May 25, 2024

ਅਰੁਣ ਜੇਤਲੀ (ਸਾਬਕਾ ਵਿੱਤ ਮੰਤਰੀ) ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ।

1 min read

ਨਵੀਂ ਦਿੱਲੀ/ 24 ਅਗਸਤ 2019/ ਜਗਰਾਜ ਲੋਹਾਰਾ

ਹੁਣੇ-ਹੁਣੇ ਭਰੋਸੇਯੋਗ ਸੂਤਰਾ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੱਜ ਦੇਹਾਂਤ ਹੋ ਗਿਆ ਹੈ।

ਜਿਕਰਯੋਗ ਹੈ ਕਿ ਭਿਆਨਕ ਬੀਮਾਰੀ ਕਾਰਨ ਉਹ 09 ਅਗਸਤ ਤੋਂ ਏਮਜ਼ ‘ਚ ਦਾਖਲ ਸੀ ਅਤੇ ਉਨ੍ਹਾ ਦੀ ਹਾਲਤ ਗੰਭੀਰ ਸੀ। ਅੱਜ 24 ਅਗਸਤ 2019 ਦੁਪਹਿਰ ਕਰੀਬ 12:00 ਵਜੇ ਉਨ੍ਹਾ ਦਾ ਦੇਹਾਂਤ ਹੋ ਗਿਆ ਹੈ।

 

Leave a Reply

Your email address will not be published. Required fields are marked *

Copyright © All rights reserved. | Newsphere by AF themes.