• Wed. Dec 11th, 2024

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੂਮੈਨ ਨਕੋਦਰ ਚ ਕੱਲ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ

ByJagraj Gill

Apr 23, 2022

ਮਨਪ੍ਰੀਤ ਕੌਰ ਮਨੀ ਨੇ M.A Political scince ਦੀ ਡਿਗਰੀ ਕੀਤੀ ਹਾਸਿਲ 

ਨਕੋਦਰ 23 ਅਪ੍ਰੈਲ /ਜਗਰਾਜ ਸਿੰਘ ਗਿੱਲ/

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੂਮੈਨ ਨਕੋਦਰ ਚ ਕੱਲ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ ਜਿਸ ਚ ਮਨਪ੍ਰੀਤ ਕੌਰ ਮਨੀ ਨੇ M.A Political scince ਦੀ ਡਿਗਰੀ ਹਾਸਿਲ ਕੀਤੀ ਮਨਪ੍ਰੀਤ ਕੌਰ ਮਨੀ ਜੋ ਕਿ ਮੀਡੀਆ ਲਾਇਨ ਚ ਆਪਣੀਆ ਸੇਵਾਵਾ ਨਿਭਾਅ ਰਹੀ ਆ ਉਨਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਦਸਿਆ ਕਿ ਅੱਜ ਬਹੁਤ ਜਿਆਦਾ ਖੁਸ਼ੀ ਮਹਿਸੂਸ ਕਰ ਰਹੀ ਆ ਤੇ ਪਰਿਵਾਰ ਦਾ ਖਾਸ ਧੰਨਵਾਦ ਕਰਦੀ ਆ ਜਿੰਨਾ ਨੇ ਉਚੇਰੀ ਸਿਖਿਆ ਹਾਸਲ ਕਰਨ ਚ ਮੇਰਾ ਪੂਰਾ ਸਾਥ ਦਿੱਤਾ ਉਨਾ ਨੇ ਦਸਿਆ ਕਿ ਮੈਂ M.A political science ਚੋ ਕੁੱਲ 4 ਸਮੈਸਟਰਾ ਚੋ 1600 ਚੋ 1168 ਅੰਕ ਹਾਸਲ ਕੀਤੇ 73% ਨੰਬਰਾ ਨਾਲ ਪਾਸ ਕੀਤੀ ਉਨਾ ਨੇ ਆਪਣੇ ਅਧਿਆਪਕ ਸਹਿਬਾਨਾ ਦਾ ਖਾਸ ਧੰਨਵਾਦ ਕੀਤਾ ਕਿਹਾ ਕਿ ਮਿਹਨਤ ਨਾਲ ਹਰ ਮੰਜ਼ਿਲ ਪਾਈ ਜਾ ਸਕਦੀ ਹੈ ਮਨੀ ਨੇ ਕਿਹਾ ਕਿ ਕੋਈ ਕੰਮ ਜਿੰਦਗੀ ਚ ਔਖਾ ਨਹੀ ਹੁੰਦਾ ਜੇ ਮਨ ਚ ਕੁਝ ਕਰਨ ਦੀ ਚਾਹਨਾ ਹੋਵੇ ਉਨਾ ਨੇ ਕਿਹਾ ਮੈਨੂੰ ਇਸ ਗੱਲ ਦਾ ਮਾਣ ਆ ਕਿ ਮੈ ਆਪਣੇ ਪਿੰਡ ਚੋ ਰਾਜਨੀਤੀ ਦੀ ਉਚੇਰੀ ਸਿੱਖਿਆ ਹਾਸਲ ਕਰਨ ਵਾਲੀ ਪਹਿਲੀ ਕੁੜੀ ਆ ਉਨਾ ਨੇ ਕਿਹਾ ਹਮੇਸ਼ਾ ਮਿਹਨਤ ਕਰੋ ਸਫਲਤਾ ਖੁਦ ਤੁਹਾਡੇ ਕੋਲ ਆਵੇਗੀ ।

 

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *