• Sat. Apr 5th, 2025 6:50:22 PM

Month: August 2020

  • Home
  • ਨੂੰਹ ਨੇ ਘਰੋਂ ਕੱਢੀ ਸੱਸ ਆਖ਼ਿਰ ਕਿਉਂ?

ਨੂੰਹ ਨੇ ਘਰੋਂ ਕੱਢੀ ਸੱਸ ਆਖ਼ਿਰ ਕਿਉਂ?

(ਜਗਰਾਜ ਸਿੰਘ ਗਿੱਲ)— ਪੰਜਾਬ ‘ਚ ਬਜ਼ੁਰਗ ਮਾਪਿਆਂ ਨਾਲ ਕੁੱਟਮਾਰ ਕਰਨ ਅਤੇ ਉਨ੍ਹਾਂ ਨੂੰ ਘਰੋਂ ਬਾਹਰ ਕੱਢਣ ਦੀਆਂ ਖਬਰਾਂ ਹਰ ਦਿਨ ਸਾਹਮਣੇ ਆ ਰਹੀਆਂ ਹਨ। ਦਰਅਸਲ ਇਨਸਾਨੀਅਤ ਨੂੰ ਸ਼ਮਸਾਰ ਕਰਨ ਵਾਲੀ…

ਨਾਕਾਬੰਦੀ ਮੋਰਚੇ ” 15 ਤੋਂ 20 ਸਤੰਬਰ ਦੇ ਪੱਕੇ ਮੋਰਚਿਆਂ ਦੇ ਐਲਾਨ ਨਾਲ ਸਮਾਪਤ 

υਮੋਗਾ (ਮਿੰਟੂ ਖੁਰਮੀ)ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ ਅਕਾਲੀ- ਭਾਜਪਾ ਲੀਡਰਾਂ ਦੀ ਪਿੰਡਾਂ ਅੰਦਰ ਕੀਤੇ “ਨਾਕੇਬੰਦੀ ਧਰਨਿਆਂ” ਦੇ ਆਖਰੀ ਦਿਨ ਅੱਜ ਨਿਹਾਲ ਸਿੰਘ ਵਾਲਾ ਦੇ ਲਗਭਗ ਡੇਢ ਦਰਜਨ ਪਿੰਡਾਂ ਵਿੱਚ…

ਕੌਮੀ ਮਾਰਗ ਤੇ ਬਣਿਆਂ ਹਾਦਸਿਆਂ ਦਾ ਖੱਡਾ ,ਅਧੂਰਾ ਟੋਟਾ

ਨਿਹਾਲ ਸਿੰਘ ਵਾਲਾ,28 ਅਗਸਤ (ਕੁਲਦੀਪ ਗੋਹਲ ਮਿੰਟੂ ਖੁਰਮੀ )ਮੋਗਾ ਬਰਨਾਲਾ ਕੌਮੀ ਮਾਰਗ ਤੇ ਚਾਰ ਸਾਲ ਤੋਂ ਜਿਆਦਾ ਸਮਾਂ ਬੀਤਣ ਤੇ ਵੀ ਬੌਡੇ,ਮਾਛੀਕੇ ਆਦਿ ਪਿੰਡਾ ਕੋਲ ਚਹੁ ਮਾਰਗੀ ਸੜਕ ਸੁਵਿਧਾ ਦੀ…

ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਨੀਤੀਆਂ ਨੂੰ ਦੇਖ ਕੇ ਹੁਣ ਲੋਕ ਕਰ ਰਹੇ ਕਾਂਗਰਸ ਅਤੇ ਆਪ ਤੋਂ ਕਿਨਾਰਾ:–ਨਿਹਾਲ ਸਿੰਘ ਭੁੱਲਰ 

ਮੋਗਾ 27ਅਗਸ਼ਤ (ਸਰਬਜੀਤ ਰੌਲੀ) ਜਦੋਂ ਵੀ ਪੰਜਾਬ ਵਿਚ ਅਕਾਲੀ ਭਾਜਪਾ ਦੀ ਸਰਕਾਰ ਸੱਤਾ ਤੇ ਆਈ ਉਦੋਂ ਹੀ ਪਿੰਡਾਂ ਅਤੇ ਸ਼ਹਿਰਾਂ ਦਾ ਸਿਰਤੋੜ ਵਿਕਾਸ ਹੋਇਆ ਅਤੇ ਹਮੇਸ਼ਾ ਕਾਂਗਰਸ ਦੇ ਰਾਜ ਅੰਦਰ…

ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਕੈਪਟਨ ਅਮਰਿੰਦਰ ਸਿੰਘ ਫ਼ਿਕਰਮੰਦ/ਧੀਰ, ਬਿੱਟੂ

ਕੋਟ ਈਸੇ ਖਾਂ (ਜਗਰਾਜ ਸਿੰਘ ਗਿੱਲ) ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲੋਕਾਂ ਨਾਲ ਕੀਤੇ ਹੋਏ ਵਾਅਦੇ ਨੂੰ ਪੂਰਾ ਕਰਨ ਲਈ ਹਰ ਸਮੇਂ ਤੱਤਪਰ ਰਹਿੰਦੇ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ…

ਅੰਬਰੋਂ ਟੁੱਟਿਆ ਤਾਰਾ ਲਿਬਰੇਸ਼ਨ ਆਗੂ ਅਮਰੀਕ ਸਮਾਓਂ

  ਭੀਖੀ 25 ਅਗਸਤ (ਮਿੰਟੂ ਖੁਰਮੀ, ਕਰਨ ਭਿੱਖੀ) ਸੀਪੀਆਈ (ਐਮ ਐਲ) ਲਿਬਰੇਸ਼ਨ ਦ ਪਾਰਟੀ ਦਾ ਨੌਜਵਾਨ ਆਗੂ ਅਮਰੀਕ ਸਿੰਘ ਸਮਾਓਂ ਉਮਰ ਲਗਭਗ 28,ਬੀਤੀ ਰਾਤ ਛਾਤੀ ’ਚ ਹੋਏ ਅਚਾਨਕ ਦਰਦ ਕਾਰਨ…

ਪੱਤਰਕਾਰ ਦੀ ਮੌਤ ‘ਤੇ ਪਰਿਵਾਰ ਨੂੰ ਮਿਲੇਗਾ 10 ਲੱਖ ਰੁਪਏ ਮੁਆਵਜ਼ਾ

  ਚੰਡੀਗੜ੍ਹ : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਲਈ ਵੱਡਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਦੇ ਇਸ ਐਲਾਨ ਮੁਤਾਬਕ…

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅਕਾਲੀ- ਭਾਜਪਾ ਲੀਡਰਾਂ ਦੇ ਵਿਰੋਧ ਕਰਨ ਦਾ ਐਲਾਨ

ਨਿਹਾਲ ਸਿੰਘ ਵਾਲਾ ( ਮਿੰਟੂ ਖੁਰਮੀ,ਕੁਲਦੀਪ ਗੋਹਲ)ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ “ਪਿੰਡਾਂ ਨੂੰ ਜਗਾਓ” ਮੁਹਿੰਮ ਤਹਿਤ ਅੱਜ ਪਹਿਲੇ ਦਿਨ ਬਲਾਕ ਨਿਹਾਲ ਸਿੰਘ ਵਾਲਾ ਦੇ ਲਗਪਗ ਡੇਢ ਦਰਜਨ ਪਿੰਡਾਂ ਜਿੰਨਾਂ…

ਕੁਦਰਤੀ ਸੋਮਿਆਂ ਨੂੰ ਸੰਭਾਲਣਾ ਅੱਜ ਦੀ ਮੁੱਖ ਲੋੜ/ ਮਾਹਲਾ

ਮੋਗਾ (ਜਗਰਾਜ ਸਿੰਘ ਗਿੱਲ) ਗੁਰੂ ਨਾਨਕ ਸਾਹਿਬ ਜੀ ਦੇ ਵਾਤਾਵਰਣ ਪ੍ਰਤੀ ਦਿੱਤੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਮੁਹਿੰਮ  ਦੇ ਤਹਿਤ ਮੈਡਮ ਸਰਬਜੀਤ ਕੌਰ ਮਾਹਲਾ ਅਤੇ ਉਹਨਾਂ ਦੀ ਟੀਮ ਵੱਲੋਂ…

13 ਸਾਲਾ ਨਾਬਾਲਗ ਲੜਕੀ ਨਾਲ ਹੋਏ ਗੈਂਗਰੇਪ ਦਾ ਜੇਕਰ ਇਨਸਾਫ਼ ਨਾ ਮਿਲਿਆ ਤਾਂ ਭਰਾਤਰੀ ਜਥੇਬੰਦੀਆਂ ਵੱਡਾ ਸੰਘਰਸ਼ ਕਰਨਗੀਆਂ

  ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਕੁਲਦੀਪ ਗੋਹਲ) ਨੌਜਵਾਨ ਭਾਰਤ ਸਭਾ ਇਲਾਕਾ ਪ੍ਰਧਾਨ ਰਾਜਿੰਦਰ ਸਿੰਘ ਇਲਾਕਾ ਕਮੇਟੀ ਮੈਂਬਰ ਬ੍ਰਿਜ ਰਾਜੇਆਣਾ ਅਰਸ਼ਦੀਪ ਕੌਰ ਬਿਲਾਸਪੁਰ ਨੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਦੱਸਿਆ…