ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਬਰਸੀ ਮੌਕੇ ਲੁਹਾਰੇ ਲਗਾਈ ਗਈ ਠੰਡੇ ਪਾਣੀ ਦੀ ਸਵੀਲ

29 ਅਗਸਤ (ਜਗਰਾਜ ਲੋਹਾਰਾ) ਨਾਨਕਸਰ ਸੰਪਰਦਾਇ ਦੇ ਬਾਨੀ ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਨਾਨਕਸਰ ਕਲੇਰਾਂ ਵਾਲਿਆਂ ਦੇ ਸਰੀਰਕ ਤੌਰ ਤੇ ਤੁਰ ਜਾਣ ਦੇ ਮਗਰੋਂ ਵੀ ਲੱਖਾਂ ਸੰਗਤਾਂ ਅੱਜ ਦੇ ਦਿਨ ਨਾਨਕਸਰ ਕਲੇਰਾਂ ਵਿਖੇ ਉਸ ਰੱਬੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਆਉਦੀਆ ਹਨ। ਇਸ ਸੇਵਾਂ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਪਿੰਡ ਲੋਹਾਰੇ ਸੰਗਤਾਂ  ਲਈ ਠੰਡੇ ਪਾਣੀ ਦੀ ਸਵੀਲ ਲਗਾਈ ਗਈ ।

ਇਸ ਸਮੇਂ ਜਗਸੀਰ ਸਿੰਘ ਸਾਬਕਾ ਮੈਂਬਰ,ਅਵਤਾਰ ਸਿੰਘ ਮੈਬਰ,ਰੇਸਮ ਸਿੰਘ,ਦਰਸਨ ਸਿੰਘ,ਕੇਵਲ ਸਿੰਘ,ਬੇਅੰਤ ਸਿੰਘ,ਸੇਵਕ ਸਿੰਘ,ਗੁਰਪ੍ਰੀਤ ਸਿੰਘ,ਰਸ਼ਪਾਲ ਸਿੰਘ ਨੇ ਤਨ ਮਨ ਤੇ ਸ਼ਰਧਾ  ਨਾਲ ਸੇਵਾ ਕੀਤੀ ।

 

 

Leave a Reply

Your email address will not be published. Required fields are marked *