May 25, 2024

ਸਾਂਝੀ ਵਿਰਾਸਤ ਸੁਸਾਇਟੀ ਰਜਿ: ਜਲੰਧਰ ਵਲੋ 100 ਬੂਟੇ ਲਗਾਏ ਗਏ

1 min read

ਨਕੋਦਰ (ਜਗਰਾਜ ਗਿੱਲ, ਮਨਪ੍ਰੀਤ ਮਨੀ)

ਸਾਨੂੰ ਵਾਤਾਵਰਨ ਦੀ ਸਾਂਭ ਸੰਭਾਲ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਅਜਿਹੀ ਉਪਰਾਲਾ ਕੀਤਾ ਗਿਆ ਹੈ  ਸਾਝੀ ਵਿਰਾਸਤ ਸੁਸਾਇਟੀ ਰਜਿ: ਜਲੰਧਰ ਵਲੋ ਵਾਤਾਵਰਨ ਦੀ ਸੁਰਖਿਆ ਨੂੰ ਦੇਖਦੇ ਹੋਏ ਨਕੋਦਰ ਤੇ ਪਿੰਡ ਗਾਂਧਰਾ ਚ ਕੁਲ 100 ਬੂਟੇ ਲਗਾਏ ਗਏ ਇਸ ਸਮੇ ਸਰਦਾਰ ਹਰਪ੍ਰੀਤ ਸਿੰਘ,ਮੋਨੂੰ ਤਲਵਣ,ਮਨਪ੍ਰੀਤ ਕੌਰ ਮਨੀ, ਬਲਵਿੰਦਰ ਸਿੰਘ ਕੰਗ ,ਸੋਨੂੰ ਬੰਗੜ,R.K ਮੜਾਸ,ਬੰਟੀ ਅਦਿ ਹਾਜ਼ਰ ਸਨ ।

Leave a Reply

Your email address will not be published. Required fields are marked *

Copyright © All rights reserved. | Newsphere by AF themes.