ਉੱਘੇ ਨਾਮਵਰ ਲੇਖਕ ਬੂਟਾ ਗੁਲਾਮੀ ਵਾਲਾ ਦੀ ਮਾਤਾ ਦਾ ਹੋਇਆਂ ਦੇਹਾਂਤ

ਆਪ ਸਭ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਦੱਸਿਆ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬੀ ਦੇ ਨਾਮਵਾਰ ਲੇਖਕ ‘ਬੂਟਾ ਗਲਾਮੀਵਾਲਾ ਜੀ ਉਹਨਾਂ ਦੇ ਮਾਤਾ ਜੀ ਆਪਣੇ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਅੱਜ ਅਕਾਲ ਚਲਾਣਾ ਕਰ ਗਏ ਹਨ। ਜ਼ਿਕਰਯੋਗ ਹੈ ਕਿ ਮਾਤਾ ਜੀ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਸਨ। ਮਾਤਾ ਜੀ ਦੇ ਸਰੀਰ ਦਾ ਅੰਤਿਮ ਸੰਸ਼ਕਾਰ 10/10/2019 ਤਰੀਕ ਨੂੰ ਸਵੇਰੇ 10.30 ਵਜੇ ਕੋਟ ਈਸੇ ਖਾਂ ਦੇ ਸਮਸਾਨ ਘਾਟ ਵਿੱਚ ਕੀਤਾ ਜਾਵੇਗਾ । ਆਪ ਸਭਨਾਂ ਨੇ ਇਸ ਦੁੱਖ ਦੀ ਘੜੀ ਵਿੱਚ ਸਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ।
ਵੱਲੋਂ:ਨਿਊਜ਼ ਪੰਜਾਬ ਦੀ ਵੈੱਬ ਟੀ ਵੀ ਚੈਨਲ
ਵਧੇਰੇ ਜਾਣਕਾਰੀ ਲਈ ਸੰਪਰਕ
94171/97395

Leave a Reply

Your email address will not be published. Required fields are marked *