• Fri. Sep 20th, 2024

ਪੰਜਾਬ ਕਾਂਗਰਸ ਯੂਥ ਬਾਡੀ ਚੋਣਾਂ ਜ਼ਿਲ੍ਹਾ ਪ੍ਰਧਾਨਗੀ ਮੋਗਾ ਵਿੱਚੋ ਪੱਪੂ ਜੋਸ਼ੀ ਜੇਤੂ

ByJagraj Gill

Dec 7, 2019

ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ,ਕੁਲਦੀਪ ਸਿੰਘ)ਪੰਜਾਬ ਕਾਂਗਰਸ ਪਾਰਟੀ ਦੀਆਂ ਜਥੇਬੰਦਕ ਚੋਣਾਂ ਜਿਲ੍ਹਾ ਮੋਗਾ ਦੀ ਪ੍ਰਧਾਨਗੀ ਲਈ ਕਾਂਗਰਸ ਦੇ ਨੌਜਵਾਨ ਵੋਟਰਾਂ ਵੱਲੋਂ ਪੱਪੂ ਜੋਸ਼ੀ ਹਿੰਮਤਪੁਰਾ ਨੂੰ ਸ਼ਾਨਦਾਰ ਜਿੱਤ ਦਿਵਾਈ ਹੈ, ਇਹਨਾਂ ਚੋਣਾਂ ਵਿੱਚ ਪੱਪੂ ਜੋਸ਼ੀ ਨੂੰ ਕੁੱਲ 642 ਵੋਟਾਂ ਵਿੱਚੋ 505, ਨਵਦੀਪ ਸਿੰਘ ਨਵੀ ਭਿੰਡਰ ਨੂੰ 114 ਅਤੇ ਤੀਸਰੇ ਉਮੀਦਵਾਰ ਗੁਰਦੀਪ ਬਰਾੜ ਨੂੰ 23 ਵੋਟਾਂ ਤੇ ਸਬਰ ਕਰਨਾ ਪਿਆ। ਇਸ ਤੋਂ ਪਹਿਲਾਂ ਪਿੰਡ ਹਿੰਮਤਪੁਰੇ ਦੀ ਸਰਪੰਚੀ ਵੀ ਜੋਸ਼ੀ ਪਰਿਵਾਰ ਕੋਲ ਹੈ, ਇਸ ਸਬੰਧੀ ਨਿਊਜ਼ ਪੰਜਾਬ ਦੀ ਚੈਨਲ ਨਾਲ ਗੱਲਬਾਤ ਕਰਦਿਆਂ ਪੱਪੂ ਜੋਸ਼ੀ ਨੇ ਕਿਹਾ ਕਿ ਇਹ ਜਿੱਤ ਮੇਰੀ ਨਹੀਂ ਮੇਰੇ ਸਪੋਰਟਰ ਵੀਰਾਂ ਦੀ ਜਿੱਤ ਹੈ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *