• Thu. Dec 26th, 2024

ਬਾਰੇਵਾਲਾ ਦੀ ਗਰਾਮ ਪੰਚਾਇਤ ਤੇ ਲੋਕਾ ਵੱਲੋ ਸਰਬਸੰਮਤੀ ਨਾਲ ਕਿਸਾਨੀ ਸੰਘਰਸ਼ ਲਈ ਮਤਾ ਪਾਸ।।

ByJagraj Gill

Jan 31, 2021

ਨਿਹਾਲ ਸਿੰਘ ਵਾਲਾ 31ਜਨਵਰੀ

(ਕੀਤਾ ਬਾਰੇਵਾਲਾ )

ਸੈਂਟਰ ਸਰਕਾਰ ਦੁਆਰਾ ਜੋ ਤਿੰਨ ਬਿੱਲ ਕਿਸਾਨੀ ਖਿਲਾਫ ਲਿਆਂਦੇ ਗਏ ਹਨ।।ਉਸਦੇ ਸਬੰਧ ਵਿੱਚ ਲਗਾਤਾਰ ਦਿੱਲੀ ਵਿੱਚ ਮੋਰਚਾ ਜਾਰੀ ਹੈ।।ਵੱਖ ਵੱਖ ਪਿੰਡਾ ਵਿੱਚ ਸੰਘਰਸ ਨੂੰ ਹੋਰ ਤੇਜ ਕਰਨ ਲਈ ਮਤੇ ਪਾਏ ਜਾ ਰਹੇ ਹਨ।।ਇਸਦੇ ਤਹਿਤ ਹੀ ਗਰਾਮ ਪੰਚਾਇਤ ਬਾਰੇਵਾਲਾ ਤੇ ਨਗਰ ਨਿਵਾਸੀਆ ਵੱਲੋ ਵੀ ਇੱਕ ਮਤਾ ਪਾਇਆ ਗਿਆ ਕਿ ਹਰ ਘਰ ਦਾ ਇੱਕ ਇੱਕ ਬੰਦਾ ਦਿੱਲੀ ਸੰਘਰਸ ਵਿੱਚ ਜਾਵੇਗਾ ਤੇ ਇੱਕ ਜੱਥਾ ਘੱਟੋ ਘੱਟ ਸੱਤ ਦਿਨ ਲਾ ਕੇ ਆਵੇਗਾ  । ਇਸ ਸਮੇ ਗਰਾਮ ਪੰਚਾਇਤ ਬਾਰੇਵਾਲਾ ਤੇ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਤੇ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਹਾਜਰ ਸਨ।। ਤੇ ਇਹ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *