ਫੱਕਰ ਬਾਬਾ ਦਾਮੂੰ ਸ਼ਾਹ ਜੀ ਦੀ ਦਰਗਾਹ ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

 

ਕੋਟ ਈਸੇ ਖਾਂ (ਜਗਰਾਜ ਸਿੰਘ ਗਿੱਲ)

 

ਪਿੰਡ ਲੋਹਾਰਾ ਵਿਖੇ ਬਣੀ ਫੱਕਰ ਬਾਬਾ ਦਾਮੂ ਸ਼ਾਹ ਜੀ ਦਰਗਾਹ ਤੇ ਵੀਰਵਾਰ ਨੂੰ ਆਉਣ ਵਾਲੀਆਂ ਸੰਗਤਾਂ ਲਈ ਸੇਵਾਦਾਰਾਂ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਇਸ ਮੌਕੇ ਸੇਵਾਦਾਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਵੀਰਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਬਾਬਾ ਦਾਮੂੰ ਸ਼ਾਹ ਜੀ ਦਰਗਾਹ ਤੇ ਸੰਗਤਾਂ ਮੱਥਾ ਟੇਕਣ ਲਈ ਆਉਂਦੀਆਂ ਹਨ ਅਤੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਇਸ ਕਰਕੇ ਸੰਗਤਾਂ ਦੇ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਇਹ ਛਬੀਲ ਫੱਕਰ ਬਾਬਾ ਦਾਮੂ ਸ਼ਾਹ ਪ੍ਰਬੰਧਕ ਕਮੇਟੀ ਦੀ ਯੋਗ ਅਗਵਾਈ ਹੇਠ ਅਤੇ ਸੰਗਤਾਂ ਦੇ ਸਹਿਯੋਗ ਨਾਲ ਲਗਾਈ ਗਈ। ਇਸ ਮੌਕੇ ਸੰਦੀਪ ਅੰਮੀਵਾਲਾ ਧਰਮਕੋਟ,ਖਾਨ ਮਹਿਰੋਂ,ਰਵੀ ਧਰਮਕੋਟ,ਲਾਡੀ ਬਾਜੇਕੇ,ਗੁਲਸ਼ਨ ਬਾਜੇਕੇ,ਜੱਗਾ ਮਸੀਤਾਂ,ਬੱਗਾ ਜਫਰਵਾਲਾ,ਜੱਸ ਮੰਜ਼ਿਲਈ,ਰਵੀ ਮੋਗਾ,ਪ੍ਰੀਤ ਦੋਲੇਵਾਲਾ,ਸੂਰਜ ਦੋਲੇਵਾਲਾ,ਅਰਸ਼ ਕੋਟ ਈਸੇ ਖਾਂ,ਸ਼ਵੇ ਧਰਮਕੋਟ,ਕਿਰਪਾ ਘੋਲੀਆ ਖੁਰਦ,ਬਿੱਲਾ ਡਾਲਾ,ਕੁਲਦੀਪ ਕੋਟ,ਅਮਰਜੀਤ ਧਰਮਕੋਟ,ਕਾਲੀ ਅੰਮੀਵਾਲਾ,ਗੁਰੀ ਚੁੱਗਾ ਕਲਾਂ,ਡਾਕਟਰ ਅਰੋੜਾ ਧਰਮਕੋਟ,ਬੋਲਾ ਮਹਿਰੋਂ, ਜੱਸਾ ਮਹਿਰੋਂ,ਲੱਡੂ ਮਹਿਰੋਂ,ਕਮਲ ਲੋਹਾਰਾ,ਵਿੱਕੀ ਮੱਲ੍ਹਾ ਕੁਮੈਂਟੇਟਰ,ਸ਼ੀਰਾ ਕਮੈਂਟੇਟਰ,ਹਰਦੀਪ ਕੋਕਰੀ ਕਲਾਂ ,ਕਿੰਦਾ ਲੋਹਾਰਾ,ਦੇਵ ਜੀਰਾ,ਰਾਮਾ ਜੀਰਾ,ਗੋਭੀ ਦੁਸਾਂਝ,ਪ੍ਰੀਤ ਸਰਪੰਚ ਸਲੀਨਾ,ਮਨਪ੍ਰੀਤ ਨੋਣਾ ਹੇਅਰ, ਜਿੰਦਰ ਸਲੀਨਾ ,ਰੋਬਣ ਬਾਘਾਪੁਰਾਣਾ,ਸੁਰਜੀਤ ਮੋਗਾ ,ਦੀਪਾ ਲੰਢੇ ਕੇ,ਰਮਨ ਬੁੱਟਰ ਕਲਾਂ,ਨਵੀਂ ਖਾਨ ਕਾਲੇਕੇ,ਕਾਲੂ ਮਹਿਰੋਂ  ਹਾਜ਼ਰ ਸਨ ਇਸ ਤੋਂ ਇਲਾਵਾ ਭੋਲਾ ਸਲੀਨਾ ਵੱਲੋਂ ਡੀ ਜੇ ਦੀ ਫਰੀ ਸੇਵਾ ਕੀਤੀ ਗਈ।

 

 

Leave a Reply

Your email address will not be published. Required fields are marked *