• Wed. Oct 30th, 2024

ਕਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤਾਂ ਦਾ ਅਸਰ, ਕੋਟ ਈਸੇ ਖਾ ਥਾਣੇ ਵੱਲੋਂ ਲਗਾਤਾਰ ਦੋ ਦਿਨਾਂ ਚ ਦੋ ਭਗੌੜੇ ਕਾਬੂ

ByJagraj Gill

Jan 7, 2024

 

ਗਰਾਜ ਸਿੰਘ ਗਿੱਲ 

ਕੋਟ ਈਸੇ ਖਾਂ 07 ਜਨਵਰੀ

ਦੌਰਾਨੇ ਗਸਤ ਮੁਖਬਰ ਖਾਸ ਦੀ ਇਤਲਾਹ ਤੇ ਥਾਨਾ ਕੋਟ ਈਸੇ ਖਾਂ ਦੇ ਥਾਣਾ ਮੁਖੀ ਜਸਵਿੰਦਰ ਸਿੰਘ ਦੀ ਯੋਗ ਅਗਵਾਈ ਦੇ ਚਲਦਿਆਂ ਇਸ ਥਾਣੇ ਅਧੀਨ ਆਉਂਦੀ ਪੁਲਿਸ ਪਾਰਟੀ ਵੱਲੋਂ ਕਰਮਜੀਤ ਸਿੰਘ ਉਰਫ ਕਾਕੂ ਵਲਦ ਮਲਕੀਤ ਸਿੰਘ ਵਾਸੀ ਮਨਾਵਾਂ ਜੋ ਕਿ ਮਾਨਯੋਗ ਅਦਾਲਤ ਸ੍ਰੀਮਤੀ ਰਾਧਿਕਾ ਲਿਖੀ ਜੇ. ਐਮ. ਆਈ. ਸੀ ਮੋਗਾ ਵੱਲੋਂ ਉਨਾਂ ਵਿਰੁੱਧ ਦਰਜ ਮੁਕਦਮਾ ਨੰਬਰ 55 ਮਿਤੀ28-4-2019 ਧਾਰਾ 379, 411ਭ.ਦ ਅਧੀਨ ਥਾਣਾ ਕੋਟੀ ਈਸੇ ਖਾਂ ਵਿਚ ਦਰਜ ਸੀ ਨੂੰ ਮਿਤੀ 07-12-2023 ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ ਜਿਸਨੂੰ ਲੌਂਗੀਵਿੰਡ ਤੋਂ ਮਨਾਵਾਂ ਨੂੰ ਪੈਦਲ ਜਾਂਦੇ ਹੋਏ ਰਸਤੇ ਵਿੱਚ ਬੀਤੀ ਸ਼ਾਮ ਗਿਰਫਤਾਰ ਕਰ ਲਿਆ ਗਿਆ ਹੈ ।ਇਸ ਬਾਰੇ ਹੋਰ ਤਫਤੀਸ਼ ਕਰਨ ਲਈ ਹੌਲਦਾਰ ਜਗਸੀਰ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ ।

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *