ਪਿੰਡ ਤਲਵਣ ਜਿਲਾ ਜਲੰਧਰ ਚ ਇਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ

ਜਲੰਧਰ 31 ਅਗਸਤ (ਮਨਪ੍ਰੀਤ ਕੌਰ ਮਨੀ)

ਪਿੰਡ ਤਲਵਣ ਜਿਲਾ ਜਲੰਧਰ ਚ ਇਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਖੂਨਦਾਨ ਮਾਹਾਦਾਨ ਯੂਥ ਕਲੱਬ ਤਲਵਣ ਵੱਲੋਂ ਇਹ ਕੈਂਪ ਪੰਜਾਬ ਲੈਵਲ ਤੇ ਲਗਾਇਆ ਗਿਆ ਜਿਸ ਚ ਵੱਖ ਵੱਖ ਸ਼ਹਿਰਾ,ਪਿੰਡਾ ਚੋ ਲੋਕ ਭਾਰੀ ਗਿਣਤੀ ਚ ਪਹੁੰਚੇ ਨੌਜਵਾਨਾ ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਕੈਂਪ ਦੀ ਸ਼ੁਰੂਵਾਤ 101 ਬੂਟੇ ਲਾਕੇ ਕੀਤੀ ਗਈ ਇਸ ਮੌਕੇ ਸੰਤ ਬਲਵੀਰ ਸੀਚੇਵਾਲ ਜੀ ਪਹੁੰਚੇ ਪੰਜ ਵੱਖ ਵੱਖ ਬਲੱਡ ਬੈਂਕ ਦੀਆ ਟੀਮਾ ਵਲੋ ਸੇਵਾ ਨਿਭਾਈ ਗਈ ਮਰਦਾ ਦੇ ਨਾਲ ਨਾਲ ਔਰਤਾ ਨੇ ਵੀ ਖੂਨਦਾਨ ਕੀਤਾ ਕੁੱਲ 530 ਲੋਕਾ ਨੇ ਖੂਨਦਾਨ ਕੀਤਾ ਇਸ ਵਿਸ਼ਾਲ ਕੈੰਪ ਦਾ ਸਾਰਾ ਪਰਬੰਧ ਮੋਨੂੰ ਤਲਵਣ ਤੇ ਅਮਨ ਡਾਕਟਰ ਵਲੋ ਕੀਤਾ ਗਿਆ ਪਿੰਡ ਦੇ ਸਰਪੰਚ ਸਾਬ ਨੇ ਵੀ ਪੂਰਾ ਸਾਥ ਦਿੱਤਾ ਕੈਂਪ ਚ ਵੱਖ ਵੱਖ ਸੰਸਥਾਵਾ ਦੇ ਲੋਕ ਤੇ ਨਾਮਵਰ ਸਖਸ਼ੀਅਤਾ ਵੀ ਪਹੁੰਚੀਆ ਸਾਰਿਆ ਦਾ ਹੀ ਸਨਮਾਨ ਕੀਤਾ ਗਿਆ ।

 

 

 

 

Leave a Reply

Your email address will not be published. Required fields are marked *