰਭਗਵਾਨ ਸਿੰਘ ,ਅਮਰਜੀਤ ਸਿੰਘ ,ਬਲਵਿੰਦਰ ਸਿੰਘ ਪ੍ਰਧਾਨ, ਹਰਜੀਵਨ ਸਿੰਘ, ਹਰਬੰਸ ਸਿੰਘ , ਜਸਵਿੰਦਰ ਸਿੰਘ , ਮਿਸਤਰੀ ਗੁਰਸੇਵਕ ਸਿੰਘ , ਗੁਰਮੁੱਖ ਸਿੰਘ ਠੇਕੇਦਾਰ, ਪਲਵਿੰਦਰ ਸਿੰਘ, ਬਲਵੀਰ ਸਿੰਘ, ਸ਼ਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਸੰਗਤਾਂ ਹਾਜ਼ਰ ਸਨ ।

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *