ਮਾਨਸਾ 1 ਦਸੰਬਰ (ਅਮ੍ਰਿਤਪਲ ਸਿੰਧੂ) ਬੀਤੀ ਰਾਤ ਸ਼ਿਰਸ਼ਾ ਰੋਡ ਪੈਂਦੇ ਕੋਟ ਧਰਮੂ ਤੇ ਭੰਮੇ ਕਲਾਂ ਵਿੱਚਕਾਰ ਹੋਈ ਟਰੈਕਟਰ ਟਰਾਲੀ ਅਤੇ ਕਾਰ ਦੀ ਜਬਰਦਸਤ ਟੱਕਰ ਜਾਣਕਾਰੀ ਮੁਤਾਬਿਕ ਦਸਿਆ ਜਾ ਰਿਹਾ ਹੈ ਕਿ ਕਾਰ ਟਰਾਲੀ ਦੇ ਪਿੱਛੇ ਜਾ ਟਕਰਾਈ ਜਿਸ ਕਾਰਨ ਟਰਾਲੀ ਪਲਟ ਗਈ ਤੇ ਕਾਰ ਦਾ ਕਾਫੀ ਨੁਕਸਾਨ ਦੱਸਿਆ ਜਾ ਰਿਹਾ ਹੈ ।
ਕਾਰ ਤੇ ਟਰੈਕਟਰ ਟਰਾਲੀ ਦੀ ਹੋਈ ਟੱਕਰ

Leave a Reply