May 22, 2024

ਪੁੜੈਣ ਸਕੂਲ ਦੀ ਗਿੱਧਾ ਟੀਮ ਜੇਤੂ

1 min read

ਮੁੱਲਾਂਪੁਰ ਦਾਖਾ ਜਸਵੀਰ ਪੁੜੈਣ

ਸ.ਸੀ.ਸੈ.ਸਕੂਲ ਪੁੜੈਣ ਨੇ ਜਨਸੰਖਿਆ ਕਾਬੂ ਦਾ ਮਿਸ਼ਨ ਲੈ ਕੇ ਤੁੁਰੇ ਸਿੱਖਿਆ ਵਿਭਾਗ ਵੱਲੋਂ ਕਰਵਾਏ ਬਲਾੱਕ ਸਿੱਧਵਾਂ ਬੇਟ -2 ਦੇ ਲੋਕ – ਨਾਚ ਮੁਕਾਬਲੇ ‘ਚ ਪਹਿਲਾ ਇਨਾਮ ਜਿੱਤਿਆ ।
ਇਸੇ ਟੀਮ ਨੇ ਅਗਲੇ ਦਿਨ ਜ਼ਿਲਾ ਲੁਧਿਆਣਾ ਦੇ ਜ਼ਿਲਾ ਪੱਧਰੀ ਮੁਕਾਬਲੇ ‘ਚੋਂ ਦੂਜਾ ਸਥਾਨ ਪ੍ਰਾਪਤ ਕੀਤਾ । ਪ੍ਰਿੰਸੀਪਲ ਮੈਡਮ ਸ੍ਰੀਮਤੀ ਨੀਨਾ ਮਿੱਤਲ ਟੀਮ ਇਨ ਚਾਰਜ ਮੈਡਮ ਰਵਨੀਤ ਕੌਰ ਅਤੇ ਅਨਮੋਲਮਹਿਕਪ੍ਰੀਤ ਸਮੇਤ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।

Leave a Reply

Your email address will not be published. Required fields are marked *

Copyright © All rights reserved. | Newsphere by AF themes.