ਮਹਾਦੇਵ ਕਲੱਬ ਵੱਲੋਂ ਮਹਾਂ ਸ਼ਿਵਰਾਤਰੀ ਨੂੰ ਲੈ ਕੇ ਇਕ ਵਿਸ਼ੇਸ਼ ਮੀਟਿੰਗ ਸੁਨੀਲ ਗੋਇਲ ਜੀ ਦੀ ਅਗਵਾਈ ਵਿਚ ਕੀਤੀ ਗਈ   

ਲੁਧਿਆਣਾ 26 ਫਰਵਰੀ (ਓਮ ਪ੍ਰਕਾਸ਼ ਵਰਮਾ)

ਸ਼ੇਰਪੁਰ ਮਾਰਕੀਟ ਵਿੱਚ ਮਹਾਦੇਵ ਕਲੱਬ ਵੱਲੋਂ ਦੂਸਰਾ ਮਹਾਸ਼ਿਵਰਾਤਰੀ ਨੂੰ ਲੈ ਕੇ ਸੁਨੀਲ ਗੋਇਲ ਦੀ ਅਗਵਾਈ ਚ ਇੱਕ ਵਿਸ਼ੇਸ ਮੀਟਿੰਗ ਕੀਤੀ ਗਈ ਤੇ ਸ੍ਰੀ ਸੁਨੀਲ ਗੋਇਲ ਜੀ ਨੇ ਦੱਸਿਆ ਕਿ 1ਮਾਰਚ ਨੂੰ ਸ਼ਿਵ ਭੋਲੇ ਦੇ ਪੰਡਾਲ ਸਜਾ ਕੇ ਹਵਨ ਦੁਬਾਰਾ ਪੂਜਾ ਅਰਚਨਾ ਕੀਤੀ ਜਾਵੇਗੀ ਅਤੇ ਵਿਸ਼ੇਸ਼ ਤੌਰ ਤੇ ਸ਼ਿਵ ਭੋਲੇ ਜੀ ਦਾ ਗੁਣਗਾਨ ਕੀਤਾ ਜਾਵੇਗਾ ਅਤੇ ਸ਼ਿਵ ਭੋਲੇ, ਰਾਧਾ ਕ੍ਰਿਸ਼ਨ ,ਕਾਲੀ ਮਾਤਾ ਦੀਆਂ ਝਾਕੀਆਂ ਦਾ ਵੀ ਪ੍ਰੋਗਰਾਮ ਕਰਵਾਇਆ ਜਾਵੇਗਾ ਅਤੇ ਸ਼ਿਵ ਭੋਲੇ ਦੀ ਇੱਛਾ ਅਨੁਸਾਰ ਲੰਗਰ ਵੀ ਲਗਾਇਆ ਜਾਵੇਗਾ ਇਸ ਮੌਕੇ ਫ਼ਿਰੋਜ਼ ਖ਼ਾਨ, ਅਖਤਰ ਅਲੀ, ਅਭਿਨੰਦਨ ਕੁਮਾਰ, ਸਤਨਰਾਇਣ ਗੋਇਲ, ਸੁਰਿੰਦਰ ਮਲਹੋਤਰਾ, ਵਰਿੰਦਰ ਸਿੰਘ , ਸੁਰੇਸ਼ ਕੁਮਾਰ, ਤਰਲੋਚਨ ਸਿੰਘ, ਬਿੱਟੂ ਕੁਮਾਰ, ਹਰਦੀਪ ਸਿੰਘ , ਰੋਹਿਤ ਕੁਮਾਰ, ਕੋਹੇਨੂਰ ਮਾਸਟਰ , ਅਜੇ ਕੁਮਾਰ, ਰਣਜੀਤ ਕੁਮਾਰ, ਰਤਨ ਸਿੰਘ, ਮਨੋਹਰ ਜੈਸਵਾਲ, ਸੂਲਾਇਮ ਕੁਮਾਰ , ਨਗਿੰਦਰ ਕੁਮਾਰ, ਹਰਵਿੰਦਰ ਗਾਬਾ ਆਦਿ ਹੋਰ ਵੀ ਮੈਂਬਰ ਸਾਹਿਬਾਨ ਹਾਜ਼ਰ ਸਨ ।

 

Leave a Reply

Your email address will not be published. Required fields are marked *