• Fri. Sep 20th, 2024

ਮਨੁੱਖੀ ਅਧਿਕਾਰ ਮੰਚ ਰਜਿਸਟਰਡ ਪੰਜਾਬ ਭਾਰਤ ਵੱਲੋਂ ਦਿੱਤੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗੇ:- ਜ਼ਿਲ੍ਹਾ ਪ੍ਰਧਾਨ ਰਿੱਕੀ ਕੈਲਵੀ

ByJagraj Gill

Sep 4, 2020

ਧਰਮਕੋਟ (ਜਗਰਾਜ ਸਿੰਘ ਗਿੱਲ)

ਅੱਜ ਧਰਮਕੋਟ ਵਿਖੇ ਮਨੁੱਖੀ ਅਧਿਕਾਰ ਮੰਚ ਰਜਿਸਟਰਡ ਪੰਜਾਬ, ਭਾਰਤ ਦੇ ਕੌਮੀ ਪ੍ਰਧਾਨ ਜਸਵੰਤ ਸਿੰਘ ਖੇੜਾ ਦੀ ਨਿਗਰਾਨੀ ਹੇਠ ਸਤਨਾਮ ਸਿੰਘ ਕਮਾਲਕੇ ਮਨੁੱਖੀ ਅਧਿਕਾਰ ਮੰਚ ਆਰ ਟੀ ਆਈ ਚੇਅਰਮੈਨ ਜ਼ਿਲ੍ਹਾ ਮੋਗਾ ਵੱਲੋਂ ਧਰਮਕੋਟ ਵਿਖੇ ਨਵੀਂ ਟੀਮ ਨਿਯੁਕਤ ਕੀਤੀ ਗਈ ਅਤੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਭੇਟ ਕੀਤੇ ਗਏ ਜਿਨ੍ਹਾਂ ਵਿਚ ਬਲਜੀਤ ਸਿੰਘ ਰਿੱਕੀ ਕੈਲਵੀ ਨੂੰ ਜ਼ਿਲ੍ਹਾ ਪ੍ਰਧਾਨ ਮੋਗਾ ਨਿਯੁਕਤ ਕੀਤਾ ਗਿਆ ਅਤੇ ਅੱਗੇ ਉਨ੍ਹਾਂ ਦੀ ਟੀਮ ਹੇਠ ਧਰਮਕੋਟ ਵਿਖੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿਚ ਗੁਰਵਿੰਦਰ ਸਿੰਘ ਬਲਾਕ ਪ੍ਰਧਾਨ ਧਰਮਕੋਟ, ਰਣਜੀਤ ਸਿੰਘ ਵਾਈਸ ਪ੍ਰਧਾਨ ਬਲਾਕ ਧਰਮਕੋਟ ,ਸੁਖਚੈਨ ਸਿੰਘ ਚੇਅਰਮੈਨ ਬਲਾਕ ਧਰਮਕੋਟ ਵੀਰਪਾਲ ਕੌਰ ਪ੍ਰਧਾਨ ਵੂਮੈਨ ਸੈੱਲ ਬਲਾਕ ਧਰਮਕੋਟ ,ਦੀਪਕ ਗੋਇਲ ਯੂਥ ਵਿੰਗ ਪ੍ਰਧਾਨ ਮੋਗਾ ਨਿਯੁਕਤ ਕੀਤਾ ਗਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਨਵੀਆਂ ਨਿਯੁਕਤੀਆਂ ਇਸ ਟੀਮ ਅੰਦਰ ਕੀਤੀਆਂ ਜਾਣਗੀਆਂ ਇਸ ਮੌਕੇ ਸਾਰੇ ਹੀ ਅਹੁਦੇਦਾਰਾਂ ਨੇ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਣ ਦਾ ਵਾਅਦਾ ਵੀ ਕੀਤਾ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *