ਨਗਰ ਪੰਚਾਇਤ ਚੋਣਾਂ ਸਬੰਧੀ ਵਿਧਾਇਕ ਲੋਹਗੜ੍ਹ ਨੇ ਕੀਤਾ ਕਾਂਗਰਸ ਆਗੂਆਂ ਨਾਲ ਵਿਚਾਰ ਵਟਾਂਦਰਾ

 

ਕੋਟ ਈਸੇ ਖਾਂ 13 ਜਨਵਰੀ (ਜਗਰਾਜ ਸਿੰਘ ਗਿੱਲ)

ਨਗਰ ਪੰਚਾਇਤ ਚੋਣਾਂ ਸਬੰਧੀ ਕੋਟ ਈਸੇ ਖਾਂ ਦੀ ਸਮੂਹ ਕਾਂਗਰਸ ਲੀਡਰਸ਼ਿਪ ਨਾਲ ਵਿਚਾਰ ਵਟਾਂਦਰਾ ਕਰਨ ਲਈ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ  ਦੀ ਅਗਵਾਈ ਵਿੱਚ ਰੱਖੀ ਗਈ ਮੀਟਿੰਗ ਵਿੱਚ ਕਾਂਗਰਸ ਪਾਰਟੀ ਦੇ ਕੋਟ ਈਸੇ ਖਾਂ ਲਈ ਚੋਣ ਅਬਜ਼ਰਵਰ ਜਗਸੀਰ ਸਿੰਘ ਨੰਗਲ ਸਾਬਕਾ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਨੇ ਵੀ ਵਿਸ਼ੇਸ਼ ਸ਼ਿਰਕਤ ਕੀਤੀ। ਇਸ ਮੀਟਿੰਗ ਵਿਚ ਵਿਧਾਇਕ ਲੋਹਗਡ਼੍ਹ ਨੇ ਕਾਂਗਰਸ ਪਾਰਟੀ ਦੇ ਸਮੂਹ ਆਗੂਆਂ ਤੇ ਵਰਕਰਾਂ ਨੂੰ ਨਗਰ ਪੰਚਾਇਤ ਚੋਣਾਂ ‘ਚ ਆਪਸੀ ਇਕਜੁੱਟਤਾ ਦਾ ਸੰਦੇਸ਼ ਦਿੰਦੇ ਹੋਏ ਚੋਣਾਂ ਚ ਵਿਰੋਧੀ ਪਾਰਟੀਆਂ ਨੂੰ ਕਰਾਰੀ ਹਾਰ ਦੇਣ ਦਾ ਸੱਦਾ ਦਿੱਤਾ। ਇਸ ਮੀਟਿੰਗ ਵਿਚ ਚੇਅਰਮੈਨ ਸ਼ਿਵਾਜ ਸਿੰਘ ਭੋਲਾ ਮਸਤੇਵਾਲਾ, ਚੇਅਰਮੈਨ ਕੁਲਬੀਰ ਸਿੰਘ ਲੌਂਗੀਵਿੰਡ, ਅਵਤਾਰ ਸਿੰਘ ਅਤੇ ਸੋਹਣ ਸਿੰਘ ਖੇਲਾ ਪੀਏ, ਅਮਨ ਗਿੱਲ ਪ੍ਰਧਾਨ ਫਤਿਹਗਡ਼੍ਹ ਪੰਜਤੂਰ, ਸਾਬਕਾ ਚੇਅਰਮੈਨ ਵਿਜੇ ਕੁਮਾਰ ਧੀਰ, ਸੁਮਿਤ ਕੁਮਾਰ ਬਿੱਟੂ ਮਲਹੋਤਰਾ, ਭਾਊ ਲਖਵੀਰ ਸਿੰਘ ਕਾਲੜਾ, ਪ੍ਰਕਾਸ਼ ਸਿੰਘ ਰਾਜਪੂਤ, ਬਲਰਾਮ ਸ਼ਰਮਾ ਬੱਬੀ, ਸਤਵੰਤ ਸਿੰਘ ਜੱਸਾ ਸਿੱਧੂ, ਸੁਖਦੇਵ ਸਿੰਘ ਸੰਧੂ, ਸੁੱਚਾ ਸਿੰਘ ਪੁਰਬਾ, ਪ੍ਰਮੋਦ ਕੁਮਾਰ ਬੱਬੂ, ਭਾਊ ਬੱਗਡ਼ ਸਿੰਘ, ਰਾਜਨ ਵਰਮਾ, ਬਿਕਰਮ ਬਿੱਲਾ ਸ਼ਰਮਾ, ਦੇਸ ਰਾਜ ਟੱਕਰ, ਪੱਪੀ ਪਲਤਾ, ਨਿਸ਼ਾਨ ਸਿੰਘ ਰਾਜਪੂਤ, ਪੰਕਜ ਛਾਬਡ਼ਾ, ਮੋਹਨ ਲਾਲ ਆੜ੍ਹਤੀ, ਸਾਬਕਾ ਕੌਂਸਲਰ ਜਸਵੰਤ ਸਿੰਘ, ਬਾਬਾ ਸਾਧਾ ਸਿੰਘ, ਗੁਰਮੁਖ ਸਿੰਘ ਘਲੋਟੀ, ਮਨੀ ਛਾਬਡ਼ਾ,ਹਰਮੇਲ ਸਿੰਘ ਰਾਜਪੂਤ,

 

ਮਹਿੰਦਰ ਸਿੰਘ ਰਾਜਪੂਤ, ਬਾਬਾ ਬਲਵੀਰ ਸਿੰਘ, ਗਗਨ ਰਾਜਪੂਤ,ਸੁਖਵਿੰਦਰ ਸਿੰਘ ਰਾਜਪੂਤ ਇਸ ਤੋਂ ਇਲਾਵਾ ਵੱਡੀ ਗਿਣਤੀ ਚ ਕਾਂਗਰਸੀ ਅਹੁਦੇਦਾਰ ਵਰਕਰ ਮੌਜੂਦ ਸਨ।

Leave a Reply

Your email address will not be published. Required fields are marked *