ਪਿੰਡ ਰਣੀਆਂ ਵਿਖੇ ਟਕਸਾਲੀ ਕਾਂਗਰਸੀ ਆਗੂ ਸੁਰਜੀਤ ਸਿੰਘ ਮੀਤਾ ਰਣੀਆਂ ਦੇ ਗ੍ਰਹਿ ਵਿਖੇ ਸ ਭੁਪਿੰਦਰ ਸਿੰਘ ਸਾਹੋਕੇ ਨੂੰ ਕਾਂਗਰਸ ਦੇ ਉਮੀਦਵਾਰ ਐਲਾਨਣ ਤੇ ਲੱਡੂ ਵੰਡੇ ਗਏੇ

19 ਜਨਵਰੀ ਹਲਕਾ ਨਿਹਾਲ ਸਿੰਘ ਵਾਲਾ

 (ਜਗਰਾਜ ਸਿੰਘ ਗਿੱਲ, ਕੀਤਾ ਬਰਾੜ)

 

ਹਲਕਾ ਨਿਹਾਲ ਸਿੰਘ ਵਾਲਾ ਪਿੰਡ ਰਣੀਆਂ ਵਿਖੇ ਟਕਸਾਲੀ ਕਾਂਗਰਸੀ ਆਗੂ ਸੁਰਜੀਤ ਸਿੰਘ ਮੀਤਾ ਰਣੀਆਂ ਦੇ ਗ੍ਰਹਿ ਵਿਖੇ ਸ ਭੁਪਿੰਦਰ ਸਿੰਘ ਸਾਹੋਕੇ ਨੂੰ ਕਾਂਗਰਸ ਦੇ ਉਮੀਦਵਾਰ ਐਲਾਨਣ ਤੇ ਲੱਡੂ ਵੰਡੇ ਗਏ

ਇਸ ਮੌਕੇ ਸਮਰੱਥਕਾਂ ਨੇ ਕਿਹਾ ਕਿ ਭੁਪਿੰਦਰ ਸਿੰਘ ਸਾਹੋਕੇ ਨੂੰ ਹਲਕਾ ਨਿਹਾਲ ਸਿੰਘ ਵਾਲਾ ਤੋਂ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਾਂਗੇ।

ਇਸ ਮੌਕੇ ਸੀਨੀਅਰ ਆਗੂ ਜਸਵੰਤ ਪੱਪੀ ਰਾਉਂਕੇ ਰਾਧਾ ਕ੍ਰਿਸ਼ਨ ਰਣੀਆ ਕੁਲਵੰਤ ਸਿੰਘ ਰਜਿੰਦਰ ਸਿੰਘ ਪੁਰੀ ਹਰਬੰਸ ਸਿੰਘ ਮੁਖਤਿਆਰ ਸਿੰਘ ਜਗਸੀਰ ਸਿੰਘ ਜੱਗਾ ਮਲਕੀਤ ਸਿੰਘ ਮੀਤੀ ਸੁਖਚੈਨ ਸਿੰਘ ਨਿਹਾਲ ਸਿੰਘ ਝਿਰਮਲ ਸਿੰਘ ਜਸਵੰਤ ਸਿੰਘ ਡਾ ਕੇਵਲ ਸਿੰਘ ਅਮਰਜੀਤ ਸਿੰਘ ਪੰਮਾ ਲਖਵੀਰ ਸਿੰਘ ਕੁਲਦੀਪ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਸਹਿਬਾਨ ਹਾਜਰ ਸਨ ।

Leave a Reply

Your email address will not be published. Required fields are marked *