• Fri. Sep 20th, 2024

ਸੰਤ ਸਹਾਰਾ ਆਯੂਰਵੈਦਿਕ ਕਾਲਜ ਬਠਿੰਡਾ ਵੱਲੋਂ ਐਡਵੋਕੇਟ ਕਰਮਜੀਤ ਸਿੰਘ ਜਿਉਦ ਨੂੰ ਕੀਤਾ ਗਿਆ ਸਨਮਾਨਿਤ

ByJagraj Gill

Oct 22, 2019

22 ਅਕਤੂਬਰ( ਮਿੰਟੂ ਖੁਰਮੀ) ਸੰਤ ਸਹਾਰਾਂ ਆਯੁਰਵੈਦਿਕ ਕਾਲਜ ਬਠਿੰਡਾ ਵੱਲੋਂ ਵਿਸ਼ੇਸ਼ ਤੋਰ ਤੇ ਐਡਵੋਕੇਟ ਸ੍ਰੀ ਰਣਧੀਰ ਕੌਂਸਲ ਅਤੇ ਉਹਨਾਂ ਦੇ ਸਹਿਯੋਗੀ ਐਡਵੋਕੇਟ ਕਰਮਜੀਤ ਸਿੰਘ ਜਿਉਦ ਦਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਧਰਮਪਾਲ ਠਾਕੁਰ ਅਤੇ ਡਾਕਟਰ ਭਾਵਿਤ ਡਾਕਟਰ ਸਰੋਜ। ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਪ੍ਰਸੰਸਾ ਦੇ ਚਿੰਨ ਵੀ ਭੇਟ ਕੀਤੇ ਗਏ।ਬਾਰ ਕੌਂਸਲ ਬਠਿੰਡਾ ਦੇ ਪ੍ਰਧਾਨ ਕਵਲਜੀਤ ਸਿੰਘ ਕੁੱਟੀ ਨੇ ਦੱਸਿਆ ਕਿ ਵਿਦਿਆਰਥੀ ਫ੍ਰੋਸਿੰਕ ਸਾਇੰਸ ਤੇ ਐ ਮੈਡੀਕਲ ਵਿਸ਼ੇ ਨਾਲ ਸਬੰਧਿਤ ਜਾਣਕਾਰੀ ਇੱਕਤਰ ਕਰਨ ਲਈ ਕਚਹਿਰੀ ਆਉਂਦੇ ਹਨ ਇਸੇ ਕੜੀ ਤਹਿਤ ਦਸ ਦਿਨ ਵਿਦਿਆਰਥੀਆਂ ਨੇ ਸਿੱਖਿਆ ਗ੍ਰਹਿਣ ਕੀਤੀ ਇਸ ਮੋਕੇ ਹੋਰਨਾਂ ਤੋਂ ਇਲਾਵਾ ਸੈਕਟਰੀ ਸ੍ਰੀ ਜਗਮੀਤ ਸਿੰਘ ਸਿੱਧੂ ਸ੍ਰ ਕੁਲਦੀਪ ਸਿੰਘ ਜੀਦਾ ਜੋਇੰਟ ਸੈਕਟਰੀ ਖਜਾਨਚੀ ਸੀਮਾ ਸ਼ਰਮਾ ਤੇ ਐਡਵੋਕੇਟ ਵਾਇਸ ਪ੍ਰਧਾਨ ਸੁਸ਼ਾਂਤ ਸ਼ਰਮਾ ਜੀ ਐਡਵੋਕੇਟ ਅਕਾਸ਼ ਕੋਸ਼ਲ ਅਤੇ ਕਰਨ ਅਵਤਾਰ ਕਪਿਲ ਜੀ ਹਾਜ਼ਿਰ ਸਨ

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *