• Fri. Sep 20th, 2024

ਗਲੋਬਲ ਗੁਰੂ ਇਮੀਗਰੇਸ਼ਨ ਨੇ ਸੰਦੀਪ ਕੌਰ ਗਿੱਲ ਦਾ ਲਗਾਇਆ ਕਨੇਡਾ ਦਾ ਵੀਜਾ

ByJagraj Gill

Sep 23, 2020

ਧਰਮਕੋਟ (ਜਗਰਾਜ ਗਿੱਲ, ਰਿੱਕੀ ਕੈਲਵੀ)

ਧਰਮਕੋਟ ਦੀ ਗਲੋਬਲ ਗੁਰੂ ਇਮੀਗਰੇਸ਼ਨ ਸੰਸਥਾ ਵੱਲੋਂ ਨੌਜਵਾਨ ਲੜਕੇ ਲੜਕੀਆਂ ਦੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦੇ ਚਾਅ ਪੂਰੇ ਕੀਤੇ ਜਾ ਰਹੇ ਹਨ ਧਰਮਕੋਟ ਬੱਸ ਸਟੈਂਡ ਤੇ ਮੌਜੂਦ ਇਸ ਸੰਸਥਾ ਵੱਲੋਂ ਅੱਜ ਸੰਦੀਪ ਕੌਰ ਗਿੱਲ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਇਸ ਸਮੇਂ ਸੰਦੀਪ ਕੌਰ ਗਿੱਲ ਨੇ ਦੱਸਿਆ ਕਿ ਮੇਰੇ ਇਕ ਮਡੂਲ ਵਿਚ ਸਾਢੇ ਪੰਜ ਸਕੋਰ ਸਨ ਕਈ ਸੰਸਥਾਵਾਂ ਨੇ ਕਿਹਾ ਸੀ ਕਿ ਕੈਨੇਡਾ ਦਾ ਵੀਜ਼ਾ ਨਹੀਂ ਲੱਗਣਾ ਫਿਰ ਅਸੀਂ ਗਲੋਬਲ ਗੁਰੂ ਇਮੀਗ੍ਰੇਸ਼ਨ ਕੋਲ ਗਏ ਜਿਨ੍ਹਾਂ ਨੇ ਅੱਜ ਮੇਰਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਾ ਕੇ ਦਿੱਤਾ ਮੈਂ ਇਸ ਸੰਸਥਾ ਦੀ ਹਮੇਸ਼ਾ ਰਿਣੀ ਰਹਾਂਗੀ ਇਸ ਸਮੇਂ ਸੰਸਥਾ ਦੇ ਡਾਇਰੈਕਟਰ ਜਸਵੀਰ ਨਸੀਰੇਵਾਲੀਆਂ ਨੇ ਕਿਹਾ ਕਿ ਜਿਹੜੇ ਬੱਚਿਆਂ ਦੇ ਆਈਲੈਟਸ ਵਿੱਚੋਂ ਸਕੌਰ ਘੱਟ ਹਨ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਤੁਸੀਂ ਸਾਡੀ ਸੰਸਥਾ ਜੋ ਧਰਮਕੋਟ ਬੱਸ ਸਟੈਂਡ ਵਿਖੇ ਹੈ ਸਾਰੇ ਡਾਕੁਮੇਂਟ ਲੈ ਕੇ ਆਓ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਤੁਹਾਡੇ ਵਿਦੇਸ਼ਾਂ ਵਿਚ ਪੜਾਈ ਕਰਨ ਦੇ ਸੁਪਨੇ ਅਸੀਂ ਪੂਰੇ ਕਰਾਂਗੇ ਇੱਕ ਵਾਰ ਸੇਵਾ ਕਰਨ ਦਾ ਮੌਕਾ ਦਿਉ

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *