May 25, 2024

ਬਿਜਲੀ ਦੇ ਕਰੰਟ ਲੱਗਣ ਨਾਲ ਹੋਈ ਡੇੜ ਸਾਲ ਦੀ ਬੱਚੀ ਦੀ ਮੌਤ

1 min read

ਕੋਟ ਈਸੇ ਖਾਂ 16 ਸਤੰਬਰ (ਜਗਰਾਜ ਲੋਹਾਰਾ ) ਅੱਜ ਸਵੇਰੇ ਤਕਰੀਬਨ 8 ਵਜੇ ਦੇ ਕਰੀਬ ਪਿੰਡ ਲੋਹਾਰੇ ਵਿੱਚ ਉਸ ਵੇਲੇ ਦਰਦਨਾਕ ਘਟਨਾ ਵਾਪਰੀ ਜਦੋਂ ਡੇੜ ਸਾਲ ਦੀ ਬੱਚੀ (ਤਮੰਨਾ) ਖੇਡ ਰਹੀ ਸੀ ਤਾ ਅਚਾਨਕ ਚੱਲ ਰਹੇ ਕੂਲਰ ਫਰੇ ਪੱਖੇ ਨੂੰ  ਹੱਥ ਪਾ ਲਿਆ ਤੇ ਤਾਰ ਦਾ ਜੋੜ ਨੱਗਾ ਹੋਣ ਕਰਕੇ ਕਰੰਟ ਲੱਗ ਗਿਆ । ਅਤੇ ਮੋਕੇ ਤੇ ਮੌਤ ਹੋ ਗਈ । ਜਾਣਕਾਰੀ ਮੁਤਾਬਿਕ ਲੜਕੀ ਦੀ ਮਾਂ ਕਿਰਨਦੀਪ ਕੌਰ ਕੁੱਝ ਦਿਨ ਪਹਿਲਾਂ ਆਪਣੇ ਪੇਕੇ ਘਰ ਆਈ ਹੋਈ ਸੀ । ਜਿੱਥੇ ਉਸ ਦੀ ਲੜਕੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ । ਦੂਜੇ ਪਾਸੇ ਜਦੋਂ ਪਿੰਡ ਵਾਸੀਆਂ ਨੂੰ ਇਸ ਗੱਲ ਦਾ ਪਤਾ  ਲੱਗਾ ਤਾ ਪਿੰਡ ਵਿੱਚ ਨਾਮੋਸ਼ੀ ਦਾ ਮਾਹੌਲ ਪੈਦਾ ਹੋ ਗਿਆ ।

Leave a Reply

Your email address will not be published. Required fields are marked *

Copyright © All rights reserved. | Newsphere by AF themes.