ਸ਼ਿਵਰਾਤਰੀ ਦਾ ਦਿਹਾੜਾ ਮਨਾਇਆ ਗਿਆ

ਬਿਲਾਸਪੁਰ 21 ਫਰਵਰੀ (ਮਿੰਟੂ ਖੁਰਮੀ ਕੁਲਦੀਪ ਨਿਹਾਲ ਸਿੰਘ ਵਾਲਾ) ਅੱਜ ਸ਼ਿਵ ਰਾਤਰੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਬਿਲਾਸਪੁਰ ਮੇਨ ਬਾਜ਼ਾਰ ਦੀ ਦੁਕਾਨਦਾਰ ਯੂਨੀਅਨ ਵੱਲੋਂ ਪ੍ਰਸ਼ਾਦ ਦਾ ਲੰਗਰ ਲਾਇਆ ਗਿਆ, ਇਸ ਸਮੇਂ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਮਹਿੰਦਰ ਪਾਲ ਮਿੰਦੀ, ਸੁਰਿੰਦਰ ਕੁਮਾਰ ਟਹਿਣਾ,ਬਲਵੰਤ ਰਾਏ, ਡਾ ਬੂਟਾ ਸਿੰਘ, ਬਿੰਦਰ ਪਾਲ ਤਖਤਪੁਰਾ, ਕਾਲਾ ਮਾਛੀਕੇ, ਰਾਕੇਸ਼ ਕੁਮਾਰ ਬਰਨਾਲਾ, ਕਾਕਾ ਬੂਟ ਹਾਊਸ ਬਿਲਾਸਪੁਰ, ਰਾਮ ਵਿਲਾਸ ਗਰਗ, ਸ਼ਰਮਾ ਧੂੜਕੋਟ, ਭੂਸ਼ਨ ਜੈਨ, ਬੱਗਾ ਮੁਨਿਆਰੀ ਵਾਲਾ, ਜਸਵਿੰਦਰ ਸਿੰਘ ਰਾਉਕੇ ਛਿੰਦਾ,ਮਨਜਿੰਦਰ ਹਿੰਮਤਪੁਰਾ,ਕੁਲਦੀਪ ਵਾਲੀਆ ,ਗੁਰਮੇਲ ਮਿਸਤਰੀ , ਲੱਕੀ ਬਿਲਾਸਪੁਰ ,ਨੀਟਾ ਮੋਗਾ, ਪੱਪੂ ਮਾਸਟਰ, ਜੱਸੀ ਮਾਛੀਕੇ, ਸੇਵਕ ਫੌਜੀ ,m k ਸਟੂਡੀਓ ,ਪ੍ਰੇਮੀ ਮੈਡੀਕਲ ਰਾਜੂ ਤਖਤਪੁਰਾ, ਗੁਰਮੀਤ ਸਿੰਘ ਬਿਲਾਸਪੁਰ ਲੀਗਲ ਅਡਵਾਈਜ਼ਰ ਲੱਕ ਤਖਤੂਪੁਰਾ ,ਗੁਰੀ ਬਿਲਾਸਪੁਰ, ਜੀਤਾ ਤਖਤਪੁਰਾ,ਸਿੰਦਾ ਬਿਲਾਸਪੁਰ ਪਾਵਣਾ ਬਿਲਾਸਪੁਰ ਫ਼ੌਜੀ ਤਖਤੂਪੁਰਾ ,ਕਾਕਾ ਟੇਲਰ,ਬਰਮਾ ਬਰਤਨ ਹਾਉਸ ,ਆਦਿ ਸ਼ਿਵ ਭਗਤਾਂ ਨੇ ਆਪਣੀ ਹਾਜ਼ਰੀ ਲਵਾਈ ।

Leave a Reply

Your email address will not be published. Required fields are marked *