• Thu. Mar 6th, 2025

ਪੰਜਾਬ ਸਰਕਾਰ ਵਲੋਂ ਤਹਿਸੀਲਦਾਰਾਂ ਖ਼ਿਲਾਫ਼ ਵੱਡੀ ਕਾਰਵਾਈ 58 ਤਹਿਸੀਲਦਾਰ ਤੇ 177 ਨਾਇਬ ਤਹਿਸੀਲਦਾਰਾਂ ਦੇ ਦੋ ਢਾਈ ਸੌ ਕਿਲੋਮੀਟਰ ਤੋਂ ਦੂਰ ਕੀਤੇ ਤਬਾਦਲੇ

 

ਚੰਡੀਗੜ੍ਹ (ਜਗਰਾਜ ਸਿੰਘ ਗਿੱਲ) ਮਾਰਚ ਪੰਜਾਬ ‘ਚ ਕੁਝ ਤਹਿਸੀਲਦਾਰਾਂ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ ਦੇ ਵਿਰੋਧ ‘ਚ ਪੰਜਾਬ ਭਰ ਦੇ ਸਮੂਹ ਤਹਿਸੀਲਦਾਰਾਂ ਵਲੋਂ ਸਮੁੱਚਾ ਕੰਮਕਾਜ ਠੱਪ ਕਰਕੇ ਸਮੂਹਿਕ ਤੌਰ ‘ਤੇ ਅਣਮਿੱਥੇ ਸਮੇਂ ਲਈ ਛੁੱਟੀ ‘ਤੇ ਚਲੇ ਜਾਣ ‘ਤੇ ਪੰਜਾਬ ਸਰਕਾਰ ਨੇ ਸਖ਼ਤ ਰੁਖ਼ ਅਪਣਾਉਂਦਿਆਂ ਜਿੱਥੇ ਬੀਤੇ ਦਿਨੀਂ 15 ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਉੱਥੇ ਅੱਜ ਸਰਕਾਰ ਵਲੋਂ ਇਕ ਵੱਡੀ ਕਾਰਵਾਈ ਕਰਦਿਆਂ ਵੱਡੇ ਪੱਧਰ ‘ਤੇ 58 ਤਹਿਸੀਲਦਾਰ ਅਤੇ 177 ਨਾਇਬ ਤਹਿਸੀਲਦਾਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਤੇ ਇਹ ਤਬਾਦਲੇ ਵੀ ਦੋ ਢਾਈ ਸੌ ਕਿਲੋਮੀਟਰ ਦੀ ਦੂਰੀ ‘ਤੇ ਕੀਤੇ ਗਏ ਹਨ | ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਅਨੁਰਾਗ ਵਰਮਾ ਵਲੋਂ ਜਾਰੀ ਇਕ ਹੁਕਮ ਮੁਤਾਬਿਕ ਬਦਲੇ ਗਏ ਤਹਿਸੀਲਦਾਰਾਂ ‘ਚ ਹਰਕਰਮ ਸਿੰਘ ਨੂੰ ਐੱਸ.ਆਰ- ਅੰਮਿ੍ਤਸਰ 1 ਤੋਂ ਮਾਨਸਾ, ਜਗਸੀਰ ਸਿੰਘ ਮਿੱਤਲ ਨੂੰ ਐਸ.ਆਰ-ਅੰਮਿ੍ਤਸਰ 2 ਤੋਂ ਫ਼ਾਜ਼ਿਲਕਾ, ਰਾਜਵਿੰਦਰ ਕੌਰ ਨੂੰ ਅੰਮਿ੍ਤਸਰ-1 ਤੋਂ ਸੰਗਰੂਰ, ਮਨਜੀਤ ਸਿੰਘ ਨੂੰ ਬਾਬਾ ਬਕਾਲਾ ਤੋਂ ਫ਼ਾਜ਼ਿਲਕਾ, ਅਮਰਜੀਤ ਸਿੰਘ ਨੂੰ ਲੋਪੋਕੇ ਤੋਂ ਮਾਨਸਾ, ਰਾਕੇਸ਼ ਕੁਮਾਰ ਗਰਗ ਨੂੰ ਐਸ.ਆਰ ਬਰਨਾਲਾ ਤੋਂ ਪਠਾਨਕੋਟ, ਪਰਮਜੀਤ ਸਿੰਘ ਬਰਾੜ ਨੂੰ ਐਸ.ਆਰ ਬਠਿੰਡਾ ਤੋਂ ਗੁਰਦਾਸਪੁਰ, ਤਨਵੀਰ ਕੌਰ ਨੂੰ ਲੇਬਰ ਕਮਿਸ਼ਨਰ ਚੰਡੀਗੜ੍ਹ ਤੋਂ ਫ਼ਿਰੋਜ਼ਪੁਰ, ਰਿਤੂ ਗੁਪਤਾ ਨੂੰ ਵਿਜੀਲੈਂਸ ਬਿਊਰੋ ਚੰਡੀਗੜ੍ਹ ਤੋਂ ਮੋਗਾ, ਵਿਕਾਸ ਸ਼ਰਮਾ ਨੂੰ ਖਮਾਣੋਂ ਤੋਂ ਮੋਗਾ, ਜਿੰਨਸੁ ਬਾਂਸਲ ਨੂੰ ਅਮਲੋਹ ਤੋਂ ਤਰਨਤਾਰਨ, ਵਿਸ਼ਾਲ ਵਰਮਾ ਨੂੰ ਫ਼ਤਿਹਗੜ੍ਹ ਤੋਂ ਤਰਨਤਾਰਨ, ਸੁਖਬੀਰ ਕੌਰ ਨੂੰ ਅਬੋਹਰ ਤੋਂ ਪਠਾਨਕੋਟ, ਜਗਤਾਰ ਸਿੰਘ ਨੂੰ ਬਟਾਲਾ ਤੋਂ ਬਠਿੰਡਾ, ਹਰਮਿੰਦਰ ਸਿੰਘ ਨੂੰ ਟਾਂਡਾ ਤੋਂ ਫ਼ਿਰੋਜ਼ਪੁਰ, ਲਖਵਿੰਦਰ ਸਿੰਘ ਪੱੁਤਰ ਤਰਲੋਚਨ ਸਿੰਘ ਨੂੰ ਗੜ੍ਹਸ਼ੰਕਰ ਤੋਂ ਬਰਨਾਲਾ, ਮਨਵੀਰ ਸਿੰਘ ਢਿੱਲੋਂ ਨੂੰ ਦਸੂਹਾ ਤੋਂ ਮਾਨਸਾ, ਗੁਰਪ੍ਰੀਤ ਨੂੰ ਆਦਮਪੁਰ ਤੋਂ ਸ੍ਰੀ ਮੁਕਤਸਰ ਸਾਹਿਬ, ਪ੍ਰਦੀਪ ਕੁਮਾਰ ਨੂੰ ਨਕੋਦਰ ਤੋਂ ਬਰਨਾਲਾ, ਗੁਰਪ੍ਰੀਤ ਸਿੰਘ ਪੱੁਤਰ ਹਰਭਜਨ ਸਿੰਘ ਨੂੰ ਐਸ.ਆਰ-1 ਜਲੰਧਰ ਤੋਂ ਸ੍ਰੀ ਮੁਕਤਸਰ ਸਾਹਿਬ, ਰਾਮ ਚੰਦ ਨੂੰ ਐਸ.ਆਰ-2 ਜਲੰਧਰ ਤੋਂ ਫ਼ਰੀਦਕੋਟ, ਸਵੈਪਨਦੀਪ ਕੌਰ ਨੂੰ ਜਲੰਧਰ-1 ਤੋਂ ਬਰਨਾਲਾ, ਸੰਦੀਪ ਕੁਮਾਰ ਨੂੰ ਟੀ.ਓ.ਐਸ.ਡੀ. ਜਲੰਧਰ ਤੋਂ ਮਾਨਸਾ, ਬਲਜਿੰਦਰ ਸਿੰਘ ਨੂੰ ਫਗਵਾੜਾ ਤੋਂ ਫ਼ਾਜ਼ਿਲਕਾ, ਹਰਮਿੰਦਰ ਸਿੰਘ ਨੂੰ ਭੁਲੱਥ ਤੋਂ ਸੰਗਰੂਰ, ਵਰਿੰਦਰ ਭਾਟੀਆ ਨੂੰ ਕਪੂਰਥਲਾ ਤੋਂ ਮਾਨਸਾ, ਵਿਸ਼ਵਜੀਤ ਸਿੰਘ ਸਿੰਧੂ ਨੂੰ ਸੁਲਤਾਨਪੁਰ ਲੋਧੀ ਤੋਂ ਸੰਗਰੂਰ, ਕਰਮਜੋਤ ਸਿੰਘ ਨੂੰ ਸਮਰਾਲਾ ਤੋਂ ਤਰਨਤਾਰਨ, ਰੇਸ਼ਮ ਸਿੰਘ ਨੂੰ ਐਸ.ਆਰ. ਲੁਧਿਆਣਾ (ਈਸਟ) ਤੋਂ ਗੁਰਦਾਸਪੁਰ, ਦਿਵਿਆ ਸਿੰਗਲਾ ਨੂੰ ਲੁਧਿਆਣਾ (ਸੈਂਟਰਲ) ਤੋਂ ਪਠਾਨਕੋਟ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਪਾਇਲ ਤੋਂ ਤਰਨਤਾਰਨ, ਸ਼ੀਸ਼ਪਾਲ ਸਿੰਗਲਾ ਨੂੰ ਮਲੇਰਕੋਟਲਾ ਤੋਂ ਅੰਮਿ੍ਤਸਰ, ਲਾਰਸਨ ਸਿੰਗਲਾ ਨੂੰ ਸਰਦੂਲਗੜ੍ਹ ਤੋਂ ਹੁਸ਼ਿਆਰਪੁਰ, ਰੁਪਿੰਦਰਪਾਲ ਸਿੰਘ ਬੱਲ ਨੂੰ ਬੁਢਲਾਡਾ ਤੋਂ ਫ਼ਰੀਦਕੋਟ, ਪ੍ਰਵੀਨ ਕੁਮਾਰ ਸਿੰਗਲਾ ਨੂੰ ਮਾਨਸਾ ਤੋਂ ਗੁਰਦਾਸਪੁਰ , ਲਖਵਿੰਦਰ ਸਿੰਘ ਪੱੁਤਰ ਨਛੱਤਰ ਸਿੰਘ ਨੂੰ ਐਸ.ਆਰ ਮੋਗਾ ਤੋਂ ਐਸ.ਏ.ਐਸ ਨਗਰ, ਹਰਮਿੰਦਰ ਸਿੰਘ ਗੋਲੀਆ ਨੂੰ ਨਿਹਾਲ ਸਿੰਘ ਵਾਲਾ ਤੋਂ ਫ਼ਤਹਿਗੜ੍ਹ ਸਾਹਿਬ, ਪਰਮਪ੍ਰੀਤ ਸਿੰਘ ਨੂੰ ਪਠਾਨਕੋਟ ਤੋਂ ਫ਼ਿਰੋਜ਼ਪੁਰ, ਕੇ.ਸੀ. ਦੱਤਾ ਨੂੰ ਰਾਜਪੁਰਾ ਤੋਂ ਲੁਧਿਆਣਾ, ਹਰਸਿਮਰਨ ਸਿੰਘ ਨੂੰ ਪਾਤੜਾਂ ਤੋਂ ਰੋਪੜ, ਕੁਲਦੀਪ ਸਿੰਘ ਨੂੰ ਪਟਿਆਲਾ ਤੋਂ ਬਠਿੰਡਾ, ਮਨਿੰਦਰ ਸਿੰਘ ਨੂੰ ਐਸ.ਆਰ. ਪਟਿਆਲਾ ਤੋਂ ਐਸ.ਬੀ.ਐਸ.ਨਗਰ, ਸੁਖਜਿੰਦਰ ਸਿੰਘ ਟਿਵਾਣਾ ਨੂੰ ਨਾਭਾ ਤੋਂ ਹੁਸ਼ਿਆਰਪੁਰ, ਸੰਦੀਪ ਕੁਮਾਰ ਨੂੰ ਆਨੰਦਪੁਰ ਸਾਹਿਬ ਤੋਂ ਬਰਨਾਲਾ, ਅੰਮਿ੍ਤਬੀਰ ਸਿੰਘ ਨੂੰ ਰੋਪੜ ਤੋਂ ਅੰਮਿ੍ਤਸਰ, ਪੁਨੀਤ ਬਾਂਸਲ ਨੂੰ ਮੋਰਿੰਡਾ ਤੋਂ ਅੰਮਿ੍ਤਸਰ, ਰਮਨਦੀਪ ਕੌਰ ਨੂੰ ਬਲਾਚੌਰ ਤੋਂ ਬਠਿੰਡਾ, ਸਰਵੇਸ਼ ਰਾਜਨ ਨੂੰ ਬੰਗਾ ਤੋਂ ਪਟਿਆਲਾ, ਪਰਵੀਨ ਕੁਮਾਰ ਛਿੱਬਰ ਨੂੰ ਐਸ.ਬੀ.ਐਸ ਨਗਰ ਤੋਂ ਮੋਗਾ, ਗੁਰਵਿੰਦਰ ਕੌਰ ਨੂੰ ਸੰਗਰੂਰ ਤੋਂ ਐਸ.ਏ.ਐਸ ਨਗਰ, ਮਨਮੋਹਨ ਕੁਮਾਰ ਨੂੰ ਧੂਰੀ ਤੋਂ ਅੰਮਿ੍ਤਸਰ, ਸੁਮੀਤ ਸਿੰਘ ਢਿੱਲੋਂ ਨੂੰ ਦਿੜ੍ਹਬਾ ਤੋਂ ਰੋਪੜ, ਨਵਪ੍ਰੀਤ ਸਿੰਘ ਸ਼ੇਰਗਿੱਲ ਨੂੰ ਐਸ.ਆਰ. ਖਰੜ ਤੋਂ ਬਠਿੰਡਾ, ਜਸਵਿੰਦਰ ਸਿੰਘ ਨੂੰ ਖਰੜ ਤੋਂ ਤਰਨਤਾਰਨ, ਜਸਪ੍ਰੀਤ ਸਿੰਘ ਐਸ.ਆਰ.ਐਸ.ਏ.ਐਸ. ਨਗਰ ਤੋਂ ਫਾਜ਼ਿਲਕਾ, ਅਰਜਨ ਸਿੰਘ ਗਰੇਵਾਲ ਨੂੰ ਐਸ.ਏ.ਐਸ ਨਗਰ ਤੋਂ ਗੁਰਦਾਸਪੁਰ, ਰੋਬਿਨਜੀਤ ਕੌਰ ਨੂੰ ਤਰਨ ਤਾਰਨ ਤੋਂ ਐਸ.ਏ.ਐਸ ਨਗਰ, ਕਰਨਦੀਪ ਸਿੰਘ ਭੁੱਲਰ ਨੂੰ ਖਡੂਰ ਸਾਹਿਬ ਤੋਂ ਪਟਿਆਲਾ ਲਗਾਇਆ ਗਿਆ ਹੈ | ਇਸੇ ਤਰ੍ਹਾਂ ਬਦਲੇ ਗਏ ਨਾਇਬ ਤਹਿਸੀਲਦਾਰਾਂ ‘ਚ ਗੁਰਪ੍ਰੀਤ ਕੁਮਾਰ ਨੂੰ ਐਸ.ਏ.ਐਸ.ਨਗਰ ਤੋਂ ਗੁਰਦਾਸਪੁਰ, ਮਨਪ੍ਰੀਤ ਸਿੰਘ ਨੂੰ ਖਰੜ ਤੋਂ ਹੁਸ਼ਿਆਰਪੁਰ, ਹਰਿੰਦਰਜੀਤ ਸਿੰਘ ਨੂੰ ਡੇਰਾਬੱਸੀ ਤੋਂ ਫਾਜ਼ਿਲਕਾ, ਹਿਰਦੇਬੀਰ ਸਿੰਘ ਚੀਮਾ ਨੂੰ ਬਨੂੜ ਤੋਂ ਹੁਸ਼ਿਆਰਪੁਰ, ਵਿਵੇਕ ਨਿਰਮੋਹੀ ਨੂੰ ਘੜੂੰਆਂ ਤੋਂ ਫਿਰੋਜ਼ਪੁਰ, ਨੀਰਜ ਕੁਮਾਰ ਸ਼ਰਮਾ ਨੂੰ ਅਗ੍ਰੇਰੀਅਨ ਮੁਹਾਲੀ ਤੋਂ ਫਾਜ਼ਿਲਕਾ, ਰਾਕੇਸ਼ ਅਗਰਵਾਲ ਨੂੰ ਐਲ.ਏ.ਸੀ. ਗਮਾਡਾ ਮੁਹਾਲੀ ਤੋਂ ਹੁਸ਼ਿਆਰਪੁਰ, ਗੁਰਨਾਇਬ ਸਿੰਘ ਨੂੰ ਰੂਪਨਗਰ ਤੋਂ ਫਿਰੋਜ਼ਪੁਰ, ਅੰਗਦਪ੍ਰੀਤ ਸਿੰਘ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰਦਾਸਪੁਰ, ਹਿਮਾਂਸ਼ੂ ਗਰਗ ਨੂੰ ਚਮਕੌਰ ਸਾਹਿਬ ਤੋਂ ਫ਼ਿਰੋਜ਼ਪੁਰ, ਕੁਲਵਿੰਦਰ ਸਿੰਘ ਨੂੰ ਮੋਰਿੰਡਾ ਤੋਂ ਹੁਸ਼ਿਆਰਪੁਰ, ਮਨਪ੍ਰੀਤ ਸਿੰਘ ਨਾਮਧਾਰੀ ਨੂੰ ਨੰਗਲ ਤੋਂ ਮਾਨਸਾ, ਪਰਮਪਾਲ ਸਿੰਘ ਨੂੰ ਲੁਧਿਆਣਾ ਪੂਰਬੀ ਤੋਂ ਫਾਜ਼ਿਲਕਾ, ਜਸਵੀਰ ਕੌਰ ਨੂੰ ਲੁਧਿਆਣਾ ਪੱਛਮੀ ਤੋਂ ਗੁਰਦਾਸਪੁਰ, ਕਰਮਜੀਤ ਸਿੰਘ ਨੂੰ ਖੰਨਾ ਤੋਂ ਫ਼ਿਰੋਜ਼ਪੁਰ, ਰਵਿੰਦਰਜੀਤ ਕੌਰ ਨੂੰ ਸਮਰਾਲਾ ਤੋਂ ਹੁਸ਼ਿਆਰਪੁਰ, ਸੁਰਿੰਦਰ ਕੁਮਾਰ ਪੱਬੀ ਨੂੰ ਜਗਰਾਉਂ ਤੋਂ ਮਾਨਸਾ, ਨਵਜੋਤ ਤਿਵਾੜੀ ਨੂੰ ਪਾਇਲ ਤੋਂ ਤਰਨ ਤਾਰਨ, ਸਤਨਾਮ ਸਿੰਘ ਨੂੰ ਰਾਏਕੋਟ ਤੋਂ ਗੁਰਦਾਸਪੁਰ, ਮਨਵੀਰ ਕੌਰ ਨੂੰ ਲੁਧਿਆਣਾ ਉੱਤਰੀ/ਸਾਹਨੇਵਾਲ ਤੋਂ ਮੁਕਤਸਰ, ਵਿਕਾਸਦੀਪ ਨੂੰ ਮਲੌਦ ਤੋਂ ਫ਼ਿਰੋਜ਼ਪੁਰ, ਸ਼ਾਨੂੰ ਨੂੰ ਢਿੱਲਵਾਂ ਤੋਂ ਫਾਜ਼ਿਲਕਾ, ਦਲਵਿੰਦਰ ਸਿੰਘ ਨੂੰ ਮਾਛੀਵਾੜਾ ਤੋਂ ਗੁਰਦਾਸਪੁਰ, ਅਰਾਧਨਾ ਖੋਸਲਾ ਨੂੰ ਕੂੰਮਕਲਾਂ ਤੋਂ ਮਾਨਸਾ, ਮਨਦੀਪ ਸਿੰਘ ਨੂੰ ਸਿੱਧਵਾਂਬੇਟ ਤੋਂ ਤਰਨ ਤਾਰਨ, ਸਪਰਸ਼ ਕੌਰ ਨੂੰ ਕਾਲੋਨਾਈਜ਼ੇਸ਼ਨ ਵਿਭਾਗ-ਸਰਕਲ ਲੁਧਿਆਣਾ ਤੋਂ ਹੁਸ਼ਿਆਰਪੁਰ, ਅਨੁਦੀਪ ਸ਼ਰਮਾ ਨੂੰ ਜਲੰਧਰ-1 ਤੋਂ ਬਰਨਾਲਾ, ਅੰਕੁਸ਼ ਕੁਮਾਰ ਨੂੰ ਜਲੰਧਰ-2 ਤੋਂ ਸ੍ਰੀ ਮੁਕਤਸਰ ਸਾਹਿਬ, ਗੁਰਦੀਪ ਸਿੰਘ ਨੂੰ ਨਕੋਦਰ ਤੋਂ ਸੰਗਰੂਰ, ਸੁਨੀਤਾ ਖੇਲਨ ਨੂੰ ਫਿਲੌਰ ਤੋਂ ਪਟਿਆਲਾ, ਗੁਲਾਬਦੀਪ ਸਿੰਘ ਥਿੰਦ ਨੂੰ ਸ਼ਾਹਕੋਟ ਤੋਂ ਫਾਜ਼ਿਲਕਾ, ਓਾਕਾਰ ਸਿੰਘ ਨੂੰ ਆਦਮਪੁਰ ਤੋਂ ਬਰਨਾਲਾ, ਅਮਰਜੀਤ ਸਿੰਘ ਨੂੰ ਕਰਤਾਰਪੁਰ ਤੋਂ ਬਠਿੰਡਾ, ਰਾਜਬੀਰ ਸਿੰਘ ਮਰਵਾਹਾ ਨੂੰ ਭੋਗਪੁਰ ਤੋਂ ਸ੍ਰੀ ਮੁਕਤਸਰ ਸਾਹਿਬ, ਕੁਲਵਿੰਦਰ ਸਿੰਘ ਨੂੰ ਨੂਰਮਹਿਲ ਤੋਂ ਸੰਗਰੂਰ, ਕਮਲਜੀਤ ਸਿੰਘ ਨੂੰ ਗੁਰਾਇਆ ਤੋਂ ਮਾਲੇਰਕੋਟਲਾ, ਕੁਲਵਿੰਦਰ ਸਿੰਘ ਨੂੰ ਲੋਹੀਆਂ ਤੋਂ ਤਰਨ ਤਾਰਨ, ਰਾਜੀਵ ਕੁਮਾਰ ਖੋਸਲਾ ਨੂੰ ਮਹਿਤਪੁਰ ਤੋਂ ਬਠਿੰਡਾ, ਰਵਿੰਦਰਜੀਤ ਸਿੰਘ ਕਲੇਰ ਨੂੰ ਸਟੇਟ ਪਟਵਾਰ ਟਰੇਨਿੰਗ ਸਕੂਲ ਜਲੰਧਰ ਤੋਂ ਮਾਲੇਰਕੋਟਲਾ, ਗੁਰਜਿੰਦਰ ਸਿੰਘ ਸਰੋਆ ਨੂੰ ਐਸ.ਐਲ.ਏ.ਸੀ. ਜਲੰਧਰ ਤੋਂ ਗੁਰਦਾਸਪੁਰ, ਜਸਵਿੰਦਰ ਕੌਰ ਨੂੰ ਕਾਲੋਨਾਈਜ਼ੇਸ਼ਨ ਵਿਭਾਗ ਸਰਕਲ ਜਲੰਧਰ ਤੋਂ ਸ੍ਰੀ ਮੁਕਤਸਰ ਸਾਹਿਬ, ਅਜੇ ਕੁਮਾਰ ਨੂੰ ਅੰਮਿ੍ਤਸਰ-1 ਤੋਂ ਮੋਗਾ, ਅਰਚਨਾ ਸ਼ਰਮਾ ਨੂੰ ਅੰਮਿ੍ਤਸਰ-2 ਤੋਂ ਐਸ.ਬੀ.ਐਸ.ਨਗਰ, ਗੁਲਜ਼ਾਰ ਸਿੰਘ ਨੂੰ ਬਾਬਾ ਬਕਾਲਾ ਤੋਂ ਮੋਗਾ, ਅਕਵਿੰਦਰ ਕੌਰ ਨੂੰ ਅਜਨਾਲਾ ਤੋਂ ਐਸ.ਬੀ.ਐਸ.ਨਗਰ, ਜਸਵੀਰ ਸਿੰਘ ਨੂੰ ਮਜੀਠਾ ਤੋਂ ਰੂਪਨਗਰ, ਹਰਸ਼ਵੀਰ ਗੋਇਲ ਨੂੰ ਲੋਪੋਕੇ ਤੋਂ ਫਰੀਦਕੋਟ, ਹਰਸਿਮਰਨ ਸਿੰਘ ਨੂੰ ਅਟਾਰੀ ਤੋਂ ਹੁਸ਼ਿਆਰਪੁਰ, ਅੰਕਿਤ ਮਹਾਜਨ ਨੂੰ ਤਰਸਿੱਕਾ ਤੋਂ ਫਤਿਹਗੜ੍ਹ ਸਾਹਿਬ, ਸੰਜੀਵ ਪਠਾਨੀਆ ਨੂੰ ਰਮਦਾਸ ਤੋਂ ਰੂਪਨਗਰ, ਅਸ਼ਵਨੀ ਨੂੰ ਬਿਆਸ ਤੋਂ ਬਰਨਾਲਾ, ਹਿਰਦੇਪਾਲ ਸਿੰਘ ਨੂੰ ਜੰਡਿਆਲਾ ਗੁਰੂ ਤੋਂ ਮਾਨਸਾ, ਤਰਲੋਚਨ ਸਿੰਘ ਨੂੰ ਰਾਜਾਸਾਂਸੀ ਤੋਂ ਸੰਗਰੂਰ, ਪੁਖਰਾਜ ਰਵੀ ਸਿੰਘ ਜੱਬਲ ਨੂੰ ਐਨ.ਟੀ. ਰਿਕਵਰੀ ਅਜਨਾਲਾ ਤੋਂ ਬਠਿੰਡਾ, ਅੰਕੁਸ਼ ਸਿੰਘ ਨੂੰ ਐਨ.ਟੀ. ਅੰਮਿ੍ਤਸਰ (ਰਿਕਵਰੀ) ਤੋਂ ਮੋਗਾ, ਅੰਕੁਸ਼ ਨੂੰ ਕਾਲੋਨਾਈਜ਼ੇਸ਼ਨ ਵਿਭਾਗ ਸਰਕਲ ਅੰਮਿ੍ਤਸਰ (ਸਾਬਕਾ ਕਾਡਰ) ਤੋਂ ਫ਼ਤਹਿਗੜ੍ਹ ਸਾਹਿਬ, ਵਿਪਨ ਕੁਮਾਰ ਨੂੰ ਬਠਿੰਡਾ ਤੋਂ ਜਲੰਧਰ, ਬੀਰਬਲ ਸਿੰਘ ਨੂੰ ਰਾਮਪੁਰਾ ਫੂਲ ਤੋਂ ਹੁਸ਼ਿਆਰਪੁਰ, ਸਿਕੰਦਰ ਸਿੰਘ ਨੂੰ ਤਲਵੰਡੀ ਸਾਬੋ ਤੋਂ ਗੁਰਦਾਸਪੁਰ, ਕਰਨਬੀਰ ਸਿੰਘ ਨੂੰ ਮੌੜ ਤੋਂ ਤਰਨ ਤਾਰਨ, ਗੁਰਪ੍ਰੀਤ ਕੌਰ ਨੂੰ ਨਥਾਣਾ ਤੋਂ ਰੂਪਨਗਰ, ਗੁਰਦੀਪ ਸਿੰਘ ਨੂੰ ਭਗਤਾ ਭਾਈਕਾ ਤੋਂ ਗੁਰਦਾਸਪੁਰ, ਵਿਕਰਮ ਕੁਮਾਰ ਗੁੰਬਰ ਨੂੰ ਸੰਗਤ ਤੋਂ ਐਸ.ਬੀ.ਐਸ.ਨਗਰ, ਰਮਨਦੀਪ ਕੌਰ ਨੂੰ ਬਾਲਿਆਂਵਾਲੀ ਤੋਂ ਐਸ.ਏ.ਐਸ.ਨਗਰ, ਪੁਸ਼ਪਿੰਦਰ ਸਿੰਘ ਨੂੰ ਗੋਨਿਆਣਾ ਮੰਡੀ ਤੋਂ ਲੁਧਿਆਣਾ, ਰਣਜੀਤ ਕੌਰ ਨੂੰ ਐਨ.ਟੀ. ਅਗ੍ਰੇਰੀਅਨ ਬਠਿੰਡਾ ਤੋਂ ਪਟਿਆਲਾ, ਪਿ੍ਆ ਰਾਣੀ ਨੂੰ ਵਿਧਾਇਕ ਬਠਿੰਡਾ (ਸਾਬਕਾ ਕਾਡਰ) ਤੋਂ ਫਿਰੋਜ਼ਪੁਰ, ਅਮਨਦੀਪ ਸਿੰਘ ਨੂੰ ਪਟਿਆਲਾ ਤੋਂ ਮੋਗਾ, ਪੈਂਸਪ੍ਰੀਤ ਨੂੰ ਰਾਜਪੁਰਾ ਤੋਂ ਬਠਿੰਡਾ, ਰਮਨ ਕੁਮਾਰ ਨੂੰ ਸਮਾਣਾ ਤੋਂ ਰੂਪਨਗਰ, ਜਗਦੀਪਇੰਦਰ ਸਿੰਘ ਸੋਢੀ ਨੂੰ ਨਾਭਾ ਤੋਂ ਗੁਰਦਾਸਪੁਰ, ਕਰਮਜੀਤ ਸਿੰਘ ਨੂੰ ਪਾਤੜਾਂ ਤੋਂ ਲੁਧਿਆਣਾ, ਸੀਮਾ ਸ਼ਰਮਾ ਨੂੰ ਦੁਧਨਸਾਧਨ ਤੋਂ ਲੁਧਿਆਣਾ, ਬਲਜੋਤ ਸਿੰਘ ਨੂੰ ਬੰਜਰਤੋੜ ਪਟਿਆਲਾ ਤੋਂ ਜਲੰਧਰ, ਰਿਬੂ ਕਾਲੀਆ ਨੂੰ ਐਨ.ਟੀ. ਅਗ੍ਰੇਰੀਅਨ ਪਟਿਆਲਾ ਤੋਂ ਹੁਸ਼ਿਆਰਪੁਰ, ਹਰੀਸ਼ ਕੁਮਾਰ ਨੂੰ ਘਨੌਰ ਤੋਂ ਅੰਮਿ੍ਤਸਰ, ਨਿਤਿਨ ਸਹੋਤਾ ਨੂੰ ਭਾਦਸੋਂ ਤੋਂ ਗੁਰਦਾਸਪੁਰ, ਗੁਰਸਿਮਰਨਜੀਤ ਸਿੰਘ ਨੂੰ ਵਧੀਕ ਪਟਿਆਲਾ ਤੋਂ ਜਲੰਧਰ, ਗੌਰਵ ਬਾਂਸਲ ਨੂੰ ਸੰਗਰੂਰ ਤੋਂ ਕਪੂਰਥਲਾ, ਸਲੋਚਨਾ ਦੇਵੀ ਨੂੰ ਸੁਨਾਮ ਤੋਂ ਜਲੰਧਰ, ਰਣਦੀਪ ਸਿੰਘ ਨੂੰ ਧੂਰੀ ਤੋਂ ਪਠਾਨਕੋਟ, ਗੁਰਦੀਪ ਸਿੰਘ ਨੂੰ ਮੂਨਕ ਤੋਂ ਸ੍ਰੀ ਮੁਕਤਸਰ ਸਾਹਿਬ, ਆਸ਼ੂਪਰਭਾਸ਼ ਜੋਸ਼ੀ ਨੂੰ ਭਵਾਨੀਗੜ੍ਹ ਤੋਂ ਮੋਗਾ, ਖੁਸ਼ਵਿੰਦਰ ਕੁਮਾਰ ਨੂੰ ਦਿੜ੍ਹਬਾ ਤੋਂ ਹੁਸ਼ਿਆਰਪੁਰ, ਗੁਰਚਰਨ ਸਿੰਘ ਨੂੰ ਲਹਿਰਾਗਾਗਾ ਤੋਂ ਕਪੂਰਥਲਾ, ਮਨਦੀਪ ਸਿੰਘ ਨੂੰ ਲੌਂਗੋਵਾਲ ਤੋਂ ਤਰਨ ਤਾਰਨ, ਰਾਜੇਸ਼ ਕੁਮਾਰ ਆਹੂਜਾ ਨੂੰ ਖਨੌਰੀ ਤੋਂ ਲੁਧਿਆਣਾ, ਜਸਪ੍ਰੀਤ ਸਿੰਘ ਨੂੰ ਸ਼ੇਰਪੁਰ ਤੋਂ ਐਸ.ਬੀ.ਐਸ.ਨਗਰ, ਮਨਮੋਹਨ ਸਿੰਘ ਨੂੰ ਚੀਮਾ ਤੋਂ ਮੋਗਾ, ਜਸਮਿੰਦਰ ਸਿੰਘ ਨੂੰ ਐਨ.ਟੀ. ਅਗ੍ਰੇਰੀਅਨ ਸੰਗਰੂਰ ਤੋਂ ਲੁਧਿਆਣਾ, ਜਗਤਾਰ ਸਿੰਘ ਨੂੰ ਡਾਇਰੈਕਟਰ ਕਾਲੋਨਾਈਜ਼ੇਸ਼ਨ ਵਿਭਾਗ, ਸੰਗਰੂਰ (ਐਕਸਕੇਡਰ) ਤੋਂ ਜਲੰਧਰ, ਰਣਜੀਤ ਸਿੰਘ ਨੂੰ ਹੁਸ਼ਿਆਰਪੁਰ ਤੋਂ ਫਰੀਦਕੋਟ, ਕਰਮਬੀਰ ਸਿੰਘ ਨੂੰ ਦਸੂਹਾ ਤੋਂ ਪਟਿਆਲਾ, ਜਗਪਾਲ ਸਿੰਘ ਨੂੰ ਗੜ੍ਹਸ਼ੰਕਰ ਤੋਂ ਮਾਨਸਾ, ਗੁਰਪ੍ਰੀਤ ਸਿੰਘ ਨੂੰ ਟਾਂਡਾ ਤੋਂ ਮੋਗਾ, ਹਮੀਰ ਸਿੰਘ ਨੂੰ ਭੂੰਗਾ ਤੋਂ ਪਟਿਆਲਾ, ਮੱਖਣ ਸਿੰਘ ਨੂੰ ਗੜ੍ਹਦੀਵਾਲਾ ਤੋਂ ਫਰੀਦਕੋਟ, ਕਸ਼ਿਸ਼ ਗਰਗ ਨੂੰ ਤਲਵਾੜਾ ਤੋਂ ਐਸ.ਏ.ਐਸ.ਨਗਰ, ਸੁਖਮਨਿੰਦਰ ਸਿੰਘ ਤੁਲੀ ਨੂੰ ਮਾਹਿਲਪੁਰ ਤੋਂ ਫਿਰੋਜ਼ਪੁਰ, ਲਵਦੀਪ ਸਿੰਘ ਨੂੰ ਸ਼ਾਮਚੁਰਾਸੀ ਤੋਂ ਮਲੇਰਕੋਟਲਾ, ਸੰਦੀਪ ਕੁਮਾਰ ਨੂੰ ਐਨ.ਟੀ. ਰਿਕਵਰੀ ਗੜ੍ਹਸ਼ੰਕਰ ਤੋਂ ਐਸ.ਏ.ਐਸ.ਨਗਰ, ਗੁਰਪ੍ਰੀਤ ਕੌਰ ਨੂੰ ਮੋਗਾ ਤੋਂ ਬਠਿੰਡਾ, ਮੁਕੁਲ ਜਿੰਦਲ ਨੂੰ ਅਜੀਤਵਾਲ ਤੋਂ ਰੂਪਨਗਰ, ਕਰਮਬੀਰ ਸਿੰਘ ਮਾਨ ਨੂੰ ਲੱਖੇਵਾਲੀ ਤੋਂ ਰੂਪਨਗਰ, ਹਰਪ੍ਰੀਤ ਕੌਰ ਨੂੰ ਮਲੋਟ ਤੋਂ ਮਾਨਸਾ, ਰਣਵੀਰ ਸਿੰਘ ਨੂੰ ਫਰੀਦਕੋਟ ਤੋਂ ਹੁਸ਼ਿਆਰਪੁਰ, ਹਰਪਾਲ ਸਿੰਘ ਨੂੰ ਜੈਤੋ ਤੋਂ ਫ਼ਤਹਿਗੜ੍ਹ ਸਾਹਿਬ, ਹਰਿੰਦਰ ਪਾਲ ਸਿੰਘ ਬੇਦੀ ਨੂੰ ਕੋਟਕਪੂਰਾ ਤੋਂ ਫ਼ਤਹਿਗੜ੍ਹ ਸਾਹਿਬ, ਹਰਸ਼ ਗਰਗ ਨੂੰ ਐਨ.ਟੀ. ਅਗ੍ਰੇਰੀਅਨ ਫਰੀਦਕੋਟ ਤੋਂ ਐਸ.ਏ.ਐਸ. ਨਗਰ, ਰਜਨੀਸ਼ ਗੋਇਲ ਨੂੰ ਮਾਨਸਾ ਤੋਂ ਕਪੂਰਥਲਾ, ਅੰਗਰੇਜ ਸਿੰਘ ਨੂੰ ਬੁਢਲਾਡਾ ਤੋਂ ਜਲੰਧਰ, ਅਰਸ਼ਪ੍ਰੀਤ ਕੌਰ ਨੂੰ ਸਰਦੂਲਗੜ੍ਹ ਤੋਂ ਜਲੰਧਰ, ਅੰਮਿ੍ਤਪਾਲ ਕੌਰ ਨੂੰ ਭੀਖੀ ਤੋਂ ਲੁਧਿਆਣਾ, ਚਿਤੇਂਦਰ ਕੁਮਾਰ ਨੂੰ ਜੋਗਾ ਤੋਂ ਫ਼ਤਹਿਗੜ੍ਹ ਸਾਹਿਬ, ਨਵਜੀਵਨ ਛਾਬੜਾ ਨੂੰ ਫਾਜ਼ਿਲਕਾ ਤੋਂ ਮੋਗਾ, ਰੁਪਿੰਦਰ ਕੌਰ ਨੂੰ ਅਬੋਹਰ ਤੋਂ ਪਟਿਆਲਾ, ਅਵਤਾਰ ਸਿੰਘ ਨੂੰ ਜਲਾਲਾਬਾਦ ਤੋਂ ਫ਼ਤਹਿਗੜ੍ਹ ਸਾਹਿਬ, ਬਲਜਿੰਦਰ ਸਿੰਘ ਨੂੰ ਖੂਈਆਂ ਸਰਵਰ ਤੋਂ ਸੰਗਰੂਰ, ਲਵਪ੍ਰੀਤ ਸਿੰਘ ਨੂੰ ਸੀਤੋਗੁੰਨੋ ਤੋਂ ਐਸ.ਏ.ਐਸ.ਨਗਰ, ਅਸ਼ਵਨੀ ਕੁਮਾਰ ਨੂੰ ਮਮਦੋਟ ਤੋਂ ਸੰਗਰੂਰ, ਪਵਨ ਕੁਮਾਰ ਨੂੰ ਤਲਵੰਡੀ ਭਾਈ ਤੋਂ ਬਰਨਾਲਾ, ਰੁਪਿੰਦਰ ਕੌਰ ਨੂੰ ਮੱਖੂ ਤੋਂ ਮਾਨਸਾ, ਚਰਨਪ੍ਰੀਤ ਸਿੰਘ ਨੂੰ ਮੱਲਾਂਵਾਲਾ ਤੋਂ ਪਟਿਆਲਾ, ਚਰਨਜੀਤ ਕੌਰ ਨੂੰ ਕਾਲੋਨਾਈਜ਼ੇਸ਼ਨ ਵਿਭਾਗ ਸਰਕਲ ਫਿਰੋਜ਼ਪੁਰ (ਐਕਸਕੇਡਰ) ਤੋਂ ਮਲੇਰਕੋਟਲਾ, ਵਿਨੋਦ ਕੁਮਾਰ ਮਹਿਤਾ ਨੂੰ ਮਲੇਰਕੋਟਲਾ ਤੋਂ ਗੁਰਦਾਸਪੁਰ, ਪਰਵੀਨ ਕੁਮਾਰ ਨੂੰ ਅਹਿਮਦਗੜ੍ਹ ਤੋਂ ਹੁਸ਼ਿਆਰਪੁਰ, ਪਿ੍ਅੰਕਾ ਰਾਣੀ ਨੂੰ ਅਮਰਗੜ੍ਹ ਤੋਂ ਅੰਮਿ੍ਤਸਰ, ਰਵਿੰਦਰਪਾਲ ਸਿੰਘ ਨੂੰ ਅਗ੍ਰੇਰੀਅਨ ਮਾਲੇਰਕੋਟਲਾ ਤੋਂ ਅੰਮਿ੍ਤਸਰ, ਅਮਿਤ ਕੁਮਾਰ ਨੂੰ ਬਰਨਾਲਾ ਤੋਂ ਤਰਨਤਾਰਨ, ਸੁਨੀਲ ਗਰਗ ਨੂੰ ਤਪਾ ਤੋਂ ਅੰਮਿ੍ਤਸਰ, ਬਲਵਿੰਦਰ ਸਿੰਘ ਨੂੰ ਮਹਿਲਕਲਾਂ ਤੋਂ ਪਠਾਨਕੋਟ, ਬੇਅੰਤ ਸਿੰਘ ਨੂੰ ਭਦੌੜ ਤੋਂ ਅੰਮਿ੍ਤਸਰ, ਦਰਸ਼ਨ ਸਿੰਘ ਨੂੰ ਧਨੌਲਾ ਤੋਂ ਪਠਾਨਕੋਟ, ਉਦਿਤ ਵੋਹਰਾ ਨੂੰ ਅਗ੍ਰੇਰੀਅਨ ਬਰਨਾਲਾ ਤੋਂ ਲੁਧਿਆਣਾ, ਰਾਜਬਰਿੰਦਰ ਸਿੰਘ ਧਨੋਆ ਨੂੰ ਫ਼ਤਹਿਗੜ੍ਹ ਸਾਹਿਬ ਤੋਂ ਤਰਨਤਾਰਨ, ਅਮਿਤਾਭ ਤਿਵਾੜੀ ਨੂੰ ਅਮਲੋਹ ਤੋਂ ਫਰੀਦਕੋਟ, ਗੁਰਦੀਪ ਸਿੰਘ ਨੂੰ ਖਮਾਣੋਂ ਤੋਂ ਫਿਰੋਜ਼ਪੁਰ, ਦੀਪਕ ਭਾਰਦਵਾਜ ਨੂੰ ਬੱਸੀਪਠਾਣਾ ਤੋਂ ਸ੍ਰੀ ਮੁਕਤਸਰ ਸਾਹਿਬ, ਪਵਨਦੀਪ ਸਿੰਘ ਨੂੰ ਮੰਡੀ ਗੋਬਿੰਦਗੜ੍ਹ ਤੋਂ ਤਰਨਤਾਰਨ, ਦਮਨਬੀਰ ਸਿੰਘ ਨੂੰ ਚਨਾਰਥਲ ਕਲਾਂ ਤੋਂ ਜਲੰਧਰ, ਵਿਜੇ ਕੁਮਾਰ ਅਹੀਰ ਨੂੰ ਐਸ.ਬੀ.ਐਸ ਨਗਰ ਤੋਂ ਸੰਗਰੂਰ, ਰਵਿੰਦਰ ਸਿੰਘ ਨੂੰ ਬਲਾਚੌਰ ਤੋਂ ਬਰਨਾਲਾ, ਮਨੀ ਮਹਾਜਨ ਨੂੰ ਬੰਗਾ ਤੋਂ ਸੰਗਰੂਰ, ਪਵਨ ਕੁਮਾਰ ਨੂੰ ਅÏੜ ਤੋਂ ਪਟਿਆਲਾ, ਇਕਬਾਲ ਸਿੰਘ ਨੂੰ ਪੱਟੀ ਤੋਂ ਸੰਗਰੂਰ, ਬਲਵਿੰਦਰ ਸਿੰਘ ਨੂੰ ਖਡੂਰ ਸਾਹਿਬ ਤੋਂ ਪਟਿਆਲਾ, ਰਾਜਪ੍ਰੀਤਪਾਲ ਸਿੰਘ ਨੂੰ ਭਿੱਖੀਵਿੰਡ ਤੋਂ ਬਰਨਾਲਾ, ਅੰਕੁਸ਼ ਨੂੰ ਝਬਾਲ ਤੋਂ ਐਸ.ਏ.ਐਸ.ਨਗਰ, ਬਲਵੰਤ ਸਿੰਘ ਨੂੰ ਗੋਇੰਦਵਾਲ ਸਾਹਿਬ ਤੋਂ ਪਟਿਆਲਾ, ਹਰਜੋਤ ਸਿੰਘ ਨੂੰ ਚੋਲਾ ਸਾਹਿਬ ਤੋਂ ਐਸ.ਏ.ਐਸ.ਨਗਰ, ਜਸਵਿੰਦਰ ਸਿੰਘ ਨੂੰ ਖੇਮਕਰਨ ਤੋਂ ਜਲੰਧਰ, ਹਰਕੀਰਤ ਸਿੰਘ ਨੂੰ ਨੌਸ਼ਹਿਰਾ ਪੰਨੂਆ ਤੋਂ ਲੁਧਿਆਣਾ, ਰਾਜੀਵ ਕੁਮਾਰ ਨੂੰ ਹਰੀਕੇ ਤੋਂ ਬਠਿੰਡਾ, ਅਕਸ਼ੈ ਕੁੰਦਰਾ ਨੂੰ ਐਨ.ਟੀ ਰਿਕਵਰੀ ਤਰਨਤਾਰਨ ਤੋਂ ਐਸ.ਏ.ਐਸ ਨਗਰ, ਰਵਨੀਤ ਕੌਰ ਨੂੰ ਤਰਨ ਤਾਰਨ ਅਗ੍ਰੇਰੀਅਨ ਤੋਂ ਜਲੰਧਰ, ਰਤਨਜੀਤ ਖੁੱਲਰ ਨੂੰ ਗੁਰਦਾਸਪੁਰ ਤੋਂ ਤਰਨਤਾਰਨ, ਅਭਿਸ਼ੇਕ ਵਰਮਾ ਨੂੰ ਬਟਾਲਾ ਤੋਂ ਬਠਿੰਡਾ, ਸੁਖਵਿੰਦਰ ਸਿੰਘ ਨੂੰ ਦੀਨਾਨਗਰ ਤੋਂ ਫਰੀਦਕੋਟ, ਕਿਰਨਦੀਪ ਕੌਰ ਨੂੰ ਕਲਾਨੌਰ ਤੋਂ ਲੁਧਿਆਣਾ, ਅਰਮਾਨਦੀਪ ਸਿੰਘ ਨੂੰ ਡੇਰਾ ਬਾਬਾ ਨਾਨਕ ਤੋਂ ਪਟਿਆਲਾ, ਕਮਲਪ੍ਰੀਤ ਸਿੰਘ ਨੂੰ ਫਤਿਹਗੜ੍ਹ ਚੂੜੀਆਂ ਤੋਂ ਸੰਗਰੂਰ, ਸੁਖਵਿੰਦਰ ਸਿੰਘ ਨੂੰ ਕਾਹਨੂੰਵਾਨ ਤੋਂ ਪਠਾਨਕੋਟ, ਹਰਮਨਪ੍ਰੀਤ ਸਿੰਘ ਚੀਮਾ ਨੂੰ ਸ੍ਰੀ ਹਰਗੋਬਿੰਦਪੁਰ ਤੋਂ ਐਸ.ਏ.ਐਸ.ਨਗਰ, ਨਿਰਮਲ ਸਿੰਘ ਨੂੰ ਕਾਦੀਆਂ ਤੋਂ ਬਠਿੰਡਾ, ਅਸ਼ੋਕ ਕੁਮਾਰ ਨੂੰ ਨੌਸ਼ਹਿਰਾ ਮੱਝਾ ਸਿੰਘ ਤੋਂ ਸ੍ਰੀ ਮੁਕਤਸਰ ਸਾਹਿਬ, ਗੁਰਬੰਸ ਸਿੰਘ ਨੂੰ ਧਾਰੀਵਾਲ ਤੋਂ ਪਟਿਆਲਾ, ਮਨਦੀਪ ਸਿੰਘ ਸੈਣੀ ਨੂੰ ਦੋਰਾਂਗਲਾ ਤੋਂ ਲੁਧਿਆਣਾ, ਕੁਲਵੀਰ ਸਿੰਘ ਨੂੰ ਰਿਕਵਰੀ ਗੁਰਦਾਸਪੁਰ ਤੋਂ ਸੰਗਰੂਰ, ਮਨਜੋਤ ਸਿੰਘ ਸਚਦੇਵਾ ਨੂੰ ਰਿਕਵਰੀ ਬਟਾਲਾ ਤੋਂ ਬਠਿੰਡਾ, ਜਸਪਾਲ ਸਿੰਘ ਨੂੰ ਨਰੋਟਜੈਮਲ ਸਿੰਘ ਤੋਂ ਜਲੰਧਰ, ਰਾਜ ਕੁਮਾਰ ਚੱਢਾ ਨੂੰ ਬਮਿਆਲ ਤੋਂ ਫਿਰੋਜ਼ਪੁਰ, ਭੀਸ਼ਮ ਪਾਂਡੇ ਨੂੰ ਕਪੂਰਥਲਾ ਤੋਂ ਬਠਿੰਡਾ, ਵਿਕਾਸ ਗੁਪਤਾ ਨੂੰ ਸੁਲਤਾਨਪੁਰ ਲੋਧੀ ਤੋਂ ਸੰਗਰੂਰ, ਮਨਦੀਪ ਸਿੰਘ ਨੂੰ ਫਗਵਾੜਾ ਤੋਂ ਜਲੰਧਰ, ਹਰਪ੍ਰੀਤ ਸਿੰਘ ਨੂੰ ਭੁਲੱਥ ਤੋਂ ਸੰਗਰੂਰ, ਮਨਜੋਤ ਕੌਰ ਨੂੰ ਤਲਵੰਡੀ ਚੌਧਰੀਆਂ ਤੋਂ ਕਲੋਨਾਈਜ਼ੇਸਨ ਡਿਪਾਰਟਮੈਂਟ ਹੈੱਡ ਆਫ਼ਿਸ ਚੰਡੀਗੜ੍ਹ ਅਤੇ ਗੁਰਮਨ ਗੋਲਡੀ ਨੂੰ ਕਲੋਨਾਈਜ਼ੇਸਨ ਡਿਪਾਰਟਮੈਂਟ ਹੈਡ ਆਫ਼ਿਸ ਚੰਡੀਗੜ੍ਹ ਤੋਂ ਜਲੰਧਰ ਬਦਲਿਆ ਗਿਆ ਹੈ

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *