May 25, 2024

ਕੋਟ ਈਸੇ ਖਾਂ ਇੱਕ ਔਰਤ ਦਾ ਹੋਇਆਂ ਕਤਲ

1 min read

ਕੋਟ ਈਸੇ ਖਾਂ 28ਸਤੰਬਰ (ਮੇਹਰ ਸਦਰਕੋਟ/ਗੁਰਪ੍ਰੀਤ ਗਹਿਲੀ)ਮੋਗਾ ਜਿਲ੍ਹੇ ਦੇ ਨੇੜੇ ਪੈਂਦੇ ਕਸਬਾ ਕੋਟ ਈਸੇ ਖਾਂ ਘਲੋਟੀ ਰੋਡ ਨੇੜੇ ਦਾਣਾ ਮੰਡੀ ਦੇ ਸਾਹਮਣੇ ਰਹਿੰਦੀ 48ਸਾਲਾਂ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਿਕ ਮਿਰਤਕ ਦੀ ਪਹਿਚਾਣ ਬਲਵੀਰਾ ਰਾਣੀ ਸਵ:ਦੇਸ ਰਾਜ ਦੇ ਰੂਪ ਰੂਪ ਵਿੱਚ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਮਿਰਤਕ ਬਲਵੀਰਾ ਰਾਣੀ ਐਲ ਆਈ ਸੀ ਬਿਮਿਆ ਦਾ ਕੰਮ ਕਰਦੀ ਸੀਂ ਜੋ ਕਿ ਆਪਣੇ ਘਰ ਵਿੱਚ ਇਕੱਲੀ ਰਹਿੰਦੀ ਸੀ ।
ਉੱਧਰ ਮੌਕੇ ਤੇ ਪਹੁੰਚੇ ਡੀ ਐਸ ਪੀ ਯਾਦਵਿੰਦਰ ਸਿੰਘ ਬਾਜਵਾ ਅਤੇ ਥਾਣਾ ਮੁਖੀ ਅਮਰਜੀਤ ਸਿੰਘ ਨੇ ਲਾਂਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਤੇ ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਔਰਤ ਦਾ ਕਤਲ ਕਿਸ ਨੇ ਕੀਤਾ ਅਤੇ ਕਿਉਂ ਕੀਤਾ ਹੈ ਇਸ ਦੀ ਹਲੇ ਕੋਈ ਪੁਸ਼ਟੀ ਨਹੀ ਹੋਈ ।

Leave a Reply

Your email address will not be published. Required fields are marked *

Copyright © All rights reserved. | Newsphere by AF themes.