ਪਿੰਡ ਬੁਰਜ ਹਮੀਰਾ ਤੋਂ ਕਿਸਾਨਾਂ ਦਾ ਜੱਥਾ ਦਿੱਲੀ ਲਈ ਰਵਾਨਾ

ਅੱਜ ਮਿਤੀ 27 (ਜਗਰਾਜ ਸਿੰਘ ਗਿੱਲ) ਦਸੰਬਰ ਨੂੰ ਜੋ ਭਾਰਤੀ ਕਿਸਾਨ ਯੂਨੀਅਨ ਓਗਰਾਹਾਂ ਦੀ ਸਰਪ੍ਰਸਤੀ ਹੇਠ ਪਿੰਡ ਬੁਰਜ ਹਮੀਰਾ ਦੀ ਇਕਾਈ ਵਲੋਂ ਮੋਦੀ ਦੇ ਤਿੰਨ ਕਾਲ਼ੇ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਮੋਰਚੇ ਚ ਸ਼ਮੂਲੀਅਤ ਕਰਨ ਲਈ ਤੁਰਿਆ ਹੈ ਪ੍ਰਣਾਮ ਹੈ ਸਦਕੇ ਜਾਂਦੇ ਹਾਂ ਨੋਜੁਆਨਾਂ, ਬੀਬੀਆਂ ਮਾਵਾਂ ਭੈਣਾਂ ਖੇਤ ਮਾਜਦੂਰਾਂ ਕਿਸਾਨਾਂ ਟਰੇਡ ਤੇ ਟੀਚਰ ਜਥੇਵੰਦੀ ਆਂ D T F ਦੇ ਸਾਥੀਆਂ ਅਤੇ ਸਕੂਲੀ ਬੱਚਿਆਂ ਛੋਟੇ ਬੱਚਿਆਂ ਅਤੇ ਜੁਝਾਰੂ ਸਾਥੀਆਂ ਦੇ ਜਜਬੇ ਦੇ ਜਿਨਾਂ ਛੋਟੇ ਜਿਹੇ ਪਿੰਡ ਵਿੱਚੋਂ ਏਨ੍ਹਾਂ ਵੱਡਾ ਇਕੱਠ ਕਰਕੇ ਸਾਰੀਆਂ ਭਾਵਨਾਵਾਂ ਤੋੰ ਉਪਰ ਉਠ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਜੋ ਕੋਈ ਰਿਸ਼ਤੇਦਾਰ ਗਿਆ ਉਸ ਦਾ ਤੇ ਗੁਰਮੇਲ ਗੇਲੂ ਦਾ ਤੇ 25ਤਾਰੀਕ ਦੀ ਜੱਗੋਂ ਵਿਚ ਹਿੱਸਾ ਲੈਣ ਵਾਲੇ ਭੈਣ ਭਰਾਵਾਂ ਦਾ ਉਚੇਚੇ ਤੌਰ ਤੇ ਧੰਨਵਾਦ ਇਕਾਈ ਅਤੇ ਨਗਰ ਨਿਵਾਸੀਆਂ ਅਤੇ N R I ਵੀਰਾ ਵਲੋਂ ਕੀਤਾ ਜਾਂਦਾ ਹੈ ਪ੍ਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ ਤੰਦ ਰੁਸਤ ਰੱਖੇ

ਸਾਡੀਆਂ ਦੁਆਵਾਂ ਤੇ ਸੇਵਾਵਾਂ ਤੁਹਾਡੇ ਨਾਲ ਨੇ (ਸੁਖਵੀਰ ਸਿੰਘ EX DIRECTOR CO BANK MOGA )

Leave a Reply

Your email address will not be published. Required fields are marked *