ਪੁੜੈਣ ਦੇ ਵਿਦਿਆਰਥੀ ਨੇ ਜੈਵਲਿਨ ਥਰੋਅ ‘ਚੋਂ ਜਿਤਿਆ ਚਾਂਦੀ ਦਾ ਤਮਗਾ

ਮੁੱਲਾਂਪੁਰ ਦਾਖਾ (ਜਸਵੀਰ ਪੁੜੈਣ)

ਸ.ਸੀ.ਸੈ.ਸਕੂਲ ਪੁੜੈਣ ਦੇ ਵਿਦਿਆਰਥੀ ਧਰਮਵੀਰ ਸਿੰਘ ਨੇ ਜ਼ੋਨਲ ਐਥਲੈਟਿਕਸ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚੋਂ ਚਾਂਦੀ ਦਾ ਤਮਗਾ ਜਿੱਤਿਆ ਹੇੈ । ਖੰਜਰਵਾਲ਼ ਪਿੰਡ ਦਾ ਇਹ 11ਵੀਂ ਜਮਾਤ ਦਾ ਖਿਡਾਰੀ ਹੁਣ ਜ਼ਿਲਾ ਪੱਧਰ ਲਈ ਚੁਣਿਆ ਗਿਆ ਹੈ । ਮੈਡਮ ਪ੍ਰਿੰਸੀਪਲ ਸ਼੍ਰੀਮਤੀ ਨੀਨਾ ਮਿੱਤਲ ਨੇ ਟੀਮ ਇੰਚਾਰਜ ਤੇ ਅਗਵਾਈਕਾਰ ਸਟਾਫ਼ ਮੈਂਬਰਾਂ ਸ੍ਰੀ. ਸੰਦੀਪ ਸਿੰਘ,ਸ੍ਰੀ. ਧਰਮਿੰਦਰ ਸਿੱਘ ਤੇ ਸ਼੍ਰੀ. ਅਨਮੋਲਮਹਿਕਪ੍ਰੀਤ ਸਿੰਘ ਨੂੰ ਇਸ ਵਿਦਿਆਰਥੀ ਦੀ ਪ੍ਰਾਪਤੀ ਦੀ ਵਧਾਈ ਦਿੱਤੀ ।

Leave a Reply

Your email address will not be published. Required fields are marked *