May 22, 2024

ਕਾਰ ਅਤੇ ਟਰੈਕਟਰ ਟਰਾਲੀ ਦੀ ਹੋਈ ਜਬਰਦਸਤ

1 min read

ਮਾਨਸਾ 19 ਨਵੰਬਰ (ਅਮ੍ਰਿਤਪਾਲ ਸਿੱਧੂ) ਬੀਤੀ ਰਾਤ ਸ਼ਿਰਸ਼ਾ ਰੋਡ ਤੇ ਪਿੰਡ ਦੂਲੋਵਾਲ ਵਿਖੇ ਇਕ ਕਾਰ ਅਤੇ ਟ੍ਰੈਕਟਰ ਟਰਾਲੀ ਦੀ ਜਬਰਦਸਤ ਟੱਕਰ ਹੋ ਗਈ ਜਿਸ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਕਾਰ ਦਾ ਕਾਫੀ ਨੁਕਸਾਨ ਦੱਸਿਆ ਜਾ ਰਿਹਾ ਹੈ । ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਕਾਰ ਟਰਾਲੀ ਦੇ ਪਿੱਛੇ ਜਾ ਟਕਰਾਈ ਹੈ । ਕਾਰ ਮਾਲਕ ਇਸ ਐਕਸੀਡੈਂਟ ਦੌਰਾਨ ਵਾਲ ਵਾਲ ਬਚੇ ।

Leave a Reply

Your email address will not be published. Required fields are marked *

Copyright © All rights reserved. | Newsphere by AF themes.