ਕਿਰਤੀਆਂ ਦਾ ਸਨਮਾਨ ਕਰ ਕੇ ਮਨਾਈ ਮਾਘੀ ਦੀ ਸੰਗਰਾਂਦ

ਮੁੱਲਾਂਪੁਰ ਦਾਖਾ ਜਸਵੀਰ ਪੁੜੈਣ
ਸਥਾਨਕ ਕਸਬੇ ਮੁੱਲਾਂਪੁਰ ਦੇ ਨਜ਼ਦੀਕ ਜਾਂਗਪੁਰ ਰੋਡ ‘ਤੇ ਰੇਲਵੇ ਫਾਟਕ ਕੋਲ ਉਸਾਰੇ ਜਾ ਰਹੇ ਡੌਗ ਸ਼ੈਲਟਰ ਹੋਮ ਵਿਖੇ ਕੰਮ ਕਰ ਰਹੇ ਮਿਸਤਰੀ ਅਤੇ ਮਜ਼ਦੂਰਾਂ ਦਾ ਮਾਣ ਸਨਮਾਨ ਕਰਕੇ ਮਾਘੀ ਦੀ ਸੰਗਰਾਂਦ ਮਨਾਈ ਗਈ | ਇਸ ਮੌਕੇ ਦਾਨੀ ਸੱਜਣਾਂ ਹਰਨੇਕ ਸਿੰਘ ਗਰੇਵਾਲ ਮੁੱਲਾਂਪੁਰ (ਖੰਜਰਵਾਲ ਵਾਲੇ) , ਰਛਪਾਲ ਸਿੰਘ ਬਰਾੜ, ਸੁਖਦੇਵ ਸਿੰਘ ਤੇ ਕੁਲਦੀਪ ਕੌਰ ਜੀ ਨੂੰ ਉਨ੍ਹਾਂ ਦੇ ਉਚੇਚੇ ਸਹਿਯੋਗ ਕਰ ਕੇ ਸਨਮਾਨਿਆ ਗਿਆ। ਇਸ ਮੌਕੇ ਉਘੇ ਜਾਨਵਰ ਪ੍ਰੇਮੀ ਮੰਗਤ ਰਾਏ ਰਾਏਕੋਟ, ਤੇਜਿੰਦਰ ਸਿੰਘ ਵਿੱਕੀ ਗਿੱਲ, ਸੁਖਵਿੰਦਰ ਸਿੰਘ ਵਿਰਕ , ਸੋਨੀਆ, ਰਵਨੀਤ ਕੌਰ, ਗਮਦੂਰ ਕੌਰ,ਸੁਖਦੀਪ ਸਿੰਘ ਭੱਟੀ,ਕਰਮਦੀਪ ਕੌਰ ਅਤੇ ਭੁਪਿੰਦਰ ਸਿੰਘ ਹੋਰਾਂ ਨੇ ਕਿਸ ਨੇਕ ਕਾਰਜ ਲਈ ਵੱਧ-ਚੜ੍ਹ ਕੇ ਦਾਨ ਕਰਨ ਦੀ ਅਪੀਲ ਕੀਤੀ ਅਤੇ ਆਪਣੇ ਮੁਲਵਾਨ ਸੁਝਾਅ ਵੀ ਦਿੱਤੇ ।

 

 

 

 

Name of bank——CENTRAL BANK OF INDIA (CBI)

 

ACCOUNT HOLDER—–Karamdeep kaur grewal

D/O —— KULDIP SINGH GREWAL

 

ACCOUNT NUMBER—–3717218617

 

IFSC CODE—–CBIN0284685

 

BRANCH NAME——FEROZPUR ROAD , MULLANPUR DAKHA.DIST LUDHIANA PUNJAB( INDIA) .PIN CODE- 141101

Leave a Reply

Your email address will not be published. Required fields are marked *