May 24, 2024

ਲੁਹਾਰੇ ਬਾਬਾ ਦਾਮੂ ਸਾਹ ਜੀ ਦੀ ਦਰਗਾਹ ਤੇ ਲਗਾਈ ਗਈ ਠੰਡੇ ਪਾਣੀ ਦੀ ਸਵੀਲ

1 min read

ਕੋਟ ਈਸੇ ਖਾਂ 29ਅਗਸਤ (ਗੁਰਪ੍ਰੀਤ ਸਿੰਘ ਗਹਿਲੀ)ਪਿੰਡ ਲੋਹਾਰੇ ਬਾਬਾ ਦਾਮੂ ਸਾਹ ਜੀ ਦੀ ਦਰਗਾਹ ਤੇ ਆਉਣ ਵਾਲਿਆਂ ਸੰਗਤਾਂ ਲਈ ਲਗਾਈ ਜਾਂਦੀ ਹੈ ਹਰੇਕ ਵੀਰਵਾਰ ਨੂੰ ਠੰਡੇ ਪਾਣੀ ਦੀ ਸਵੀਲ । ਸੇੇੇਵਾਦਰ ਜਗਸੀਰ ਸਿੰਘ (ਬੂਟਾ)ਵੱਲੋਂ ਦੱਸਿਆ ਗਿਆ ਹੈ ਕਿ ਗਰਮੀ ਜਿਆਦਾ ਹੋਣ ਕਰਕੇ ਪਿਛਲੇ ਤਿੰਨ ਮਹੀਨਿਆਂ ਤੋਂ ਠੰਡੇ ਪਾਣੀ ਦੀ ਸਵੀਲ ਲਗਾਈ ਜਾਂਦੀ ਹੈ । ਇਸ ਸੇਵਾਂ ਵਿੱਚ ਉਹਨਾਂ ਦੇ ਨਾਲ ਜਗਤਾਰ ਸਿੰਘ ਮੈਬਰ,ਸੇਵਕ ਸਿੰਘ,ਅਰਸਪਰੀਤ ਸਿੰਘ,ਦਰਸਨ ਸਿੰਘ,ਰੇਸਮ ਸਿੰਘ,ਕੇਵਲ ਸਿੰਘ,ਬੇਅੰਤ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਨੇ ਸ਼ਰਧਾ ਭਾਵਨਾ ਨਾਲ ਸੰਗਤਾਂ ਦੀ ਸੇਵਾ ਕੀਤੀ ਜਾਂਦੀ ਹੈ ।

Leave a Reply

Your email address will not be published. Required fields are marked *

Copyright © All rights reserved. | Newsphere by AF themes.