• Thu. Sep 19th, 2024

ਮਾਨਸਾ ਦੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਮੁੜ ਮਾਨਸਾ ਤਾਇਨਾਤ ,

ByJagraj Gill

Jun 26, 2020

ਮਾਨਸਾ 26 ਜੂਨ : (ਅਮ੍ਰਿਤਪਾਲ ਸਿੱਧੂ)
ਪੰਜਾਬ ਸਰਕਾਰ ਵੱਲੋਂ ਅੱਜ ਦੇਰ ਸ਼ਾਮ 25 ਡੀਐਸਪੀ ਤਬਦੀਲ ਕਰ ਦਿੱਤੇ ਗਏ ਹਨ, ਜਿੰਨਾਂ ਵਿਚੋਂ ਮਾਨਸਾ ਦੇ ਡੀਐਸਪੀ ਸ੍ਰ ਹਰਜਿੰਦਰ ਸਿੰਘ ਗਿੱਲ ਨੂੰ ਮੁੜ ਮਾਨਸਾ ਸਬ ਡਵੀਜ਼ਨ ਵਿਖੇ ਤਾਇਨਾਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਤਬਾਦਲਾ ਕੁੱਝ ਦਿਨ ਪਹਿਲਾਂ ਫਿਰੋਜ਼ਪੁਰ ਸਿਟੀ ਦਾ ਹੋ ਗਿਆ ਸੀ,ਪਰ ਅੱਜ ਨਵੇਂ ਤਬਾਦਲਿਆਂ ਵਿਚ ਉਨ੍ਹਾਂ ਨੂੰ ਮੁੜ ਮਾਨਸਾ ਲਾਇਆ ਗਿਆ ਹੈ।
ਸ੍ਰੀ ਗਿੱਲ ਦੀ ਮੁੜ ਬਦਲੀ ਸਬੰਧੀ ਉਨ੍ਹਾਂ ਦੇ ਸੁਭ ਚਿੰਤਕਾਂ ਅਤੇ ਆਮ ਲੋਕਾਂ ਵਿਚ ‌ਭਾਰੀ ਖੁਸ਼ੀ ਪਾਈ ਜਾ ਰਹੀ ਹੈ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *