ਮੋਗਾ 15 ਨਵੰਬਰ (ਮਿੰਟੂ ਖੁਰਮੀ/ਕੁਲਦੀਪ ਨਿਹਾਲ ਸਿੰਘ ਵਾਲਾ) ਮਨਜੀਤ ਸਿੰਘ ਧਨੇਰ ਰਿਹਾਈ ਤੋਂ ਬਾਅਦ ਮਹਿਲ ਕਲਾਂ ਪਹੁੰਚਣ ਤੇ ਪਿੰਡ ਵਾਸੀ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਅਤੇ ਬਲਾਕ ਦੇ ਮੀਤ ਪ੍ਰਧਾਨ ਡਾ ਨਾਹਰ ਸਿੰਘ ਅਤੇ ਬਲਾਕ ਸਕੱਤਰ ਬਲਾਕ ਵਿੱਤ ਸਕੱਤਰ ਡਾ ਸੁਖਵਿੰਦਰ ਸਿੰਘ ਬਾਪਲਾ ਆਦਿ ਨੇ ਸ਼ਾਨਦਾਰ ਸਵਾਗਤ ਕੀਤਾ ।
ਮਨਜੀਤ ਸਿੰਘ ਧਨੇਰ ਦਾ ਮਹਿਲ ਕਲਾਂ ਪਹੁੰਚਣ ਤੇ ਕੀਤਾ ਗਿਆ ਸ਼ਾਨਦਾਰ ਸਵਾਗਤ














Leave a Reply