ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨਾਰੰਗ ਪਰਵਾਰ ਦੇ ਦੁਖ ਚ ਹੋਏ ਸਰੀਕ

 

ਕੋਟ ਈਸੇ ਖਾਂ 20  ਜਨਵਰੀ(ਜਗਰਾਜ ਸਿੰਘ ਗਿੱਲ)

ਕਾਮਰੇਡ ਜੀਤਾ ਸਿੰਘ ਨਾਰੰਗ ਜਿਲ੍ਹਾ ਸਕੱਤਰ ਸੀ ਪੀ ਆਈ (ਐੱਮ) ਦੀ ਧਰਮ ਪਤਨੀ ਬਿਮਲਾ ਰਾਣੀ ਦੇ ਅਕਾਲ ਚਲਾਣੇ ਦੇ ਸਬੰਧ ਵਿੱਚ ਸਾਬਕਾ ਵਿਧਾਇਕ ਅਤੇ ਜ਼ਿਲਾ ਮੋਗਾ ਦੇ ਕਾਂਗਰਸ ਪਾਰਟੀ ਦੇ ਮੋਜੁਦਾ ਪ੍ਰਧਾਨ ਸ੍ਰ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵੱਲੋਂ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਹਾਜ਼ਰੀ ਲੁਆਈ ਗਈ । ਇਸ ਸਮੇਂ ਉਹਨਾਂ ਨਾਲ ਹੋਰਨਾਂ ਤੋਂ ਇਲਾਵਾ ਬਿੰਦਰ ਸਿੰਘ ਸਰਪੰਚ ਘਲੋਟੀ, ਸਰਬਜੀਤ ਸਿੰਘ ਸਰਪੰਚ ਧਰਮ ਸਿੰਘ ਵਾਲਾ, ਪਰਗਟ ਸਿੰਘ ਸਰਪੰਚ ਮੌਜੇਵਾਲਾ, ਸ਼ਿਵਾਜ ਸਿੰਘ ਭੋਲਾ ਮਸਤੇਵਾਲ ਬਲਾਕ ਪ੍ਰਧਾਨ, ਸੋਹਣਾ ਖੇਲਾ ਜਲਾਲਾਬਾਦ ਅਤੇ ਅਵਤਾਰ ਸਿੰਘ ਦੋਨੋ ਪੀਏ ,ਰਾਜਵਿੰਦਰ ਸਿੰਘ ਕਰਾਹੇਵਾਲ, ਜਗਜੀਤ ਸਿੰਘ ਆਦਿ ਹਾਜ਼ਰ ਸਨ।

 

 

Leave a Reply

Your email address will not be published. Required fields are marked *