ਪੀ ਏ ਰਜਿੰਦਰ ਸਿੰਘ ਸੋਢੀ ਘੱਲਕਲਾ ਨੂੰ ਸਦਮਾ ਮਾਤਾ ਦਾ ਦਿਹਾਂਤ 

ਮੋਗਾ 19 ਜੂਨ (ਸਰਬਜੀਤ ਸਿੰਘ ਰੌਲੀ) ਬੀਤੇ ਦਿਨੀਂ  ਰਜਿੰਦਰ ਸੋਢੀ ਪੀ ਏ   ਭੂਪਿੰਦਰ ਸਿੰਘ ਸਾਹੋਕੇ  ਹਲਕਾ ਇੰਚਾਰਜ਼ ਨਿਹਾਲ ਸਿੰਘਵਾਲਾ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਬਹੁਤ ਹੀ ਸਤਿਕਾਰਯੋਗ ਮਾਤਾ ਚਰਨਜੀਤ ਕੌਰ ਧਰਮ ਪਤਨੀ ਸਾਬਕਾ ਮੈਂਬਰ ਪੰਚਾਇਤ ਅਮਰ ਸਿੰਘ ਘੱਲ ਕਲਾਂ  ਅਚਾਨਕ ਸਦੀਵੀਂ ਵਿਛੋੜਾ ਦੇ ਗਏ ਦੀ ਮਾਤਾ ਚਰਨਜੀਤ ਕੌਰ ਜੋ ਹਮੇਸ਼ਾ ਲੋੜਵੰਦਾਂ ਦੀ ਮੱਦਦ ਕਰਨ ਲਈ ਅੱਗੇ ਹੋ ਕੇ ਕਾਰਜ ਕਰਿਆ ਕਰਦੇ ਸਨ ਮਾਤਾ ਦੀ ਬੇਵਕਤੀ ਮੌਤ ਤੇ ਉਨ੍ਹਾਂ ਦੇ ਸਪੁੱਤਰ ਰਜਿੰਦਰ ਸਿੰਘ ਸੋਢੀ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਜਥੇਦਾਰ ਤੋਤਾ ਸਿੰਘ ਸਾਬਕਾ ਖੇਤੀਬਾੜੀ ਮੰਤਰੀ ਪੰਜਾਬ , ਤੀਰਥ ਸਿੰਘ  ਸਿੰਘ ਮਾਹਲਾ ਜ਼ਿਲ੍ਹਾ ਪ੍ਰਧਾਨ ,ਸੁਖਵਿੰਦਰ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ ਬਾਦਲ , ਭੁਪਿੰਦਰ ਸਿੰਘ ਸਾਹੋਕੇ ਹਲਕਾ ਨਿਹਾਲ ਸਿੰਘ ਵਾਲਾ  ,ਲਾਭ ਹੀਰਾ ਪੰਜਾਬੀ ਗਾਇਕ ,ਗੋਵਿੰਦ ਸਿੰਘ ਸ਼ਿੰਘਾਵਾਲਾ ,ਸਰਪੰਚ  ਸੁਰਜੀਤ ਸਿੰਘ ਸੰਧੂਆ ਵਾਲਾ , ਬਲਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਮੋਗਾ ,ਬਿੰਦਰ ਸਿੰਘ ਮਨੀਲਾ ਪ੍ਰਧਾਨ ਟਰੱਕ ਯੂਨੀਅਨ ਜਗਰਾਉਂ ,ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਸਰਕਲ ਪ੍ਰਧਾਨ ਸਮਾਲਸਰ ,ਜੋਗਿੰਦਰ ਸਿੰਘ ਫਾਸਟ ਵੇ ਨਿਊਜ  ਮੋਗਾ,ਚਮਕੌਰ ਸਿੰਘ ਲੋਪੋ ਸੀਨੀ ਪੱਤਰਕਾਰ ਗਲੋਬਲ ਪੰਜਾਬ ,ਸਰਬਜੀਤ ਸਿੰਘ ਰੌਲੀ ਪੱਤਰਕਾਰ ਚੜ੍ਹਦੀ ਕਲਾ ਟਾਈਮ ਤੇ ਵੀ ,ਅੰਗਰੇਜ਼ ਸਿੰਘ ਸੰਘਾ ਡਰੋਲੀ ਭਾਈ ,ਜਗਰਾਜ ਲੋਹਾਰਾ ਮੁੱਖ ਸੰਪਾਦਕ ਨਿਊਜ਼ ਪੰਜਾਬ ਦੀ ,ਹਰਿੰਦਰ ਸਿੰਘ ਰਣੀਆਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ,ਬੂਟਾ ਸਿੰਘ ਰਣੀਆਂ ,ਬਲਕਰਨ ਸਿੰਘ ਮਾਣੂਕੇ ,ਚਰਨਜੀਤ ਸਿੰਘ   ਅੰਟੂ ਡਾਲਾ ,ਅਜੀਤ ਪਾਲ ਰਣੀਆਂ ਸਰਕਲ ਪ੍ਰਧਾਨ ,  ਰਵੀ ਨੰਬਰਦਾਰ ਸ਼ਹਿਰੀ ਪ੍ਰਧਾਨ ਬੱਧਨੀਕਲਾਂ ,ਸੁੱਖਹਰਪ੍ਰੀਤ ਰੋਡੇ ਮੈਂਬਰ ਸ੍ਰੋਮਣੀ, ਯੂਥ ਆਗੂ ਜਰਨੈਲ ਰਾਮਾਂ ਸੁਖਵਿੰਦਰ ਮਾਹਲਾ,ਪਰਮਜੀਤ ਸਿੰਘ ਪੰਮਾ ਚੂਹੜਚੱਕ ਸਰਕਲ ਪ੍ਰਧਾਨ ,ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਤੇ ਗੱਲਬਾਤ ਕਰਦਿਆਂ ਰਜਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਮਾਤਾ ਚਰਨਜੀਤ ਕੌਰ ਨਮਿੱਤ ਰੱਖੇ ਗਏ ਸਹਿਜ ਪਾਠ ਦਾ ਭੋਗ ਦੇ ਨੇ ਐਤਵਾਰ ਨੂੰ 12ਤੋ 1 ਵਜੇ ਤੱਕ ਪਵੇਗਾ ਉਨਾ ਸਮੂੰਹ ਵਰਕਰ ਸਾਹਿਬਾਨਾਂ ਤੇ ਰਿਸ਼ਤੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿੱਚ ਬੈਠ ਕੇ ਹੀ ਮਾਤਾ ਨਮਿੱਤ ਪਾਠ ਕਰਨ ਕਿਉਂਕਿ ਕਰੋਨਾ ਵਰਗੀ ਮਹਾਂਮਾਰੀ ਨੂੰ ਦੇਖਦਿਆਂ ਸਰਕਾਰ ਦੀ ਹਦਾਇਤਾ  ਅਨੁਸਾਰ ਇਕੱਠ ਨਹੀਂ ਕੀਤਾ ਜਾਵੇਗਾ ।

Leave a Reply

Your email address will not be published. Required fields are marked *