• Fri. Sep 20th, 2024

ਧੰਨ ਧੰਨ ਸੰਤ ਬਾਬਾ ਨਰਾਇਣ ਹਰੀ ਜੀ ਦੀ ਮਿੱਠੀ ਯਾਦ ਵਿੱਚ ਅਤੇ ‌ਸ੍ਰੀਮਾਨ ਸੰਤ ਬਾਬਾ ਪਾਲਾ ਸਿੰਘ ਜੀ ਕੜਿਆਲ ਵਾਲੀਆਂ ਦੀ ਯਾਦ ਵਿੱਚ ਬਰਸੀ ਸਮਾਗਮ

ByJagraj Gill

Dec 6, 2019

ਮਲੇਸ਼ੀਆ (ਜਗਰਾਜ ਲੋਹਾਰਾ) ਧੰਨ ਧੰਨ ਸੰਤ ਬਾਬਾ ਨਰਾਇਣ ਹਰੀ ਜੀ ਦੀ ਮਿੱਠੀ ਯਾਦ ਵਿੱਚ ਅਤੇ ‌ਸ੍ਰੀਮਾਨ ਸੰਤ ਬਾਬਾ ਪਾਲਾ ਸਿੰਘ ਜੀ ਕੜਿਆਲ ਵਾਲੀਆਂ ਦੀ ਯਾਦ ਵਿੱਚ ਬਰਸੀ ਸਮਾਗਮ ਗੁਰਦੁਆਰਾ ਸਾਹਿਬ ਮੈਨਦੁਆਬ ਪੁਡੂਰਾਈਆ ਲਾਮਾ (ਕੋਲਾ ਲੰ ਲੰਪੁਰ) ਮਲੇਸ਼ੀਆ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ 7 ਦਸੰਬਰ ਦਿਨ ਸਨਿੱਚਰਵਾਰ ਨੂੰ ਸਾਮ ਨੂੰ ਸੱਤ ਵਜੇ ਤੋਂ ਲੈ ਕੇ ਅੱਠ ਵਜੇ ਤੱਕ ਕੀਰਤਨ ਦਰਬਾਰ ਹੋਵੇਗਾ । ਅਤੇ 8 ਦਸੰਬਰ ਦਿਨ ਐਤਵਾਰ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ ਸਮੂਹ ਸੰਗਤਾਂ ਸਮਾਗਮ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸੀਆਂ ਪ੍ਰਾਪਤ ਕਰੋ ਜੀ
ਸੇਵਾਦਾਰ
ਭਾਈ ਪਰਮਜੀਤ ਸਿੰਘ ਪੰਮਾ
ਨਰਿੰਦਰ ਸਿੰਘ ਤਰਨਜੀਤ ਸਿੰਘ
ਬਲਜਿੰਦਰ ਸਿੰਘ ਯੁਗਰਾਜ ਸਿੰਘ
ਬਲਰਾਜ ਸਿੰਘ ਮਨਜੀਤ ਸਿੰਘ
ਉਂਕਾਰ ਸਿੰਘ

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *