ਬਾਬਾ ਮਲਕੀਤ ਦਾਸ ਜੀ ਗਉਸ਼ਾਲਾ ਬੀੜ ਸਿੱਖਾਂਵਾਲਾ ਜੀ ਦੇ ਮਾਤਾ ਦਾ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ

ਕੋਟ ਈਸੇ ਖਾਂ (ਜਗਰਾਜ ਸਿੰਘ ਗਿੱਲ) ਬੀਤੇ ਦਿਨੀਂ ਬਾਬਾ ਮਲਕੀਤ ਦਾਸ ਜੀ ਗਉਸ਼ਾਲਾ ਬੀੜ ਸਿੱਖਾਂਵਾਲਾ ਵਾਲਿਆ ਦੇ ਬਹੁਤ ਹੀ ਸਤਿਕਾਰ ਯੋਗ ਮਾਤਾ ਜੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ । ਉਹਨਾਂ ਦੇ ਜਾਣ ਦੇ ਦੁੱਖ ਦਾ ਪ੍ਰਗਟਾਵਾ ਬਾਬਾ ਜਸਵੀਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਨੰਦ ਸਿੰਘ ਜੀ ਤੱਪ ਅਸਥਾਨ ਤੇ ਅੰਗੀਠਾ ਪਿੰਡ ਲੋਹਾਰਾ ਅਤੇ ਸਰਪੰਚ ਕਰਮਜੀਤ ਸਿੰਘ ਗਿੱਲ, ਗੁਰਨਾਮ ਸਿੰਘ ਜੌਹਲ, ਪ੍ਰਧਾਨ ਚਮਕੌਰ ਸਿੰਘ ਸੰਘਾ, ਸੰਜੂ ਬਾਵਾ, ਲਛਮਣ ਸਿੰਘ ਗਿੱਲ,ਦੇਵ ਸਿੰਘ ਨੰਬਰਦਾਰ ਅਤੇ ਸਮੁੱਚੀ ਗ੍ਰਾਂਮ ਪੰਚਾਇਤ ਪਿੰਡ ਲੋਹਾਰਾ ਵੱਲੋਂ ਕੀਤਾ ਗਿਆ

Leave a Reply

Your email address will not be published. Required fields are marked *