May 25, 2024

ਪਿੰਡ ਲੋਹਾਰੇ ਵੀਰਵਾਰ ਨੂੰ ਹੋਵੇਗਾ ਸੁਰਜੀਤ ਭੁੱਲਰ ਦਾ ਖੁੱਲ੍ਹਾ ਅਖਾੜਾ

1 min read

ਪਿੰਡ ਲੋਹਾਰੇ ਵੀਰਵਾਰ ਨੂੰ ਹੋਵੇਗਾ ਸੁਰਜੀਤ ਭੁੱਲਰ ਦਾ ਖੁੱਲ੍ਹਾ ਅਖਾੜਾ

ਕੋਟ ਈਸੇ ਖਾਂ /ਜਗਰਾਜ ਸਿੰਘ ਗਿੱਲ / ਕੋਟ ਈਸੇ ਖਾਂ ਦੇ ਅਧੀਨ ਪੈਂਦੇ ਪਿੰਡ ਲੋਹਾਰਾ ਵਿਖੇ ਦਰਗਾਹ ਫੱਕਰ ਬਾਬਾ ਦਾਮੂੰ ਸ਼ਾਹ ਜੀ  ਵਿਖੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਮੇਲਾ ਮਨਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬ ਦੇ ਪ੍ਰਸਿੱਧ ਗਾਇਕ ਸੁਰਜੀਤ ਭੁੱਲਰ ਅਤੇ ਸਰਗੀ ਮਾਨ ਦਾ 17 ਮਾਰਚ ਦਿਨ ਵੀਰਵਾਰ ਨੂੰ  ਖੁੱਲਾ ਅਖਾੜਾ ਹੋਵੇਗਾ । ਇਸ ਤੋਂ ਪਹਿਲਾਂ 13 ਅਤੇ 14 ਮਾਰਚ ਨੂੰ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ । ਫੱਕਰ ਬਾਬਾ ਦਾਮੂੰ ਸ਼ਾਹ ਜੀ ਦੇ ਪ੍ਰਬੰਧਕਾਂ ਵੱਲੋਂ ਇਸ ਮੇਲੇ ਵਿੱਚ ਪਹੁੰਚਣ ਦਾ ਸਮੂਹ ਸੰਗਤਾਂ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ ਜੀ ।

Leave a Reply

Your email address will not be published. Required fields are marked *

Copyright © All rights reserved. | Newsphere by AF themes.